ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 40 ਦਿਨਾਂ ਦੀ ਪੈਰੋਲ ’ਤੇ ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਸਾਧ-ਸੰਗਤ ਅਜੇ ਆਪਣੇ-ਆਪਣੇ ਘਰਾਂ ’ਚ ਹੀ ਰਹੇ। ਅੱਗੇ ਜਿਵੇਂ ਹੀ ਪ੍ਰੋਗਰਾਮ ਹੋਵੇਗਾ ਉਸ ਲਈ ਡੇਰਾ ਸੱਚਾ ਸੌਦਾ ਦੀ ਮੈਨੇਜ਼ਮੈਂਟ ਦੇ ਆਦੇਸ਼ ਦੀ ਉਡੀਕ ਕਰੋ। ਡੇਰਾ ਸੱਚਾ ਸੌਦਾ ਦੇ ਆਫਿਸ਼ੀਅਲ ਪਲੇਟਫਾਰਮ ਨਾਲ ਜੁੜੇ ਰਹੋ।

 

ਡੇਰਾ ਸੱਚਾ ਸੌਦਾ ਦੇ ਆਫਿਸ਼ੀਅਲ ਪਲੇਟਫਾਰਮ ਇਸ ਤਰ੍ਹਾਂ ਹਨ।

Twitter-         @DSSNewsUpdates

YouTube-      @DeraSachaSaudaOfficial

facebook-     @DeraSachaSauda.Org

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ