ਕਿਸ਼ਤੀ ਹਾਦਸਾਗ੍ਰਸਤ, 10 ਦੀ ਮੌਤ

Death, Toll, Uganda, Boat, Accident, Rises, 35

ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ ‘ਚ ਵਾਪਰਿਆ ਹਾਦਸਾ

ਕੰਪਾਲਾ, ਏਜੰਸੀ। ਮੱਧ ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ ‘ਚ ਸਥਿਤ ਵਿਕਟੋਰੀਆ ਝੀਲ ‘ਚ Boat Accident  ‘ਚ ਸ਼ਨਿੱਚਰਵਾਰ ਨੂੰ 10 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਸਮੁੰਦਰੀ ਬਲ ਰਾਹਤ ਅਤੇ ਬਚਾਅ ਕਾਰਜ ‘ਚ ਜੁਟਿਆ ਹੋਇਆ ਹੈ। ਪੁਲਿਸ ਬੁਲਾਰੇ ਲੁਕੇ ਅੋਵੋਯੇਸਿਗਿਰੇ ਨੇ ਇਸ ਹਾਦਸੇ ਦੀ ਪੁਸ਼ਟੀ ਤਾਂ ਕੀਤੀ ਪਰ ਉਹਨਾਂ ਨੇ ਵਿਸਤਾਰ ‘ਚ ਵੇਰਵਾ ਨਹੀਂ ਦਿੱਤਾ। ਉਹਨਾਂ ਦੱਸਿਆ ਕਿ ਸਮੁੰਦਰਲੀ ਬਲ ਨਿਗਰਾਨੀ ਕਰ ਰਿਹਾ ਹੈ ਅਤੇ ਇਸ ਬਾਰੇ ਇੱਕ ਰਿਪੋਰਟ ਦਿੱਤੀ ਜਾਵੇਗੀ। ਮੈਂ ਇਸ ਰਾਤ ਅਨੁਮਾਨ ਨਹੀਂ ਲਗਾਵਾਂਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।