Blackout News

Blackout News: 24 ਅਪ੍ਰੈਲ ਨੂੰ ਬਲੈਕ ਆਊਟ ਦਾ ਐਲਾਨ, ਡੀਸੀ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਬਠਿੰਡਾ ਦੇ 100 ਫੁੱਟ ਰੋਡ 'ਤੇ ਸਥਿਤ ਪੁਡਾ ਮਾਰਕੀਟ ਵਿੱਚ ਭਲਕੇ ਯਾਨੀ 24 ਅਪ੍ਰੈਲ ਨੂੰ ਵਿਸ਼ੇਸ਼ 'ਬਲੈਕ ਆਊਟ' ਰੱਖਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ, ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਫੈਸਲਾ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਲਿਆ ਗਿਆ ਹੈ
ਪੰਜਾਬ  ਸੂਬੇ  ਖਾਸ ਖਬਰ