Bangladesh Heavy Rain

Bangladesh Heavy Rain: ਬੰਗਲਾਦੇਸ਼ ਦੀ ਲੇਕ ਸਿਟੀ ਰੰਗਾਮਤੀ ’ਚ ਮੀਂਹ ਦਾ ਕਹਿਰ, ਕਪਤਾਈ ਝੀਲ ’ਤੇ ਹੈਂਗਿੰਗ ਬ੍ਰਿਜ ਡੁੱਬਿਆ

ਦੇਸ਼ ਦੀ ਲੇਕ ਸਿਟੀ ਦੇ ਨਾਂਅ ਨਾਲ ਪ੍ਰਸਿੱਧ ਤੇ ਮੁੱਖ ਸੈਰ-ਸਪਾਟਾ ਸਥਾਨ ਰੰਗਾਮਤੀ ਵਿੱਚ ਕਪਤਾਈ ਝੀਲ ’ਤੇ ਬਣਿਆ ਹੈਂਗਿੰਗ ਬ੍ਰਿਜ ਡੁੱਬ ਗਿਆ ਹੈ। ਕਈ ਦਿਨਾਂ ਦੇ ਭਾਰੀ ਮੀਂਹ ਤੇ ਪਹਾੜੀਆਂ ਤੋਂ ਪਾਣੀ ਆਉਣ ਕਾਰਨ ਕਪਤਾਈ ਝੀਲ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ।
ਕੁੱਲ ਜਹਾਨ  ਖਾਸ ਖਬਰ