ਸਾਡੇ ਨਾਲ ਸ਼ਾਮਲ

Follow us

40.5 C
Chandigarh
Saturday, May 18, 2024
More

    Breaking News

    This category will display news headline in breaking news section of top of homepage.

    ਅੱਜ ਤੋਂ ਟਰੈਕ ‘ਤੇ ਦੌੜੇਗੀ ਜਹਾਜ਼ ਜਿਹੀਆਂ ਖੂਬੀਆਂ ਵਾਲੀ ਤੇਜ਼ਸ ਟਰੇਨ

    0
    (ਏਜੰਸੀ) ਨਵੀਂ ਦਿੱਲੀ। ਤੇਜ਼ ਰਫ਼ਤਾਰ ਨਾਲ ਜਹਾਜ਼ ਵਰਗੀਆਂ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਪਹਿਲੀ ਤੇਜ਼ਸ ਟਰੇਨ 22 ਮਈ ਸੋਮਵਾਰ ਤੋਂ ਮੁੰਬਈ ਤੋਂ ਗੋਆ ਦਰਮਿਆਨ ਚੱਲੇਗੀ ਇਹ ਟਰੇਨ 200 ਕਿ. ਮੀ. ਤੱਕ ਦੀ ਰਫ਼ਤਾਰ 'ਤੇ ਚੱਲਣ 'ਚ ਸਮਰੱਥ ਹੈ, ਪ੍ਰੰਤੂ ਟਰੈਕ ਇਸ ਲਾਇਕ ਨਾ ਹੋਣ ਨਾਲ ਫਿਲਹਾਲ 160 ਕਿਮੀ. ਦੀ ਰਫ਼ਤਾਰ 'ਤੇ ਹ...
    VIP Culture

    ਵੀਆਈਪੀ ਕਲਚਰ ਦਾ ਨਸ਼ਾ ਬਰਕਰਾਰ, ਸਿਵਲ ਸਕੱਤਰੇਤ ਦੇ ਤੋੜੇ ਨਿਯਮ

    0
    ਕਾਂਗਰਸ ਦੇ ਤਿੰਨ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਨਿਯਮਾਂ ਦੇ ਉਲਟ ਦਿੰਦੇ ਹਨ ਦਫ਼ਤਰ ਬਾਹਰ ਪਹਿਰਾ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਵੀਆਈਪੀ ਕਲਚਰ ਖਤਮ ਕਰਨ ਦੀ ਦੇਸ਼ ਭਰ ਵਿੱਚ ਮਿਸਾਲ ਦੇਣ ਵਾਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਦੇ ਸਿਰ 'ਤੇ ਅੱਜ ਵੀ ਵੀਆਈਪੀ ਕਲਚਰ VIP Culture ਦਾ ਨਸ਼ਾ ਸਿਰ 'ਤੇ ਚ...

    ਕੀਟਨਾਸ਼ਕ ਘਪਲਾ : ਮੰਗਲ ਦੀ ਮਾਇਆ ਨੇ ਡੰਗੇ ਪੁਲਿਸ ਮੁਲਾਜ਼ਮ

    0
    ਸਾਬਕਾ ਐੱਸਐੱਚਓ, ਮੁੱਖ ਮੁਨਸ਼ੀ ਤੇ ਸਿਪਾਹੀ ਖਿਲਾਫ਼ ਕੇਸ ਦਰਜ ਮਾਮਲਾ ਮੰਗਲ ਸਿੰਘ ਕੋਲੋਂ ਮਿਲੇ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦਾ ਬਠਿੰਡਾ, (ਅਸ਼ੋਕ ਵਰਮਾ) । ਬਠਿੰਡਾ ਪੁਲਿਸ ਨੇ ਖੇਤੀ ਵਿਭਾਗ ਦੇ ਸਾਬਕਾ ਡਾਇਰੈਕਟਰ ਮੰਗਲ ਸਿੰਘ ਕੋਲੋਂ ਬਰਾਮਦ ਹੋਏ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਥਾਣਾ ਰਾ...

    ਬਿਨਾਂ ਬੀਮੇ ਤੋਂ ਸੜਕਾਂ ‘ਤੇ ਦੌੜਦੀਆਂ ਬਰਨਾਲਾ ਡਿੱਪੂ ਦੀਆਂ ਲਾਰੀਆਂ

    0
    ਪੀਆਰਟੀਸੀ ਡਿੱਪੂ  ਦੀਆਂ 78 ਬੱਸਾਂ ਵਿੱਚੋਂ ਸਿਰਫ਼ 3 ਬੱਸਾਂ ਦੇ ਬੀਮੇ ਸੂਚਨਾ ਅਧਿਕਾਰ ਐਕਟ ਤਹਿਤ ਹੋਇਆ ਖੁਲਾਸਾ ਬਰਨਾਲਾ, ਜੀਵਨ ਰਾਮਗੜ੍ਹ । ਪੀਆਰਟੀਸੀ ਡਿੱਪੂ ਬਰਨਾਲਾ ਦੀਆਂ ਲਾਰੀਆਂ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੀਆਂ ਸੜਕਾਂ 'ਤੇ ਦੌੜ ਰਹੀਆਂ ਹਨ। ਮੋਟਰ ਵਹੀਕਲ ਐਕਟ ਅਨੁਸਾਰ ਹਰ ਵਹੀਕਲ...

    ਵੱਖਵਾਦੀਆਂ ਨੂੰ ਫੰਡਿੰਗ ਮਾਮਲੇ ਦੀ ਜਾਂਚ ਸ਼ੁਰੂ

    0
    ਕੱਟੜਪੰਥੀ ਧੜੇ ਨੇ ਸੱਦੀ ਮੀਟਿੰੰਗ ਸ੍ਰੀਨਗਰ, (ਏਜੰਸੀ) । ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਸ਼ਮੀਰ ਘਾਟੀ 'ਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਵੱਖਵਾਦੀਆਂ ਨੂੰ ਕਥਿੱਤ ਤੌਰ 'ਤੇ ਰੁਪਏ ਮਿਲਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਾਟੀ 'ਚ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਨੇ ...

    ਨਹੀਂ ਟੁੱਟੇਗਾ ਅਕਾਲੀ-ਭਾਜਪਾ ਗੱਠਜੋੜ : ਅਮਿਤ ਸ਼ਾਹ

    0
    ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ ਸਪੱਸ਼ਟ ਭਾਜਪਾ ਪ੍ਰਧਾਨ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਗੱਲਬਾਤ ਰਾਹੀਂ ਸੁਲਝਾਉਣ ਦਾ ਭਰੋਸਾ ਦਿੱਤਾ ਚੰਡੀਗੜ੍ਹ,  (ਅਸ਼ਵਨੀ ਚਾਵਲਾ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਜਾਰੀ ਰਹੇਗਾ...
    Punjab Police

    ਲੁੱਟ, ਕਤਲ ਅਤੇ ਸਨੈਚਿੰਗ ਦੇ ਖੁੱਲ੍ਹਣਗੇ ਸਾਰੇ ਮਾਮਲੇ

    0
    ਪੰਜਾਬ ਪੁਲਿਸ ਨੇ ਸਾਰੇ ਐੱਸਐੱਸਪੀ ਨੂੰ ਚਾੜ੍ਹੇ ਆਦੇਸ਼ ਦੋ ਡੇਰਾ ਪ੍ਰੇਮੀਆਂ ਦੇ ਕਤਲ ਤੇ ਗਗਨੇਜਾ ਕਤਲ ਕਾਂਡ ਸਮੇਤ ਕਈ  ਮਾਮਲਿਆਂ ਵਿੱਚ ਪੁਲਿਸ ਦੇ ਹੱਥ ਅਜੇ ਵੀ ਖ਼ਾਲੀ ਪੰਜਾਬ ਪੁਲਿਸ ਹੁਣ .32 ਅਤੇ 9 ਐਮ.ਐਮ. ਦੀ ਪਿਸਤੌਲ ਰਾਹੀਂ ਲੱਭਣਾ ਚਾਹੁੰਦੀ ਐ ਕਾਤਲਾਂ ਨੂੰ ਡੀ.ਆਈ.ਜੀ. ਕਰਨਗੇ ਦੋਰਾਬਾ ਖੁੱਲ੍...

    ਸਹਿਕਾਰੀ ਬੈਂਕ ‘ਚ ਸਾਢੇ 14 ਲੱਖ ਤੋਂ ਵੱਧ ਦੀ ਚੋਰੀ

    0
    ਸੰਗਤ ਮੰਡੀ (ਮਨਜੀਤ ਨਰੂਆਣਾ) ਪਿੰਡ ਤਿਉਣਾ ਵਿਖੇ ਬੀਤੀ ਰਾਤ ਚੋਰਾਂ ਨੇ ਸਹਿਕਾਰੀ ਕੋ-ਆਪਰੇਟਿਵ ਬੈਂਕ 'ਚ ਦਾਖਲ ਹੋ ਕੇ ਬੈਂਕ 'ਚੋਂ ਸਾਢੇ 14 ਲੱਖ ਰੁਪਏ ਤੋਂ ਜ਼ਿਆਦਾ ਦਾ ਕੈਸ਼ ਚੋਰੀ ਕਰ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਵੇਰੇ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ. ਹੁਕਮ ਚੰਦ ਤੇ ਥਾਣਾ ਸਦਰ ਦੇ ਮੁਖੀ ਸੰਦੀਪ ਭਾਟੀ...

    ਤਿੰਨ ਸਾਲ ਤਾਂ ਸਿਰਫ਼ ਇੱਕ ਪੜਾਅ ਹੈ

    0
    ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆਂ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਆਪਣੇ ਕਾਰਜਕਾਲ ਦੇ ਬੇਹੱਦ ਅਹਿਮ ਤਿੰਨ ਸਾਲ ਖੁਸ਼ਹਾਲੀ ਦੀ ਤੇ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਅਤੇ ਬਹਿਸ ਵੀ ਸ਼ੁਰੂ ਹੋ ਗਈ ਹੈ ਮੰਤਰੀਆਂ ਨੇ ਆਪਣੇ ਤਿੰਨ ਸਾਲ ਦੇ ਕੰਮਕਾਜ ਦਾ ਰਿਪੋਰਟ ਕਾਰਡ ਵੀ ਮਾਹਿਰਾਂ ਦੇ ਜ਼ਰੀਏ ਦੇਣਾ ਸ਼ੁਰੂ ਕਰ ਦਿੱਤਾ...

    ਓਰੇਂਜ਼ ਅਤੇ ਪਰਪਲ ਕੈਪ ਦਾਅਵੇਦਾਰਾਂ ‘ਚ ਗੌਤਮ ਗੰਭੀਰ ਅਤੇ ਉਨਾਦਕਟ

    0
    ਨਵੀਂ ਦਿੱਲੀ, (ਏਜੰਸੀ) । ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਅਤੇ ਰਾਈਜਿੰਗ ਪੂਨੇ ਸੁਪਰਜਾਇੰਟਸ ਦੇ ਤੇਜ ਗੇਂਦਬਾਜ਼ ਜੈਦੇਵ ਉਨਾਦਕਟ ਆਈਪੀਐੱਲ-10 'ਚ ਸਭ ਤੋਂ ਵੱਧ ਦੌੜਾਂ ਬਣਾਉਣ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਓਰੇਂਜ ਕੈਪ ਅਤੇ ਪਰਪਲ ਕੈਪ ਦੇ ਦਾਅਵੇਦਾਰਾਂ 'ਚ ਸ਼ਾਮਲ ਹਨ। ਆਈਪੀਐੱਲ ਤੋਂ...

    ਜੀਐੱਸਟੀ : ਸੇਵਾਵਾਂ ਲਈ ਟੈਕਸ ਦਰਾਂ ਤੈਅ

    0
    ਸਿੱਖਿਆ ਤੇ ਸਿਹਤ ਸੇਵਾਵਾਂ ਜੀਐੱਸਟੀ ਤੋਂ ਬਾਹਰ ਸ੍ਰੀਨਗਰ, (ਏਜੰਸੀ)। ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਪਰਸ਼ਿਦ (GST) ਨੇ ਸੇਵਾਵਾਂ ਲਈ ਚਾਰ ਟੈਕਸ ਦਰਾਂ ਤੈਅ ਕਰਦਿਆਂ ਸਿੱਖਿਆ ਤੇ ਸਿਹਤ ਨੂੰ ਇਸ ਤੋਂ ਬਾਹਰ ਰੱਖਿਆ ਹੈ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਰਿਸ਼ਦ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੀਐੱਸ...

    ਪਾਕਿ ਸਿਮ ਤੇ ਨਗਦੀ ਸਮੇਤ ਇੱਕ ਕਾਬੂ

    0
    ਸਤਲੁਜ ਦਰਿਆ ਨੇੜਿਓਂ ਫੜੇ ਨੌਜਵਾਨ ਤੋਂ ਪਿਸਤੌਲ ਤੇ ਹੈਰੋਇਨ ਵੀ ਬਰਾਮਦ ਫਿਰੋਜ਼ਪੁਰ, ਸਤਪਾਲ ਥਿੰਦ । ਸੀਆਈਏ ਸਟਾਫ ਫਿਰੋਜ਼ਪੁਰ ਵੱਲੋਂ (Pakistani SIM) ਸਤਿਲੁਜ ਦਰਿਆ ਦੇ ਕੰਢੇ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਥਿਤ ਤੌਰ 'ਤੇ ਉਸ ਕੋਲੋਂ ਤਿੰਨ ਪਾਕਿਸਤਾਨੀ ਸਿਮ, ਇੱਕ ਪਿਸਤੌਲ, 7 ਰੌਂਦ...

    ਹਾਸਿਆਂ ਦੀ ਪਟਾਰੀ ਜੱਟੂ ਇੰਜੀਨੀਅਰ ਛਾਈ

    0
    ਰਾਜਸਥਾਨ ਸਰਕਾਰ ਨੇ ਵੀ ਕੀਤੀ ਟੈਕਸ ਫ੍ਰੀ ਢੋਲ-ਨਗਾਰਿਆਂ ਦੀ ਥਾਪ ਤੇ ਡੀਜੇ ਦੀ ਧੁਨ 'ਤੇ ਜਸ਼ਨ ਮਨਾਉਂਦੇ ਪਹੁੰਚੇ ਦਰਸ਼ਕ ਸਵੇਰੇ 6 ਵਜੇ ਤੋਂ ਹੀ ਸਿਨੇਮਾ ਘਰਾਂ 'ਚ ਲੱਗਣ ਲੱਗੀਆਂ ਸਨ ਲਾਈਨਾਂ ਆਤਿਸ਼ਬਾਜ਼ੀ ਕੀਤੀ ਤੇ ਵੰਡੀਆਂ ਮਠਿਆਈਆਂ ਮੁੰਬਈ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ....ਮੈਂ ਤਾਂ ਉੱਡੂ...

    ਭਾਰਤ ਦੀ ਜਿੱਤ

    0
    ਕੁਲਭੂਸ਼ਣ ਜਾਧਵ ਮਾਮਲੇ 'ਚ ਭਾਰਤ ਦੀਆਂ ਸਰਗਰਮੀਆਂ ਦੀ ਜਿੱਤ ਹੋਈ ਹੈ ਕੌਮਾਂਤਰੀ ਅਦਾਲਤ ਨੇ ਆਖ਼ਰੀ ਫੈਸਲੇ ਤੱਕ ਜਾਧਵ ਨੂੰ ਫਾਂਸੀ ਲਾਉਣ 'ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਜਾਧਵ ਨੂੰ ਕਾਊਂਸਲਰ ਅਕਸੈਸ ਦੇਣ ਲਈ ਵੀ ਕਿਹਾ ਗਿਆ ਭਾਰਤ ਦੀ ਇਹ ਦੂਜੀ ਜਿੱਤ ਹੈ ਪਹਿਲਾਂ ਭਾਰਤ ਨੇ ਕੌਮਾਂਤਰੀ ਅਦਾਲਤ ਤੱਕ ਪਹੁੰਚ ਕਰਕੇ...
    Jattu Engineer

    ਜੱਟੂ ਇੰਜੀਨੀਅਰ : 3 ਹਜ਼ਾਰ ਤੋਂ ਵੱਧ ਸਕਰੀਨਾਂ ‘ਤੇ ਰਿਲੀਜ਼ ਹੋਈ ਫਿਲਮ

    0
    ਕਰੇਜ਼ : ਅੱਧੀ ਰਾਤੀਂ ਸਿਨੇਮਿਆਂ 'ਚ ਲੱਗੀਆਂ ਦਰਸ਼ਕਾਂ ਦੀਆਂ ਰੌਣਕਾਂ ਤਿੰਨ ਸਾਲਾਂ 'ਚ ਪੰਜਵੀਂ ਫਿਲਮ ਰਿਲੀਜ਼ ਇਸੇ ਸਾਲ ਚਾਰ ਮਹੀਨਿਆਂ 'ਚ ਦੂਜੀ ਫਿਲਮ ਰਿਲੀਜ਼ ਸਰਸਾ 'ਚ ਪਹਿਲੇ ਦਿਨ ਚੱਲਣਗੇ ਫਿਲਮ ਦੇ 25 ਹਾਊਸਫੁੱਲ ਸ਼ੋਅ ਸਰਸਾ, (ਸੱਚ ਕਹੂੰ ਨਿਊਜ਼) । ਭਾਰਤੀ ਸਿਨੇਮਾ ਜਗਤ ਦੇ ਇਤਿਹਾਸ 'ਚ ਅੱਜ ਅੱ...

    ਤਾਜ਼ਾ ਖ਼ਬਰਾਂ

    Kuldeep Singh Dhaliwal

    ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਮਜੀਠਾ ਦੇ ਲੋਕਾਂ ਨੂੰ ਆਖੀ ਇਹ ਗੱਲ

    0
    ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੁਣ...
    Haryana News

    ਸਕੂਲਾਂ ਦੀਆਂ ਛੁੱਟੀਆਂ ਸਬੰਧੀ ਆਇਆ ਇੱਕ ਹੋਰ ਨਵਾਂ ਅਪਡੇਟ

    0
    Summer Vacation Haryana : ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿਹੰਮਾਰ)। ਹਰਿਆਣਾ ਸਿੱਖਿਆ ਡਾਇਰੈਕਟੋਰੇਟ, ਪੰਚਕੂਲਾ ਨੇ ਰਾਜ ਭਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਗਰਮੀਆ...
    Lok Sabha Eections

    ਲੋਕ ਸਭਾ ਚੋਣਾਂ ਲਈ ਕਿਵੇਂ ਭਰੀ ਜਾਂਦੀ ਹੈ ਨਾਮਜ਼ਦਗੀ? ਪ੍ਰਪੋਜਰ ਦੀ ਕੀ ਹੁੰਦੀ ਐ ਭੂਮਿਕਾ? ਕਿੰਨਾ ਚਾਹੀਦੈ ਪੈਸਾ…

    0
    Lok Sabha Eections ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਸਾਰੀਆਂ ਪਾਰਟੀਆਂ ਸਰਗਰਮ ਹੋ ਜਾਂਦੀਆਂ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਤ...
    Black Coffee Benefits

    Black Coffee Benefits: ਜਾਣੋ Black ਕੌਫੀ ਪੀਣ ਦੇ ਕੀ ਫਾਇਦੇ ਹੋ ਸਕਦੇ ਹਨ

    0
    ਬਲੈਕ ਕੌਫੀ! ਨਾਂਅ ਤਾਂ ਸੁਣਿਆ ਹੋਵੇਗਾ! ਜੇਕਰ ਕਿਸੇ ਨੇ ਨਹੀਂ ਸੁਣਿਆਂ ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਹੈ ਕਿ ਬਲੈਕ ਕੌਫੀ ਕੀ ਹੈ? ਬਲੈਕ ਕੌਫੀ ਦੇ ਸਿਹਤ ਲਾਭ ਕੀ ਹਨ? ਬਲੈਕ ਕੌਫੀ ਸਿ...
    Road Accident

    ਪਟਿਆਲਾ ਦੀ ਇਸ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

    0
    ਦੇਰ ਰਾਤ ਵਾਪਰਿਆ ਹੈ ਹਾਦਸਾ | Road Accident ਪਟਿਆਲਾ (ਖੁਸਵੀਰ ਸਿੰਘ ਤੂਰ)। ਪਟਿਆਲਾ ਭਾਦਸੋਂ ਰੋਡ ਵਿਖੇ ਸਿੱਧੂਵਾਲ ਲਾ ਯੂਨੀਵਰਸਿਟੀ ਦੇ ਚਾਰ ਸਟੂਡੈਂਟਸ ਦੀ ਸੜਕ ਹਾਦਸੇ ’ਚ ਮੌਤ ਹ...
    CSK vs RCB Match

    CSK vs RCB match: ਮਹਾਮੁਕਾਬਲਾ ਅੱਜ, ਕਿਸ ਨੂੰ ਮਿਲੇਗੀ ਪਲੇਆਫ ਦੀ ਟਿਕਟ!

    0
    ਆਰਸੀਬੀ ਤੇ ਚੇਨਈ ਵਿਚਕਾਰ ਵੱਡਾ ਮੁਕਾਬਲਾ ਅੱਜ ਜਿਹੜੀ ਟੀਮ ਜਿੱਤੀ ਉਹ ਹੀ ਜਾਵੇਗੀ ਪਲੇਆਫ ’ਚ ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਹੁਣ ਆਪਣੇ ਆਖਿਰੀ ਪੜਾਅ ’...
    Reduced Essential Medicine Prices

    Reduced Essential Medicine Prices: ਦਵਾਈ ਸਸਤੀ ਚੰਗੀ ਗੱਲ, ਪਰ ਸਿਹਤ ਸਹੂਲਤਾਂ ਮੁਫ਼ਤ ਹੋਣ

    0
    ਕੇਂਦਰ ਸਰਕਾਰ ਨੇ ਦਿਲ, ਲੀਵਰ ਤੇ ਸ਼ੂਗਰ ਦੇ ਰੋਗ ਸਬੰਧੀ 41 ਦਵਾਈਆਂ ਸਸਤੀਆਂ ਕਰਨ ਦਾ ਫੈਸਲਾ ਲਿਆ ਹੈ ਦਵਾਈਆਂ ਦਾ ਭਾਅ ਤੈਅ ਕਰਨ ਵਾਲੀ ਏਜੰਸੀ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ ਨੇ...
    Saint Dr. MSG

    ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : Saint Dr. MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ 'ਚ ਜੀਵ ਦਿਨ-ਰਾਤ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਮਨ-ਮਾਇਆ 'ਚ...
    School Time

    ਗਰਮੀ ਦਾ ਕਹਿਰ: ਸਕੂਲਾਂ ਦਾ ਬਦਲਿਆ ਸਮਾਂ

    0
    ਹੁਣ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ ਸਕੂਲ (School Timing change) ਹਿਸਾਰ (ਸੰਦੀਪ ਸਿੰਹਮਾਰ)। ਉੱਤਰੀ ਭਾਰਤ ਦੇ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਅ...
    Fire Accident

    ਝੁੱਗੀ ਝੌਪੜੀ ’ਚ ਲੱਗੀ ਅਚਾਨਕ ਅੱਗ, ਭੱਜ ਕੇ ਬਚਾਈ ਲੋਕਾਂ ਨੇ ਜਾਨ

    0
    ਝੋਪੜੀ ’ਚ ਪਿਆ ਸਮਾਨ ਸੜ ਕੇ ਸੁਆਹ (Fire Accident) (ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਤੋਂ ਸਨੌਰ ਰੋਡ ’ਤੇ ਜੈਸਮੀਨ ਕਲੋਨੀ ਵਿੱਚ ਦੁਪਹਿਰ ਵਕਤ ਬਿਜਲੀ ਦੀਆਂ ਤਾਰਾਂ ਕਾਰਨ ਹੋਏ ਸ...