Border Railway Network

Indian Railways News: ਸਰਹੱਦ ਤੱਕ ਪਹੁੰਚੇਗਾ ਰੇਲ ਨੈਟਵਰਕ, ਸਰਹੱਦੀ ਸੁਰੱਖਿਆ ਨੂੰ ਮਿਲੇਗੀ ਨਵੀਂ ਮਜ਼ਬੂਤੀ : ਰੇਲ ਮੰਤਰੀ

ਉੱਤਰ ਪੱਛਮੀ ਰੇਲਵੇ ਦੇ ਬੀਕਾਨੇਰ ਡਿਵੀਜ਼ਨ ਦੇ ਰੇਲ ਨੈੱਟਵਰਕ ਦਾ ਵਿਸਤਾਰ ਕੀਤਾ ਜਾਣਾ ਤੈਅ ਹੈ। ਬੀਕਾਨੇਰ ਦੀ ਆਪਣੀ ਫੇਰੀ ਦੌਰਾਨ, ਕੇਂਦਰੀ ਰੇਲਵੇ, ਸੂਚਨਾ ਤੇ ਪ੍ਰਸਾਰਣ, ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਨਵ ਨੇ ਸਰਹੱਦੀ ਖੇਤਰਾਂ ’ਚ ਰੇਲ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਅਨੂਪਗੜ੍ਹ-ਕਾਨਸਰ (131 ਕਿਲੋਮੀਟਰ) ਤੇ ਰੋਜਦੀ-ਖਾਜੂਵਾਲਾ (54 ਕਿਲੋਮੀਟਰ) ਨਵੇਂ ਰੇਲ ਲਾਈਨ ਪ੍ਰੋਜੈਕਟਾਂ ਦੇ ਜਲਦੀ ਸ਼ੁਰੂ ਹੋਣ ਦਾ ਐਲਾਨ ਕੀਤਾ।
ਦੇਸ਼  ਖਾਸ ਖਬਰ