Asian Para Games Powerlifting

Asian Para Games Powerlifting: ਏਸ਼ੀਅਨ ਪੈਰਾ ਖੇਡਾਂ- ਅਸ਼ੋਕ ਮਲਿਕ ਨੇ ਰਚਿਆ ਇਤਿਹਾਸ, ਪਾਵਰਲਿਫਟਿੰਗ ’ਚ ਭਾਰਤ ਲਈ ਜਿੱਤਿਆ ਪਹਿਲਾ ਤਗਮਾ

ਭਾਰਤੀ ਪੈਰਾ ਪਾਵਰਲਿਫਟਰ ਅਸ਼ੋਕ ਕੁਮਾਰ ਮਲਿਕ ਨੇ ਏਸ਼ੀਅਨ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਇਸ ਪ੍ਰਦਰਸ਼ਨ ਨਾਲ, ਭਾਰਤ ਨੇ ਇਸ ਐਡੀਸ਼ਨ ਵਿੱਚ ਪੈਰਾ ਪਾਵਰਲਿਫਟਿੰਗ ਵਿੱਚ ਆਪਣਾ ਪਹਿਲਾ ਤਗਮਾ ਪੱਕਾ ਕੀਤਾ।
ਦੇਸ਼  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ