ਐਸਡੀਐਮ ਨੇ ਪਿੰਡ ਦੋਨਾਂ ਮੱਤੜ ਵਿਖੇ ਦਰਿਆ ਦਾ ਕੀਤਾ ਦੌਰਾ
ਫਿਰੋਜ਼ਪੁਰ (ਸੱਤਪਾਲ ਥਿੰਦ)। Satluj River : ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਹੁਣ ਤੋਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਦੇ ਸਬੰਧ ਵਿੱਚ ਅੱਜ ਐਸਡੀਐਮ ਗੁਰੂ ਹਰਸਾਏ ਗਗਨਦੀਪ ਸਿੰਘ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦੋਨਾਂ ਮਤੜ ਵਿਖੇ ਦਰਿਆਈ ਕੰਡੇ ਦਾ ਦੌਰਾ ...
Team India Celebration: ਟੀਮ ਇੰਡੀਆ PM ਨੂੰ ਮਿਲਣ ਤੋਂ ਬਾਅਦ ਮੁੰਬਈ ਰਵਾਨਾ, ਸ਼ਾਮ ਨੂੰ ਖੁੱਲ੍ਹੀ ਬੱਸ ’ਚ ਹੋਵੇਗੀ ਜਿੱਤ ਦੀ ਪਰੇਡ
PM ਨੂੰ ਮਿਲਣ ਤੋਂ ਬਾਅਦ ਭਾਰਤੀ ਟੀਮ ਦਿੱਲੀ ਏਅਰਪੋਰਟ ਪਹੁੰਚੀ | Team India Celebration
29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ | Team India Celebration
ਨਵੀਂ ਦਿੱਲੀ (ਏਜੰਸੀ)। ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਬਾਰਬਾਡੋਸ ਤੋਂ ਪਰਤੀ ਭਾਰਤੀ ਟੀਮ ਨੇ ਕੁੱਝ ਸਮਾਂ ਪਹਿਲਾਂ ਪੀਐੱਮ...
ਪੰਜਾਬ ਦੀਆਂ ਔਰਤਾਂ ਲਈ ਆਈ ਖੁਸ਼ਖਬਰੀ! ਹੋਇਆ ਵੱਡਾ ਐਲਾਨ
ਚੰਡੀਗੜ੍ਹ। Women Punjab : ਪੰਜਾਬ ਸਰਕਾਰ ਨੇ ਦਿੱਤੀਆਂ ਹੋਈਆਂ ਕੁਝ ਕੁਝ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਬਹੁਤੀਆਂ ਗਰੰਟੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਅਜੇ ਵੀ ਉਡੀਕ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਗਰੰਟੀ ਹੈ ਔਰਤਾਂ ਨੂੰ ਮਿਲਣ ਵਾਲੇ ਇੱਕ ਹਜ਼ਾਰ ਰੁਪਏ ਦੀ। ਔਰਤਾਂ ਅਜੇ ਵੀ ਇਸ ਗਰੰਟੀ ਨੂੰ ਪ...
Teeth Cleaning Home Remedy: ਤੁਹਾਡੀ ਰਸੋਈ ’ਚ ਮੌਜ਼ੂਦ ਇਹ ਕੁੱਝ ਚੀਜ਼ਾਂ ਤੁਹਾਡੇ ਪੀਲੇ ਦੰਦਾਂ ਨੂੰ ਮੋਤੀਆਂ ਵਾਂਗ ਚਮਕਾਉਣਗੀਆਂ, ਜਾਣੋ ਕਿਵੇਂ ਕਰੀਏ ਵਰਤੋਂ
Teeth Cleaning Home Remedy : ਅੱਜ-ਕੱਲ੍ਹ ਦੇ ਬੱਚਿਆਂ ਦੇ ਦੰਦ ਅਕਸਰ ਪੀਲੇ ਦਿਖਾਈ ਦਿੰਦੇ ਹਨ, ਤੁਹਾਨੂੰ ਦੱਸ ਦੇਈਏ ਕਿ ਦੰਦਾਂ ’ਤੇ ਜਮ੍ਹਾ ਪੀਲੀ ਪਰਤ ਨਾ ਸਿਰਫ ਤੁਹਾਡੀ ਮੁਸਕਰਾਹਟ ਨੂੰ ਖਰਾਬ ਕਰਦੀ ਹੈ, ਸਗੋਂ ਇਹ ਤੁਹਾਡੇ ਆਤਮ ਵਿਸ਼ਵਾਸ਼ ਨੂੰ ਵੀ ਘਟਾ ਸਕਦੀ ਹੈ ਮੁਸਕਰਾਓ, ਪਰ ਇਹ ਤੁਹਾਡੇ ਆਤਮ ਵਿਸ਼ਵਾਸ਼ ਦਾ ...
ਬਜ਼ੁਰਗਾਂ ਦੀ ਬੱਲੇ-ਬੱਲੇ, ਵਧ ਸਕਦੀ ਹੈ ਪੈਨਸ਼ਨ, ਜਾਣੋ…
Haryana Old Age Pension : ਖਿਜਰਾਬਾਦ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। ਹਰਿਆਣਾ ’ਚ ਸਰਕਾਰ ਵੱਲੋਂ ਕਾਫੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਇਹ ਕੜੀ ’ਚ ਹਰਿਆਣਾ ਸਰਕਾਰ ਦੀਆਂ ਯੋਜਨਾਵਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸੀਐੱਮ ਸੈਨੀ ਸਾਹਿਬ ਨੇ ਕਿਹਾ ਕਿ 2014 ’ਚ ਬਜ਼ੁਰਗਾਂ ਨੂੰ 1000 ਰੁਪਏ ਬੁਢ...
weather today: ਮਾਨਸੂਨ ਹੋਇਆ ਸਰਗਰਮ, ਪੰਜਾਬ ਸਣੇ 20 ਸੂਬਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ
ਚੰਡੀਗੜ੍ਹ। Weather Today : ਲੂ ਦੇ ਥਪੇੜਿਆਂ ਤੋਂ ਰਾਹਤ ਦਿੰਦਿਆਂ ਮਾਨਸੂਨ ਨੇ ਛੇ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਮਾਨਸੂਨ ਦੀ ਦਸਤਕ ਨਾਲ ਵੱਖ ਵੱਖ ਸੂਬਿਆਂ ’ਚ ਤਾਪਮਾਨ ਹੇਠਾਂ ਆ ਗਿਆ ਹੈ। ਇਸੇ ਲੜੀ ਤਹਿਤ 4 ਤੋਂ 7 ਜੁਲਾਈ ਤੱਕ 20 ਸੂਬਿਆਂ ’ਚ ਮਾਨਸੂਨ ਦਾ ਚੰਗਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਨ੍...
Welcome Team India: ‘ਵਿਸ਼ਵ ਚੈਂਪੀਅਨ’ ਤੁਹਾਡਾ ਸੁਆਗਤ ਹੈ, ਬਾਰਬਾਡੋਸ ਫਤਿਹ ਕਰਕੇ ਦਿੱਲੀ ਪਹੁੰਚੀ ਰੋਹਿਤ ਦੀ ਫੌਜ
ਅੱਜ 11 ਵਜੇ PM ਮੋਦੀ ਨਾਲ ਹੈ ਮੁਲਾਕਾਤ | Team India
ਟੀ20 ’ਚ 17 ਸਾਲਾਂ ਬਾਅਦ ਚੈਂਪੀਅਨ ਬਣੀ ਹੈ ਭਾਰਤੀ ਟੀਮ
ਨਵੀਂ ਦਿੱਲੀ (ਏਜੰਸੀ)। ਟੀ20 ਵਿਸ਼ਵ ਕੱਪ ਜਿੱਤਣ ਤੋਂ ਤਿੰਨ ਦਿਨਾਂ ਬਾਅਦ ਬਾਰਬਾਡੋਸ ’ਚ ਫਸੀ ਭਾਰਤੀ ਟੀਮ ਵਾਪਸ ਭਾਰਤ ਪਰਤ ਚੁੱਕੀ ਹੈ। ਸਵੇਰੇ ਦਿੱਲੀ ਏਅਰਪੋਰਟ ਪਹੁੰਚਣ ਤੋਂ ਬਾਅਦ ਟੀ...
Indian Railways: ਭਾਰਤੀ ਰੇਲ ਲਈ ਸੁਚੱਜੀ ਪਹਿਲ ਦੀ ਲੋੜ
ਵਾਰ-ਵਾਰ ਰੇਲ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ
ਭਾਰਤੀ ਰੇਲ ’ਚ ਕਈ ਵਿਕਾਸ ਕਾਰਜ ਹੋਏ ਹਨ ਪਰ ਵਾਰ-ਵਾਰ ਰੇਲ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ ਕੋਰੋਮੰਡਲ ਐਕਸਪ੍ਰੈਸ ਦੇ ਬਾਲਾਸੌਰ ਹਾਦਸੇ ਤੋਂ ਠੀਕ ਇੱਕ ਸਾਲ ਬਾਅਦ ਅਜਿਹਾ ਹੀ ਹਾਦਸਾ ਰੰਗਾਪਾਣੀ ’ਚ ਐਨਜੇਪੀ ਸਟੇਸ਼ਨ ਦੇ ਨੇੜੇ ਹੋਇਆ ਹੈ ਇਹ ਦੋਵੇਂ ਹੀ ਹਾਦਸੇ ...
ਜਾਤੀ ਮਰਦਮਸ਼ੁਮਾਰੀ, ਰਾਖਵਾਂਕਰਨ ਤੇ ਸਿਆਸਤ
ਇੱਕ ਪਾਸੇ ਯੂਰਪ ਤੇ ਅਮਰੀਕੀ ਦੇਸ਼ਾਂ ਨੇ ਪ੍ਰਵਾਸੀਆਂ ਨੂੰ ਆਪਣੇ ਖਜ਼ਾਨਿਆਂ ਦੀਆਂ ਚਾਬੀਆਂ ਸੌਂਪ ਦਿੱਤੀਆਂ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੇ ਅਹਿਮ ਅਹੁਦੇ ਦੇ ਦਿੱਤੇ ਹਨ ਦੂਜੇ ਪਾਸੇ ਸਾਡਾ ਦੇਸ਼ ਅੱਜ ਵੀ ਜਾਤ-ਪਾਤ ਅਤੇ ਧਾਰਮਿਕ ਭੇਦਭਾਵ ਦੇ ਚੱਕਰਾਂ ’ਚ ਉਲਝਿਆ ਹੋਇਆ ਅਜੇ ਵੀ ਸੰਸਦ ਦੇ ਅੰਦਰ-ਬਾਹਰ ਜਾਤੀ ਆਧਾਰਿ...
ਡੇਰਾ ਸ਼ਰਧਾਲੂ ਨੇ ਆਪਣੇ ਪਿਤਾ ਦੀ ਬਰਸੀ ਮੌਕੇ ਕੀਤੇ ਮਾਨਵਤਾ ਭਲਾਈ ਕਾਰਜ
ਦੋ ਜ਼ਰੂਰਤਮੰਦ ਲੜਕੀਆਂ ਨੂੰ ਰੁਜ਼ਗਾਰ ਲਈ ਦਿੱਤੀਆਂ ਸਿਲਾਈ ਮਸ਼ੀਨਾਂ, ਪੌਦਾ ਲਗਾ ਦਿੱਤੀ ਸ਼ਰਧਾਂਜਲੀ | Welfare Work
ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੇ ਸੱਚਖੰਡ ਵਾਸੀ ਚੂਹੜ ਸਿੰਘ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਨਾ...