Brazil President

Lula da Silva: ਲੂਲਾ ਡਾ ਸਿਲਵਾ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ

ਦੇਸ਼ ਦੇ ਮੌਜ਼ੂਦਾ ਰਾਸ਼ਟਰਪਤੀ, ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ, ਨੇ ਇੱਕ ਵਾਰ ਫਿਰ ਚੋਣ ਜਿੱਤ ਲਈ ਹੈ। ਉਹ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਗਏ ਹਨ। 80 ਸਾਲਾ ਖੱਬੇਪੱਖੀ ਨੇਤਾ, ਸਿਲਵਾ, ਇੱਕ ਸਾਬਕਾ ਫੈਕਟਰੀ ਵਰਕਰ ਹਨ।
ਕੁੱਲ ਜਹਾਨ  ਖਾਸ ਖਬਰ