AUS Vs BAN

Bangladesh Cricket Upsets: ਬੰਗਲਾਦੇਸ਼ ਦੇ ਵੱਡੇ ਉਲਟਫੇਰ: ਭਾਰਤ ਤੋਂ ਅਸਟਰੇਲੀਆ ਤੱਕ, 1999 ਤੋਂ 2026 ਤੱਕ ਇਨ੍ਹਾਂ 5 ਜਿੱਤਾਂ ਨੇ ਮਚਾਈ ਹਲਚਲ

ਬੰਗਲਾਦੇਸ਼ ਨੇ ਡਾਰਵਿਨ ’ਚ ਅਸਟਰੇਲੀਆ ਵਿਰੁੱਧ ਪਹਿਲੇ ਟੈਸਟ ’ਚ ਇਤਿਹਾਸਕ ਜਿੱਤ ਨਾਲ ਕ੍ਰਿਕੇਟ ਜਗਤ ਨੂੰ ਹੈਰਾਨ ਕਰ ਦਿੱਤਾ। ਨਜ਼ਮੁਲ ਹੁਸੈਨ ਸ਼ਾਂਤੋ ਦੀ ਅਗਵਾਈ ਵਾਲੀ ਟੀਮ ਨੇ ਇੱਕ ਮਜ਼ਬੂਤ ​​ਕੰਗਾਰੂਆਂ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਲੜੀ ’ਚ ਲੀਡ ਹਾਸਲ ਕੀਤੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ