Bangladesh Measles Outbreak
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Bangladesh Measles Outbreak: ਬੰਗਲਾਦੇਸ਼ ’ਚ ਖਸਰੇ ਦਾ ਪ੍ਰਕੋਪ, ਹੁਣ ਤੱਕ ਲਗਭਗ 1,000 ਬੱਚਿਆਂ ਦੀ ਮੌਤ
Published On
By Khushdeep Singh
ਬੰਗਲਾਦੇਸ਼ ’ਚ ਖਸਰੇ ਦਾ ਪ੍ਰਕੋਪ ਲਗਾਤਾਰ ਵਿਗੜਦਾ ਜਾ ਰਿਹਾ ਹੈ। ਮਾਰਚ ਤੋਂ ਲੈ ਕੇ ਹੁਣ ਤੱਕ, ਖਸਰੇ ਤੇ ਖਸਰੇ ਵਰਗੇ ਲੱਛਣਾਂ ਕਾਰਨ 987 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਪਿਛਲੇ 24 ਘੰਟਿਆਂ ’ਚ ਹੀ 1,114 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਮੌਤਾਂ ’ਚੋਂ ਜ਼ਿਆਦਾਤਰ ਬੱਚੇ ਹਨ।