Punjab

Punjab: ਭਗਵੰਤ ਮਾਨ ਸਰਕਾਰ ਨੇ ਠੇਕੇ 'ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ
Punjab Health News: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ 'ਚ 14,032 ਮਰੀਜ਼ਾਂ ਨੂੰ ਸਾਹ ਨਾਲ ਸੰਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, ₹37.30 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਕਵਰ
Punjab Education News: ਪੰਜਾਬ ਸਕੂਲ ਸਿੱਖਿਆ 'ਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Punjab News: ਮੁੱਖ ਮੰਤਰੀ ਮਾਨ ਨੇ ਭਾਰਤ ਦੇ ਆਪਣੀ ਕਿਸਮ ਦਾ ਪਹਿਲੇ 1,116 ਕਰੋੜ ਰੁਪਏ ਦੀ ਲਾਗਤ ਵਾਲੇ ਵਰਧਮਾਨ-ਆਈਚੀ ਸਟੀਲ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ, 500 ਨੌਜਵਾਨਾਂ ਨੂੰ ਮਿਲੇਗਾ ਸਿੱਧਾ ਰੋਜ਼ਗਾਰ
Crime News: ਮੋਹਾਲੀ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ, ਦੋ ਮੁਲਜ਼ਮ ਜਖ਼ਮੀ

ਜੇਕਰ ਤੁਸੀਂ ਨਿੰਦਾ-ਚੁਗਲੀ ਵਾਲਿਆਂ ਦਾ ਸਾਥ ਦਿੰਦੇ ਹੋ ਤਾਂ ਖਤਮ ਹੋ ਜਾਂਦੀ ਹੈ ਸਾਰੀ ਭਗਤੀ

Sach Kahoon Punjabi Desk Picture
Published On

ਜੇਕਰ ਤੁਸੀਂ ਨਿੰਦਾ-ਚੁਗਲੀ ਵਾਲਿਆਂ ਦਾ ਸਾਥ ਦਿੰਦੇ ਹੋ ਤਾਂ ਖਤਮ ਹੋ ਜਾਂਦੀ ਹੈ ਸਾਰੀ ਭਗਤੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਤੁਸੀਂ ਬੁਰਾਈ, ਨਿੰਦਿਆ ਕਰਨ ਵਾਲਿਆਂ ਦਾ ਸਾਥ ਦੇਣ ਲੱਗ ਜਾਂਦੇ ਹੋ ਤਾਂ ਸਾਰੀ ਕਰੀ-ਕਰਾਈ ਭਗਤੀ ਦਾ ਨਾਸ਼ ਹੋ ਜਾਂਦਾ ਹੈ ਇਨਸਾਨ ਬੇਚੈਨ, ਪਰੇਸ਼ਾਨ ਹੋਣ ਲੱਗਦਾ ਹੈ ਤੇ ਮਾਲਕ ਦੇ ਪਿਆਰ ਤੋਂ ਦੂਰ ਹੁੰਦਾ ਚਲਿਆ ਜਾਂਦਾ ਹੈ ਤੁਸੀਂ ਮਾਲਕ ਨਾਲ ਓੜ ਨਿਭਾਉਣਾ ਚਾਹੁੰਦੇ ਹੋ, ਤਾਂ ਸਿਮਰਨ ਦੇ ਪੱਕੇ ਬਣੋ, ਸੇਵਾ ਕਰੋ ਤੇ ਦੁਨੀਆਦਾਰੀ ’ਚ ਰਹਿੰਦੇ ਹੋਏ ਵਿਵਹਾਰ ਦੇ ਸੱਚੇ ਬਣੋ ਠੱਗੀ, ਬੇਇਮਾਨੀ , ਭਿ੍ਰਸ਼ਟਾਚਾਰ ਤੋਂ ਦੂਰ ਰਹੋ ਨਿੰਦਿਆ-ਚੁਗਲੀ ਤੋਂ ਜਿਨਾ ਹੋ ਸਕੇ ਦੂਰ ਰਹੋ ਤੇ ਇਹ ਸਾਰਾ ਸੰਭਵ ਹੈ ਜਦੋਂ ਤੁਸੀਂ ਸਿਮਰਨ ਕਰਦੇ ਹੋ।

ਸਿਮਰਨ ਦੇ ਬਿਨਾਂ ਇਹ ਸੰਭਵ ਨਹੀਂ ਜੇਕਰ ਤੁਸੀਂ ਸਿਮਰਨ ਨਹੀਂ ਕਰਦੇ ਤਾਂ ਤੁਹਾਡੀਆਂ ਮਨ-ਇੰਦਰੀਆਂ ਫ਼ੈਲਾਅ ’ਚ ਰਹਿਣਗੀਆਂ ਕੀ ਪਤਾ ਕਦੋਂ ਦਗਾ ਦੇ ਜਾਣੇ ਜੋ ਲੋਕ ਤਨ-ਮਨ-ਧਨ ਨਾਲ ਪਰਮਾਰਥ ਕਰਦੇ ਹਨ, ਉਨ੍ਹਾਂ ਲਈ ਵੀ ਜ਼ਰੂਰੀ ਹੈ ਕਿ ਤੁਸੀਂ ਵੀ ਥੋੜ੍ਹਾ ਸਿਮਰਨ ਕਰੋ ਤਾਂਕਿ ਤੁਸੀਂ ਜੋ ਪਰਮਾਰਥ ਕੀਤਾ ਹੈ, ਉਹ ਕਈ ਗੁਣਾ ਵਧੇ-ਫੁੱਲੇ ਤੇ ਇਸ ਸੰਸਾਰ ’ਚ ਰਹਿੰਦੇ ਹੋਏ ਤੁਸੀਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ ਇਹ ਸੋਨੇ ’ਤੇ ਸੁਹਾਗੇ ਵਾਂਗ ਹੈ ਕਿ ਤੁਸੀਂ ਤਨ-ਮਨ ਧਨ ਨਾਲ ਸੇਵਾ ਦੇ ਨਾਲ-ਨਾਲ ਸਿਮਰਨ ਵੀ ਕਰੋ ਫਿਰ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਤੇ ਆਪਣੇ-ਆਪ ਚੰਗੇ ਵਿਚਾਰ ਆਉਦੇ ਰਹਿੰਦੇ ਹਨ ਤੇ ਇਨਸਾਨ ਉਨ੍ਹਾਂ ਵਿਚਾਰਾਂ ’ਤੇ ਚਲਦਾ ਹੋਇਆ ਇੱਕ ਦਿਨ ਪਰਮਾਨੰਦ ਦੀ ਪ੍ਰਾਪਤੀ ਜ਼ਰੂਰ ਕਰ ਲੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Latest News

Punjab: ਭਗਵੰਤ ਮਾਨ ਸਰਕਾਰ ਨੇ ਠੇਕੇ 'ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ
Punjab Health News: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ 'ਚ 14,032 ਮਰੀਜ਼ਾਂ ਨੂੰ ਸਾਹ ਨਾਲ ਸੰਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, ₹37.30 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਕਵਰ
Punjab Education News: ਪੰਜਾਬ ਸਕੂਲ ਸਿੱਖਿਆ 'ਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Punjab News: ਮੁੱਖ ਮੰਤਰੀ ਮਾਨ ਨੇ ਭਾਰਤ ਦੇ ਆਪਣੀ ਕਿਸਮ ਦਾ ਪਹਿਲੇ 1,116 ਕਰੋੜ ਰੁਪਏ ਦੀ ਲਾਗਤ ਵਾਲੇ ਵਰਧਮਾਨ-ਆਈਚੀ ਸਟੀਲ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ, 500 ਨੌਜਵਾਨਾਂ ਨੂੰ ਮਿਲੇਗਾ ਸਿੱਧਾ ਰੋਜ਼ਗਾਰ
Public Examinations Bill: ਹੁਣ ਸੋਚ ਕੇ ਵੀ ਕੰਬ ਜਾਣਗੇ ਪੇਪਰ ਲੀਕ ਕਰਨ ਵਾਲੇ, ਪੇਪਰ ਲੀਕ ਰੋਕਣ ਸਬੰਧੀ ਬਿੱਲ ਲੋਕ ਸਭਾ ’ਚ ਪੇਸ਼

Related Posts