Aviation Turbine Fuel Price Control

Indian Aviation Industry News: ਕੇਂਦਰ ਨੇ 10,000 ਕਰੋੜ ਰੁਪਏ ਦੇ ਏਟੀਐਫ ਕੀਮਤ ਸਥਿਰਤਾ ਫੰਡ ਨੂੰ ਦਿੱਤੀ ਮਨਜ਼ੂਰੀ

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਅਤੇ ਵਿਸ਼ਵ ਪੱਧਰ 'ਤੇ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਚਕਾਰ, ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਏਅਰਲਾਈਨਾਂ ਲਈ 10,000 ਕਰੋੜ ਰੁਪਏ ਦੇ ਏਟੀਐਫ ਕੀਮਤ ਸਥਿਰਤਾ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੇਸ਼  ਬਿਜਨਸ  ਖਾਸ ਖਬਰ