Birthday With Elderly Social Service News

Social Service News: ਡੇਰਾ ਸ਼ਰਧਾਲੂ ਭੈਣ ਪੂਜਾ ਇੰਸਾਂ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ’ਚ ਬਜ਼ੁਰਗਾਂ ਤੇ ਮੰਦਬੁਧੀਆਂ ਨਾਲ ਮਨਾਇਆ 

ਬਾਘਾ ਪੁਰਾਣਾ ਬਲਾਕ ਦੀ ਵਸਨੀਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੀ ਸੇਵਾਦਾਰ ਭੈਣ ਪੂਜਾ ਇੰਸਾਂ ਬਲਾਕ ਪ੍ਰੇਮੀ ਸੇਵਕ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਪਣੇ ਜਨਮ ਦਿਨ ਮੌਕੇ ਹੋਰ ਫਜ਼ੂਲ ਖ਼ਰਚੀ ਦੀ ਬਜਾਇ ਮੋਗਾ ਦੇ ਸ਼ਿਵ ਕਿਰਪਾ ਬਿਰਧ ਆਸ਼ਰਮ ਵਿੱਚ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ