Awakens

ਗਿਆਨ ਦਾ ਦੀਵਾ ਜਗਾਉਂਦਾ ਹੈ ਸੱਚਾ ਗੁਰੂ

ਧਰਮਸ਼ਾਲਾ ‘ਚ ਹੋਈ ਰਾਮ-ਨਾਮ ਦੀ ਬਰਸਾਤ ਧਰਮਸ਼ਾਲਾ। ਗੁਰੂ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ ‘ਗੁ’ ਪਲਸ ‘ਰੂ’ ‘ਗੁ’ ਦਾ ਅਰਥ ਹੈ ਅੰਧਕਾਰ ਤੇ ‘ਰੂ’ ਦਾ ਅਰਥ ਪ੍ਰਕਾਸ਼ ਭਾਵ, ਜੋ ਅਗਿਆਨਤਾ ਰੂਪੀ ਅੰਧਕਾਰ ‘ਚ ਗਿਆਨ ਰੂਪੀ ਦੀਪਕ ਜਲਾ ਦੇਵੇ ਤੇ ਇਨਸਾਨੀਅਤ ਦੀ ਅਲਖ਼ ਜਗਾਏ ਉਸ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ ਉਕਤ ਅਨਮੋਲ ਬਚਨ […]
Breaking News  ਸਤਿਸੰਗ  ਰੂਹਾਨੀਅਤ