ATM

ਪਹਿਲੀ ਸਤੰਬਰ ਤੋਂ ਬਦਲਣਗੇ ਕਈ ਨਿਯਮ, ਤੁਹਾਡੀ ਜੇਬ੍ਹ ’ਤੇ ਇਸ ਤਰ੍ਹਾਂ ਪਵੇਗਾ ਅਸਰ, FD, Silver, ATM, Cash ਸਾਰਿਆਂ ਦਾ ਹਾਲ…

ATM: ਹਰ ਮਹੀਨੇ ਲੈਣ ਦੇਣ ਤੇ ਖਰੀਦਦਾਰੀਆਂ ਦੇ ਨਿਯਮਾਂ ’ਚ ਬਦਲਾਅ ਕੀਤੇ ਜਾਂਦੇ ਹਨ। ਇਸ ਵਾਰ ਸਿਰਫ਼ ਮਹੀਨਾ ਹੀ ਨਹੀਂ ਬਦਲੇਗਾ ਸਗੋਂ ਹੋਰ ਵੀ ਬਹੁਤ ਕੁਝ ਬਦਲਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀਆਂ ਜੇਬ੍ਹਾਂ ’ਤੇ ਅਸਰ ਪਾ ਸਕਦਾ ਹੈ। ਸਰਕਾਰ ਅਤੇ ਬੈਂਕਾਂ ਦੀਆਂ ਨਵੀਆਂ ਨੀਤੀਆਂ ਕਾਰਨ ਘਰੇਲੂ ਗੈਸ, ਬੈਂਕਿੰਗ ਸੇਵਾਵਾਂ, ਨਿਵੇਸ਼ ਅਤੇ ਖਰੀਦਦਾਰੀ ਨਾਲ ਸਬੰਧਤ […]
ਦੇਸ਼  Breaking News  ਬਿਜਨਸ  ਖਾਸ ਖਬਰ 

ਆਮ ਲੋਕਾਂ ਲਈ ਵੱਡੀ ਖ਼ਬਰ! UPI ਤੋਂ ਲੈ ਕੇ PAN ਤੱਕ, ਅੱਜ ਤੋਂ ਬਦਲਣਗੇ ਇਹ ਨਿਯਮ

ਯੂਪੀਆਈ ਤੋਂ ਲੈ ਕੇ ਪੈਨ ਤੱਕ, ਅੱਜ ਤੋਂ ਬਦਲਣਗੇ ਇਹ ਨਿਯਮ, ਤੁਹਾਡੀ ਜੇਬ੍ਹ ’ਤੇ ਪਵੇਗਾ ਅਸਰ | Railway News ਤੁਰੰਤ ਟਿਕਟ ਲਈ ਆਧਾਰ ਤਸਦੀਕ ਹੋਵੇਗਾ ਲਾਜ਼ਮੀ ਕ੍ਰੈਡਿਟ ਕਾਰਡ ਅਤੇ ਵਾਲਿਟ ’ਤੇ ਨਵਾਂ ਚਾਰਜ ਨਵੀਂ ਦਿੱਲੀ (ਸੱਚ ਕਹੂੰ ਟੀਮ)। Railway News: ਅੱਜ ਇੱਕ ਜੁਲਾਈ ਤੋਂ ਕਈ ਨਵੇਂ ਵਿੱਤੀ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ […]
ਦੇਸ਼  Breaking News  ਬਿਜਨਸ  ਖਾਸ ਖਬਰ  ਘਰ-ਪਰਿਵਾਰ 

RBI Bank News: 1 ਮਈ ਤੋਂ ਏਟੀਐਮ ਤੋਂ ਪੈਸੇ ਕਢਵਾਉਣਾ ਹੋ ਜਾਵੇਗਾ ਮਹਿੰਗਾ, ਜਾਣੋ ਕਾਰਨ..

RBI Bank News: ਆਰਬੀਆਈ ਨੇ ਫੀਸ ਵਾਧੇ ਨੂੰ ਦਿੱਤੀ  ਮਨਜ਼ੂਰੀ RBI Bank News: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਵਿੱਚ 1 ਮਈ ਤੋਂ ATM ਤੋਂ ਪੈਸੇ ਕਢਵਾਉਣਾ ਮਹਿੰਗਾ ਹੋਣ ਜਾ ਰਿਹਾ ਹੈ, ਕਿਉਂਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ATM ਇੰਟਰਚੇਂਜ ਫੀਸਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਮਤਲਬ ਇਹ ਹੋਵੇਗਾ ਕਿ ਜੋ ਗਾਹਕ ਆਪਣੇ ਵਿੱਤੀ […]
ਦੇਸ਼  Breaking News  ਬਿਜਨਸ  ਖਾਸ ਖਬਰ 

Crime News: ਧੋਖੇ ਨਾਲ ਏਟੀਐੱਮ ਬਦਲ ਕੇ ਲੱਖਾਂ ਰੁਪਏ ਕੱਢਵਾ ਕੇ ਰਫੂ ਚੱਕਰ ਹੋਏ ਠੱਗ

ਧੋਖੇ ਨਾਲ ਏਟੀਐੱਮ ਬਦਲ ਕੇ 3.39 ਲੱਖ ਦੀ ਰਕਮ ਕਢਵਾਈ | Crime News Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਹਰਿਆਣਾ ਦੇ ਇੱਕ ਵਿਅਕਤੀ ਨੂੰ ਦੋ ਅਣਪਛਾਤੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਏਟੀਐੱਮ ਰਾਹੀਂ ਆਪਣੇ ਖਾਤੇ ਵਿੱਚੋਂ ਨਗਦੀ ਕਢਵਾਉਣੀ ਮਹਿੰਗੀ ਪੈ ਗਈ। ਕੈਬਿਨ ’ਚ ਮੌਜੂਦ ਵਿਅਕਤੀਆਂ ਨੇ ਧੋਖੇ ਨਾਲ ਏਟੀਐੱਮ ਬਦਲ ਕੇ ਕੁੱਝ […]
ਦੇਸ਼  ਪੰਜਾਬ  Breaking News  ਸੂਬੇ  Fraud Alert 

ਲੁਧਿਆਣਾ ’ਚ ਹੁਣ ਬਿਨਾਂ ਸੁਰੱਖਿਆ ਕਰਮਚਾਰੀ ਤੋਂ ਨਹੀਂ ਕਢਵਾ ਸਕੋਗੇ ਏ.ਟੀ.ਐਮਜ਼ ’ਚੋਂ ਪੈਸੇ

ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਨੇ ਪੁਲਿਸ ਕਮਿਸ਼ਨਰੇਟ ਏਰੀਏ ਸਬੰਧੀ ਵੱਖ ਵੱਖ ਹੁਕਮ ਕੀਤੇ ਜਾਰੀ | ATM ਲੁਧਿਆਣਾ, (ਜਸਵੀਰ ਸਿੰਘ ਗਹਿਲ) । ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ (ATM) ’ਤੋਂ ਹੁਣ ਬਿਨਾਂ ਸੁਰੱਖਿਆ ਕਰਮਚਾਰੀ ਦੇ ਪੈਸੇ ਨਹੀ ਕਢਵਾਏ ਜਾ ਸਕਣਗੇ। ਕਿਉਂਕਿ ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਸੌਮਿਆ ਮਿਸ਼ਰਾ ਨੇ ਪੁਲਿਸ ਕਮਿਸ਼ਨਰੇਟ ਦੇ ਏਰੀਏ ਅੰਦਰ […]
ਪੰਜਾਬ  ਸੂਬੇ 

ਏਟੀਐਮ ਚੋਰੀ ਕਰਕੇ ਡੇਢ ਲੱਖ ਰੁਪਏ ਉਡਾਉਣ ਵਾਲਾ ਕਾਬੂ, ਇੱਕ ਫਰਾਰ਼

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਪੁਲਿਸ ਨੇ ਏਟੀਐਮ ATM ਚੋਰੀ ਕਰਕੇ ਕਰੀਬ ਡੇਢ ਲੱਖ ਰੁਪਏ ਉਡਾਉਣ ਵਾਲੇ ਇੱਕ ਨੂੰ ਕਾਬੂ ਕੀਤਾ ਹੈ, ਜਦੋਂਕਿ ਉਸਦਾ ਸਾਥੀ ਹਾਲੇ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਥਾਣਾ ਫੋਕਲ ਪੁਆਇੰਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਆ ਕਿ ਪੀੜਤ ਹੀਮ ਬਹਾਦੁਰ ਵਾਸੀ ਬੇਹੜਾ ਨੇ ਦੱਸਿਆ ਕਿ ਉਹ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

 ATM ‘ਚ ਫਸੀ ਰਹੀ ਔਰਤ, ਕੀ ਹੈ ਮਾਮਲਾ

ATM : 2 ਘੰਟੇ ਬਾਅਦ ਸ਼ਟਰ ਕੱਟ ਕੱਢਿਆ ਬਾਹਰ (ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ’ਚ ਇੱਕ ਔਰਤ ਦੋ ਘੰਟਿਆਂ ਤੋਂ ਵੱਧ ਏਟੀਐਮ (ATM) ’ਚ ਫਸੀ ਰਹੀ। ਔਰਤ ਜਦੋਂ ਏਟੀਐਮ ਦੀ ਸਫਾਈ ਕਰ ਰਹੀ ਸੀ ਤਾਂ ਅਚਾਨਕ ਸ਼ਟਰ ਆਪਣੇ ਆਪ ਬੰਦ ਹੋ ਗਿਆ। ਔਰਤ ਨੇ ਅੰਦਰੋਂ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਵੀ ਉਸ ਦੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ

ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ ਅੱਜ-ਕੱਲ੍ਹ ਲਗਭਗ ਸਾਰੇ ਪਰਿਵਾਰਾਂ ਵਿਚ ਪੈਸੇ ਕੱਢਣ ਲਈ ਏਟੀਐਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਏਟੀਐਮ ’ਚੋਂ ਪੈਸਾ ਕੱਢਣ ਵਿਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਸ਼ੀਨ ’ਚੋਂ ਪਾਟੇ ਨੋਟ ਨਿੱਕਲ ਆਉਦੇ ਹਨ ਜੇਕਰ ਤੁਹਾਡੇ ਨਾਲ ਅਜਿਹਾ ਕਦੇ ਹੁੰਦਾ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ […]
ਦੇਸ਼  Breaking News  ਬਿਜਨਸ  ਖਾਸ ਖਬਰ 

ਦਿੱਲੀ ‘ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ

ਦਿੱਲੀ ‘ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੇਵਾਤ ਸਥਿਤ ਲੁਟੇਰਿਆਂ ਦੇ ਇੱਕ ਕੌਮਾਂਤਰੀ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦਿੱਲੀ-ਐਨਸੀਆਰ ਤੇ ਆਸ-ਪਾਸ ਦੇ ਸੂਬਿਆਂ ’ਚ ਏਟੀਐਮ (ATM Gang) ਨੂੰ ਪੁੱਟ ਕੇ ਨਗਦੀ ਚੋਰੀ ਕਰਨ ’ਚ ਸ਼ਾਮਲ ਸੀ। […]
Breaking News  ਦਿੱਲੀ  ਸੂਬੇ  ਖਾਸ ਖਬਰ 

ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ

ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ (ਸੱਚ ਕਹੂੰ ਨਿਊਜ਼) ਜੁਲਾਨਾ। ਪੌਲੀ ਪਿੰਡ ਦੇ ਮੋਹਿਤ ਦਾ ਏਟੀਐਮ ਕਾਰਡ ਬਦਲ ਕੇ ਕਿਸੇ ਨੇ ਉਸ ਦੇ ਖਾਤੇ ’ਚੋਂ 30,500 ਰੁਪਏ ਕੱਢ ਲਏ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੌਲੀ ਪਿੰਡ ਦੇ ਮੋਹਿਤ […]
Breaking News  ਸੂਬੇ  ਹਰਿਆਣਾ  ਖਾਸ ਖਬਰ 

ਅੱਧੀ ਰਾਤੀਂ ਚੋਰਾਂ ਨੇ ATM ਭੰਨਣ ਦੀ ਕੀਤੀ ਕੋਸ਼ਿਸ਼

ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈਆਂ ਤਸਵੀਰਾਂ, ਪੁਲਿਸ ਜਾਂਚ ‘ਚ ਜੁੱਟੀ ਫਿਰੋਜ਼ਪੁਰ (ਸਤਪਾਲ ਥਿੰਦ) । ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਸਥਿਤ ਕੋਆਪਰੇਟਿਵ ਬੈਂਕ ਦੇ ਲੱਗੇ ਏਟੀਐੱਮ (ATM) ਨੂੰ ਅੱਧੀ ਰਾਤ ਲੁੱਟਣ ਦੀ ਕੋਸ਼ਿਸ਼ ‘ਚ ਕੁਝ ਵਿਅਕਤੀਆਂ ਵੱਲੋਂ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜੋ ਨਕਾਮ ਹੋਈ। ਦਿਨ ਚੜਦਿਆ ਜਦ ਇਸ ਦਾ ਲੋਕਾਂ ਨੂੰ ਲੱਗਾ […]
ਦੇਸ਼  ਪੰਜਾਬ 

ਅਣਪਛਾਤਿਆਂ ਵੱਲੋਂ ਪੀਐਨਬੀ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼

ਕੈਸ਼ ਦਾ ਬਚਾਅ, ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ‘ਚ ਸਹਿਮ ਰਵੀ ਗੁਰਮਾ/ਸ਼ੇਰਪੁਰ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ 50 ਫੁੱਟੀ ਸੜਕ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੇ ਏ.ਟੀ.ਐਮ. ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ 11 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਏ.ਟੀ.ਐਮ. ਦੇ ਬਾਹਰ ਲੱਗੇ ਸੀ.ਸੀ.ਟੀ.ਵੀ. […]
ਪੰਜਾਬ