BIS Raids Jewellery Shop

Amritsar News: ਅੰਮ੍ਰਿਤਸਰ ’ਚ ਗਹਿਣਿਆਂ ਦੀ ਦੁਕਾਨ ’ਤੇ ਬੀਆਈਐਸ ਦੀ ਛਾਪੇਮਾਰੀ, 467.44 ਗ੍ਰਾਮ ਸੋਨੇ ਦੇ 95 ਗਹਿਣੇ ਜ਼ਬਤ

ਭਾਰਤੀ ਮਿਆਰ ਬਿਊਰੋ ਦੇ ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਵੱਲੋਂ ਅੰਮ੍ਰਿਤਸਰ ਦੇ ਛੇਹਰਟਾ ਸਥਿਤ ਪ੍ਰਤਾਪ ਬਾਜ਼ਾਰ ਵਿੱਚ ਗਹਿਣਿਆਂ ਦੇ ਇੱਕ ਵਪਾਰਕ ਅਦਾਰੇ ’ਤੇ ਕਾਰਵਾਈ ਕਰਦਿਆਂ ਸੋਨੇ ਦੇ 95 ਗਹਿਣੇ ਜ਼ਬਤ ਕੀਤੇ ਗਏ। ਇਨ੍ਹਾਂ ਗਹਿਣਿਆਂ ਦਾ ਕੁੱਲ ਸਕਲ ਵਜ਼ਨ 467.44 ਗ੍ਰਾਮ ਹੈ। ਇਹ ਕਾਰਵਾਈ ਹਾਲਮਾਰਕਿੰਗ ਨਿਯਮਾਂ ਦੀ ਕਥਿਤ ਉਲੰਘਣਾ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ
ਪੰਜਾਬ  ਸੂਬੇ  ਖਾਸ ਖਬਰ