BJP Leader
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Nitin Nabin: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ
Published On
By Sach Kahoon Punjabi Desk
Nitin Nabin: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਨਿਤਿਨ ਨਬਿਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਤਿਨ ਨਬਿਨ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਤਹਿਤ ਉਨ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਮਾਂਡੋ ਤਾਇਨਾਤ ਕੀਤੇ ਜਾਣਗੇ। ਭਾਜਪਾ ਨੇ ਮੰਗਲਵਾਰ ਨੂੰ ਪਾਰਟੀ ਦੇ […]
ਭਾਜਪਾ ਆਗੂ ਦੀ ਗੋਲੀ ਲੱਗਣ ਨਾਲ ਮੌਤ
Published On
By Sach Kahoon Punjabi Desk
ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਇੱਥੇ ਭਾਜਪਾ ਨੇਤਾ (BJP Leader) ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ 4 ਮਹੀਨੇ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹਾਲਾਂਕਿ ਅਜੇ ਤੱਕ […]
ਭਾਜਪਾ ਨੇ ’ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਜਾਣੋ ਕੀ ਹੈ ਮਾਮਲਾ
Published On
By Sach Kahoon Punjabi Desk
ਅੰਮ੍ਰਿਤਸਰ (ਰਾਜਨ ਮਾਨ)। ਜੰਡਿਆਲਾ ਗੁਰੂ (Amritsar News) ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਪੰਜਾਬ ਭਾਜਪਾ ਐੱਸ. ਸੀ. ਮੋਰਚਾ ਦੇ ਆਗੂ ਬਲਵਿੰਦਰ ਸਿੰਘ ਗਿੱਲ ਨੂੰ ਮੁਹੱਲਾ ਜੋਤੀਸਰ ਵਿਖੇ ਗੋਲੀਆਂ ਮਾਰੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕੁਝ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ’ਤੇ ਘਰ ’ਚ ਵੜ ਕੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। […]
ਵੱਡੀ ਖ਼ਬਰ : ਭਾਜਪਾ ਆਗੂ ਨੇ ਜ਼ਹਿਰੀਲਾ ਪਦਾਰਥ ਨਿਗਲ ਪਰਿਵਾਰ ਸਮੇਤ ਕੀਤੀ ਆਮਹੱਤਿਆ
Published On
By Sach Kahoon Punjabi Desk
ਵਿਦਿਸ਼ਾ (ਏਜੰਸੀ)। ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹਾ ਮੁੱਖ ਦਫ਼ਤਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) (Bjp Leader) ਦੇ ਇੱਕ ਆਗੂ ਨੇ ਪਤਨੀ ਅਤੇ ਦੋ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਉਹ ਆਪਣੇ ਦੋਵਾਂ ਪੁੱਤਰਾਂ ਦੀ ਲਾਇਲਾਜ਼ ਬਿਮਾਰੀ ਨੂੰ ਲੈ ਕੇ ਪ੍ਰੇਸ਼ਾਨ ਸੀ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਫੇਸਬੁੱਕ ’ਤੇ ਪੋਸਟ ਪਾਈ ਸੀ। […]
ਭਾਜਪਾ ਆਗੂ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
Published On
By Sach Kahoon Punjabi Desk
ਭਾਜਪਾ ਆਗੂ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ ਮੁਕਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ, ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਦੇ ਉਪ ਪ੍ਰਧਾਨ ਵਿਸ਼ਾਲ ਕਾਮਰਾ ਨੇ ਸੋਮਵਾਰ ਦੁਪਹਿਰ ਨੂੰ ਆਪਣੇ ਘਰ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਘਰੇਲੂ ਨੌਕਰ ਨੇ […]
ਐਸਪੀ ਨੂੰ ਥੱਪੜ ਮਾਰਨ ਵਾਲਾ ਭਾਜਪਾ ਨੇਤਾ ਪੁਲਿਸ ਦੀ ਹਿਰਾਸਤ ਤੋਂ ਅਜੇ ਵੀ ਦੂਰ
Published On
By Sach Kahoon Punjabi Desk
ਐਸਪੀ ਨੂੰ ਥੱਪੜ ਮਾਰਨ ਵਾਲਾ ਭਾਜਪਾ ਨੇਤਾ ਪੁਲਿਸ ਦੀ ਹਿਰਾਸਤ ਤੋਂ ਦੂਰ ਇਟਾਵਾ (ਸੱਚ ਕਹੂੰ ਨਿਊਜ਼)। ਯੂਪੀ ਅਤੇ ਮੱਧ ਪ੍ਰਦੇਸ਼ ਪੁਲਿਸ ਅਜੇ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਦੀ ਭਾਲ ਕਰ ਰਹੀ ਹੈ ਜਿਸਨੇ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਵਿਚ ਬਲਾਕ ਮੁੱਖ ਚੋਣ ਦੌਰਾਨ ਪੁਲਿਸ ਸੁਪਰਡੈਂਟ ਨੂੰ ਜਨਤਕ ਤੌਰ ਤੇ ਥੱਪੜ ਮਾਰਿਆ। ਉੱਤਰ ਪ੍ਰਦੇਸ਼ […]
ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਕਿਸਾਨਾਂ ਨੇ ਘੇਰਿਆ
Published On
By Sach Kahoon Punjabi Desk
ਆਜਮਵਾਲੇ ਜ਼ਮੀਨੀ ਵਿਵਾਦ ’ਤੇ ਕਰਨ ਆਏ ਸਨ ਪ੍ਰੈੱਸ ਕਾਨਫਰੰਸ ਭਾਜਪਾ ਆਗੂ ਦੀ ਜੁਬਾਨ ਲੜਖੜਾਈ, ਕਿਹਾ, ਕਿਸਾਨਾਂ ਦੇ ਭੇਸ ’ਚ ਗੁੰਡੇ ਤੇ ਬਦਮਾਸ਼ ਸਰਗਰਮ ਫਾਜ਼ਿਲਕਾ, ਰਜਨੀਸ਼ ਰਵੀ। ਸਰਹੱਦੀ ਪਿੰਡ ਆਜਮ ਵਾਲਾ ਦੇ ਜ਼ਮੀਨੀ ਵਿਵਾਦ ਤੋਂ ਬਾਅਦ ਅੱਜ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ ਆਪਣਾ ਪੱਖ ਰੱਖਣ ਲਈ ਜਦੋਂ ਪ੍ਰੈੱਸ ਕਾਨਫਰੰਸ ਕਰਨ ਫਾਜ਼ਿਲਕਾ ਪੁੱਜੇ ਤਾਂ […]
ਭਾਜਪਾ ਆਗੂ ਮਾਂਗੇ ਰਾਮ ਗਰਗ ਦਾ ਦੇਹਾਂਤ
Published On
By Sach Kahoon Punjabi Desk
ਭਾਜਪਾ ਆਗੂ ਮਾਂਗੇ ਰਾਮ ਗਰਗ ਦਾ ਦੇਹਾਂਤ ਨਵੀਂ ਦਿੱਲੀ, ਏਜੰਸੀ। ਬੀਜੇਪ (ਭਾਜਪਾ) ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ। ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਗਰਗ ਨੂੰ 15 ਜੁਲਾਈ ਨੂੰ ਐਕਸ਼ਨ ਬਾਲਾਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਅੱਜ ਸਵੇਰੇ ਉਨ੍ਹਾਂ […]
ਭਾਜਪਾ ਆਗੂ ਕੈਲਾਸ਼ ਵਿਜੈਵਰਗੀਯ ਦਾ ਪੁੱਤਰ ਗ੍ਰਿਫ਼ਤਾਰ
Published On
By Sach Kahoon Punjabi Desk
ਕੁੱਟ-ਮਾਰ ਦਾ ਮਾਮਲਾ ਏਜੰਸੀ, ਭੋਪਾਲ ਇੰਦੌਰ ਨਗਰ ਨਿਗਮ ਦੇ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ‘ਤੇ ਭਾਜਪਾ ਵਿਧਾਇਕ ਅਕਾਸ਼ ਵਿਜੈਵਰਗੀਯ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਕਾਸ਼ ਵਿਜੈਵਰਗੀਯ ਦੇ ਨਾਲ ਹੀ 10 ਹੋਰ ਵਿਅਕਤੀਆਂ ‘ਤੇ ਐਫਆਈਆਰ ਦਰਜ ਹੋਈ ਹੈ ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 353, 294, 323, 506, 147, 148 ਤਹਿਤ ਐਫਆਈਆਰ ਦਰਜ […]
ਬੇਗੂਸਰਾਇ ‘ਚ ਭਾਜਪਾ ਨੇਤਾ ਦਾ ਕਤਲ
Published On
By Sach Kahoon Punjabi Desk
ਬੇਗੂਸਰਾਇ ‘ਚ ਭਾਜਪਾ ਨੇਤਾ ਦਾ ਕਤਲ ਬੇਗੂਸਰਾਇ (ਏਜੰੰਸੀ)। ਬਿਹਾਰ ‘ਚ ਬੇਗੂਸਰਾਇ ਜ਼ਿਲ੍ਹੇ ਦੇ ਸਿੰਘੌਲ ਥਾਣਾ ਖ਼ੇਤਰ ‘ਚ ਅਮਰੌਰ ਪਿੰਡ ‘ਚ ਅਪਰਾਧੀਆਂ ਨੇ ਅੱਜ ਤੜ੍ਹਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਦਾ ਕਤਲ ਕਰ ਦਿੱਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਮਰੌਰ ਪੰਚਾਇਤ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਗੋਪਾਲ ਸਿੰਘ (40) ਆਪਣੇ ਘਰ ਤੋਂ ਬਾਹਰ ਸੁੱਤੇ ਹੋਏ ਸਨ […]
ਸਿਗਨੇਚਰ ਬ੍ਰਿਜ ਦੇ ਉਦਘਾਟਨ ‘ਤੇ ਬਿਨਾਂ ਸੱਦੇ ਪਹੁੰਚੇ ਭਾਜਪਾ ਆਗੂ ਦਾ ਹੰਗਾਮਾ
Published On
By Sach Kahoon Punjabi Desk
ਸਿਹਰਾ ਲੈਣ ਦੀ ਹੋੜ ‘ਚ ਜਨਤਾ ਦੇ ਨੁਮਾਇੰਦਿਆਂ ਦੀਆਂ ਹਰਕਤਾਂ ਤੋਂ ਜਨਤਾ ਹੈਰਾਨ ਏਜੰਸੀ, ਨਵੀਂ ਦਿੱਲੀ ਯਮਨਾ ਨਦੀ ‘ਤੇ ਵਿਸ਼ਾਲ ਸਿਗਨੇਚਰ ਬ੍ਰਿਜ ਦਾ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਸੋਮਵਾਰ ਨੂੰ ਆਮ ਲੋਕਾਂ ਲਈ ਇਹ ਬ੍ਰਿਜ ਖੁੱਲ੍ਹ ਜਾਵੇਗਾ ਹਾਲਾਂਕਿ, ਆਪ ਅਤੇ ਭਾਜਪਾ ਦਰਮਿਆਨ ਸਿਹਰਾ ਲੈਣ ਦੀ ਹੋੜ ਨੇ ਉਦਘਾਟਨ ਤੋਂ ਪਹਿਲਾਂ ਬਦਸੂਰਤ […]
ਬੀਜੇਪੀ ਆਗੂ ਤੋਂ 27 ਕਰੋੜ ਦੀ ਡਰੱਗ ਬਰਾਮਦ
Published On
By Sach Kahoon Punjabi Desk
ਆਗੂ ਸਮੇਤ ਸੱਤ ਹੋਰ ਵਿਅਕਤੀ ਕਾਬੂ ਇੰਫਾਲ(ਏਜੰਸੀ)। ਨਾਰਕੋਟਿਕਸ ਐਂਡ ਬਿਊਰੋ ਆਫ ਬਾਰਡਰ ਨੇ ਛਾਪੇਮਾਰੀ ਕਰ ਕੇ 27 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰਗਜ਼ ਨੂੰ ਜ਼ਬਤ ਕੀਤਾ ਹੈ। ਇਸ ਛਾਪੇਮਾਰੀ ਵਿਚ ਨਾਰਕੋਟਿਕਸ ਟੀਮ ਨੇ ਬੀਜੇਪੀ ਨੇਤਾ ਸਮੇਤ ਸੱਤ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ। ਟੀਮ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਚੰਦੇਲ ਜਿਲ੍ਹੇ ਲੁਟਖੋਸੀ ਜੌਂ ਵਿਚ […]