Body

ਟਿੱਬਾ ਰੋਡ ’ਤੇ ਆਟੋ ’ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਕਤਲ ਦਾ ਸ਼ੱਕ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਦੇ ਟਿੱਬਾ ਰੋਡ ਤੋਂ ਇੱਕ ਆਟੋ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੇ ਗਲ ’ਚ ਰੱਸੀ ਬੰਨੀ ਹੋਈ ਹੈ। ਜਿਸ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਨੋਜਵਾਨ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਨਹਿਰ ‘ਚੋਂ ਮਿਲੀ  ਬਾਦਲ ਦੇ ਸੁਰੱਖਿਆ ਦਸਤੇ ‘ਚ ਸ਼ਾਮਲ ਪੁਲਿਸ ਜਵਾਨ ਦੀ ਲਾਸ਼

ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਕੀਤੀ ਧਾਰਾ 174 ਤਹਿਤ ਕਾਰਵਾਈ ਸੁਖਜੀਤ ਮਾਨ(ਬਠਿੰਡਾ) ਪਿੰਡ ਜੋਗਾਨੰਦ ਨੇੜਿਓਂ ਲੰਘਦੀ ਨਹਿਰ ‘ਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਸ਼ਾਮਿਲ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲੀ ਹੈ  ਮ੍ਰਿਤਕ ਦੀ ਗੱਡੀ ਵੀ ਨਹਿਰ ‘ਚੋਂ ਮਿਲੀ ਹੈ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ ਵੇਰਵਿਆਂ […]
ਪੰਜਾਬ 

ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਬਰਾਮਦ

bhakda | 22 ਦਿਨਾਂ ਤੋਂ ਸੀ ਨੌਜਵਾਨ ਲਾਪਤਾ ਤਹਿਸੀਲ ਨੰਗਲ ਦਾ ਨਿਵਾਸੀ ਸੀ ਨੌਜਵਾਨ ਲਾਸ਼ ਕੋਟਲਾ ਪਾਵਰ ਹਾਊਸ ਨੇੜੇ ਗੇਟ ਨੰਬਰ 3 ‘ਤੇ ਨਹਿਰ ਵਿਚੋਂ ਮਿਲੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ ਗੌਰਵ ਰਾਣਾ ਸੀ ਲਾਪਤਾ ਨੌਜਵਾਨ ਦਾ ਨਾਂਅ ਨੰਗਲ। ਤਹਿਸੀਲ ਨੰਗਲ ਅਧੀਂਨ ਪੈਂਦੇ ਪਿੰਡ ਦੁਬੇਟਾ ਦਾ ਗੌਰਵ ਰਾਣਾ ਪਿਛਲੇ 22 ਦਿਨਾਂ ਤੋਂ ਲਾਪਤਾ ਸੀ, ਜਿਸਦੀ […]
ਪੰਜਾਬ 

Gangster ਦੀ ਲਾਸ਼ ਖੇਤਾਂ ‘ਚੋਂ ਬਰਾਮਦ

Gangster | ਫਰੀਦਕੋਟ ਨਾਬਾਲਗ ਅਗਵਾ ਕਾਂਡ ਦਾ ਦੋਸ਼ੀ ਸੀ ਗੈਂਗਸਟਰ ਫ਼ਰੀਦਕੋਟ। ਬਹੁਚਰਚਿਤ ਫ਼ਰੀਦਕੋਟ ਨਾਬਾਲਗ ਅਗਵਾ ਕਾਂਡ ਦੇ ਦੋਸ਼ੀ ਗੈਂਗਸਟਰ ਰਾਜਵਿੰਦਰ ਸਿੰਘ ਉਰਫ਼ ਘਾਲੀ ਦਾ ਕਤਲ ਹੋਣ ਦੀ ਸੂਚਣਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਘਾਲੀ ਦੀ ਲਾਸ਼ ਫ਼ਰੀਦਕੋਟ-ਕੋਟਕਪੂਰਾ ਰੋਡ ‘ਤੇ ਖੇਤਾਂ ਵਿੱਚੋਂ ਮਿਲੀ ਹੈ। ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਦੀਆਂ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ […]
ਦੇਸ਼  Breaking News  ਪੰਜਾਬ 

ਸ਼ੱਕੀ ਹਾਲਤ ‘ਚ ਮਿਲੀ ਨੌਜਵਾਨਾਂ ਦੀ ਲਾਸ਼

 ਕਤਲ ਮਾਮਲੇ ‘ਚ 4 ਖਿਲਾਫ਼ ਮਾਮਲਾ ਦਰਜ਼ ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ ਸੁਰੇਸ਼ ਗਰਗ) ਅੱਜ ਸਵੇਰੇ ਸ਼ਹਿਰ ਦੀ ਬਠਿੰਡਾ ਰੋਡ ਬਾਈਪਾਸ ਨੇੜੇ ਹਰਿਆਲੀ ਪੰਪ ਤੋਂ ਪੁਲਿਸ ਨੂੰ ਇੱਕ ਕਰੀਬ 25 ਸਾਲਾਂ ਲੜਕੇ ਦੀ ਲਹੂ ਲੁਹਾਣ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਗਲੀ ਨੰਬਰ-3 ਅਬੋਹਰ ਰੋਡ ਵਜੋਂ ਹੋਈ ਹੈ। ਜਾਣਕਾਰੀ […]
Breaking News  ਪੰਜਾਬ 

ਕਰਮਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਪਿੰਡ ‘ਚ ਪੰਜਵਾਂ ਸਰੀਰਦਾਨ ਕੀਤਾ ਗਿਆ ਜੀਵਨ ਗੋਇਲ/ਧਰਮਗੜ੍ਹ। ਬਲਾਕ ਅਧੀਨ ਪੈਂਦੇ ਪਿੰਡ ਹੀਰੋਂ ਖੁਰਦ ਵਿਖੇ ਡੇਰਾ ਸ਼ਰਧਾਲੂ ਔਰਤ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਪਿੰਡ ‘ਚੋਂ ਚਾਰ ਡੇਰਾ ਸ਼ਰਧਾਲੂਆਂ ਦੇ ਸਰੀਰ ਦਾਨ ਕੀਤੇ ਜਾ ਚੁੱਕੇ ਹਨ ਤੇ ਇਹ ਪੰਜਵਾਂ ਸਰੀਰ ਦਾਨ ਕੀਤਾ […]
Breaking News  ਮਾਨਵਤਾ ਭਲਾਈਕਾਰਜ  ਪੰਜਾਬ 

ਘਰ ’ਚੋਂ ਮਿਲੀ ਸ਼ੱਕੀ ਹਾਲਾਤ ’ਚ ਬਜ਼ੁਰਗ ਦੀ ਲਾਸ਼

ਅੰਮ੍ਰਿਤਸਰ। ਅਮ੍ਰਿਤਸਰ ਸਥਿਤ ਟੰਡਨ ਨਗਰ ਦੇ ਘਰ ’ਚੋਂ ਇੱਕ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਨਕ ਲਾਲ ਇਸ ਘਰ ’ਚ ਆਪਣੇ ਪੁੱਤਰ ਨਾਲ ਰਹਿੰਦਾ ਹੁੰਦਾ ਸੀ, ਜੋ ਪੈਸਿਆਂ ਦੇ ਲੈਣ-ਦੇਣ […]
Breaking News  ਪੰਜਾਬ 

ਲੁਧਿਆਣਾ : ਸ਼ਹਿਰ ਦੇ ਨਗਰ ‘ਚੋਂ ਹੋਈ ਔਰਤ ਦੀ ਲਾਸ਼ ਬਰਾਮਦ

ਲੁਧਿਆਣਾ। ਸ਼ਹਿਰ ਦੇ ਰਾਮ ਨਗਰ ਇਲਾਕੇ ‘ਚ ਇਕ ਔਰਤ ਦੀ ਲਾਸ਼ ਮਿਲਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ। ਔਰਤ ਦੀ ਲਾਸ਼ ਇਕ ਰਾਹਗੀਰ ਵਲੋਂ ਦੇਖੀ ਗਈ, ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਪਤੀ ਬਹਾਦਰ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ ਅਤੇ ਉਹ ਸ਼ਰਾਬ ਪੀਣ ਦਾ ਵੀ ਆਦੀ ਹੈ […]
Breaking News  ਪੰਜਾਬ 

ਮਿਸਤਰੀ ਅਮਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਰਿਸ਼ਤੇਦਾਰਾਂ, ਸਨੇਹੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਦਿੱਤੀ ਅੰਤਿਮ ਵਿਦਾਇਗੀ ਜਸਵੀਰ ਸਿੰਘ/ਬਰਨਾਲਾ। ਡੇਰਾ ਸ਼ਰਧਾਲੂ ਮਿਸਤਰੀ ਅਮਰ ਸਿੰਘ ਇੰਸਾਂ ਨਰਾਇਣਗੜ ਸੋਹੀਆਂ ਦੀ ਮ੍ਰਿਤਕ ਦੇਹ ਮਾਨਵਤਾ ਭਲਾਈ ਹਿੱਤ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕੀਤੀ ਗਈ ਜਿਸ ਨੂੰ ਪਰਿਵਾਰਕ ਮੈਂਬਰਾਂ, ਸਨੇਹੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ […]
ਮਾਨਵਤਾ ਭਲਾਈਕਾਰਜ 

ਮਾਤਾ ਕਰਮ ਕੌਰ ਇੰਸਾਂ ਦੇ ਸਰੀਰਦਾਨ ਨਾਲ ਮੈਡੀਕਲ ਖੋਜ਼ਾਂ ਨੂੰ ਹੁਲਾਰਾ

ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ ਰਾਮ ਸਰੂਪ ਪੰਜੋਲਾ/ਡਕਾਲਾ । ਬਲਾਕ ਬਠੋਈ/ਡਕਾਲਾ ਦੇ ਪਿੰਡ ਬਠੋਈ ਖੁਰਦ ਦੇ ਮਾਤਾ ਕਰਮ ਕੌਰ ਇੰਸਾਂ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਸਰੀਰ ਦਾਨੀਆਂ ਦੀ ਸੂਚੀ ‘ਚ ਸ਼ਾਮਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਕਰਮ ਕੌਰ ਇੰਸਾਂ ਦਾ ਲੰਘੀ ਰਾਤ ਦੇਹਾਂਤ ਹੋ ਗਿਆ ਸੀ। ਮਾਤਾ ਕਰਮ ਕੌਰ ਦਾ […]
ਪੰਜਾਬ 

ਕਿਸਾਨ ਨੂੰ ਖਾਲ ‘ਚੋਂ ਮਿਲੀ ਨਵ-ਜੰਮੇ ਬੱਚੇ ਦੀ ਲਾਸ਼

ਅਬੋਹਰ। ਪਿੰਡ ਪੰਜਕੋਸੀ ‘ਚ ਅੱਜ ਸਵੇਰੇ ਪਾਣੀ ਲਾ ਰਹੇ ਇੱਕ ਕਿਸਾਨ ਦੇ ਖੇਤ ‘ਚ ਨਵ-ਜੰਮੇ ਬੱਚੇ ਦੀ ਲਾਸ਼ ਮਿਲਣ ਕਰਕੇ ਪਿੰਡ ‘ਚ ਹੜਕੰਪ ਮਚ ਗਿਆ। ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਤੇ ਸਮਾਜ ਸੇਵੀ ਸੰਸਥਾ ‘ਨਰ ਸੇਵਾ ਨਾਰਾਇਣ ਸੇਵਾ’ ਸੰਮਤੀ ਦੇ ਸੇਵਾਦਾਰ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ […]
Breaking News  ਪੰਜਾਬ 

ਅਮਰੀਕਾ : ਭਾਰਤੀ ਕਾਰੋਬਾਰੀ ਦੀ ਲਾਸ਼ ਕਾਰ ‘ਚ ਮਿਲੀ

ਅਗਵਾ ਕਰ ਕੇ ਲੈ ਗਏ ਸਨ ਬਦਮਾਸ਼ ਵਾਸ਼ੀਂਗਟਨ। ਵਿਦੇਸ਼ਾਂ ‘ਚ ਭਾਰਤੀਆਂ ਦੇ ਕਤਲਾਂ ਦੀਆਂ ਵਾਰਦਾਤਾਂ ਰੁਕਨ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਇੱਕ ਹੋਰ ਭਾਰਤੀ ਮੂਲ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਤੁਸ਼ਾਰ ਅਤਰੇ ਦਾ ਕਤਲ ਹੋ ਗਿਆ। ਸੈਂਟਾ ਕਰੂਜ਼ ਕਾਉਂਟੀ ਸ਼ੈਰਿਫ ਦਫਤਰ ਨੇ ਸ਼ੋਸ਼ਲ ਮੀਡੀਆ […]
Breaking News  ਕੁੱਲ ਜਹਾਨ