Bad Results

ਮਾੜੇ ਨਤੀਜ਼ਿਆਂ ਕਾਰਨ ਵਿਦਿਆਰਥੀ ਖੁਦਕੁਸ਼ੀਆਂ ਦੇ ਰਾਹ ‘ਤੇ

ਦਸਵੀਂ ਤੇ ਬਾਰ੍ਹਵੀਂ ਜ਼ਮਾਤ ਦੇ ਤੀਜਿਆਂ ‘ਚ ਅਸਫ਼ਲ ਰਹਿਣ ਕਾਰਨ ਪੰਜਾਬ ਦੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ ਜਿਹੜਾ ਕਿ ਗੰਭੀਰ ਮੁੱਦਾ ਹੈ। ਜਿਸ ਦੀ ਰੋਕਥਾਮ ਲਈ ਇਮਤਿਹਾਨਾਂ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਜਿੱਥੇ ਸਮਝਾਉਣ ਦੀ ਜ਼ਰੂਰਤ ਹੈ ਉਥੇ ਹੀ ਮਾਪੇ ਤੇ ਅਧਿਆਪਕ ਵੀ ਇਸ ਨੂੰ ਹੋਰ ਗੰਭੀਰ ਬਣਨ ਤੋਂ ਰੋਕ ਸਕਦੇ ਹਨ। […]
ਲੇਖ