Ashwin

India vs England : ਯਸ਼ਸਵੀ ਤੇ ਗਿੱਲ ਦੇ ਤੂਫਾਨ ਸਾਹਮਣੇ ਬੇਵੱਸ ਇੰਗਲੈਂਡ, ਪਰ ਜਾਇਸਵਾਲ ਹੋਏ ILL… ਵੇਖਦੇ ਹਾਂ ਕੱਲ੍ਹ ਕੀ ਹੋਵੇਗਾ

ਯਸ਼ਸਵੀ ਜਾਇਸਵਾਲ ਦਾ ਤੂਫਾਨੀ ਸੈਂਕੜਾ | India vs England ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ ਭਾਰਤੀ ਟੀਮ ਦੀ ਕੁਲ ਬੜ੍ਹਤ 322 ਦੌੜਾਂ ਦੀ ਰਾਜਕੋਟ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਦੂਜਾ ਟੈਸਟ : ਲੰਚ ਤੱਕ ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ, ਇੰਗਲੈਂਡ ਸੰਕਟ ’ਚ

ਅਸ਼ਵਿਨ ਨੇ ਹਾਸਲ ਕੀਤੀਆਂ 3 ਵਿਕਟਾਂ | IND v ENG ਕੁਲਦੀਪ, ਅਕਸ਼ਰ ਅਤੇ ਬੁਮਰਾਹ ਨੂੰ ਮਿਲੀ 1-1 ਵਿਕਟ ਇੰਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ ਬਣ ਗਿਆ ਹੈ। ਚੌਥੇ ਦਿਨ ਦੇ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਇੰਗਲੈਂਡ ਨੇ 6 ਵਿਕਟਾਂ ਗੁਆ ਕੇ 194 ਦੌੜਾਂ ਬਣਾ ਲਈਆਂ ਸਨ। ਟੀਮ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਵਿਸ਼ਾਖਾਪਟਨਮ ਟੈਸਟ : ਗਿੱਲ ਦੇ ਸੈਂਕੜੇ ਦੀ ਮੱਦਦ ਨਾਲ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ ਦਿੱਤਾ ਵੱਡਾ ਟੀਚਾ

ਸ਼ੁਭਮਨ ਗਿੱਲ ਨੇ ਖੇਡੀ 104 ਦੌੜਾਂ ਦੀ ਪਾਰੀ | IND vs ENG ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ ਟਾਮ ਹਾਰਟਲੇ ਨੇ ਹਾਸਲ ਕੀਤੀਆਂ 4 ਵਿਕਟਾਂ | IND vs ENG ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਤੀਜੇ ਦਿਨ ਭਾਰਤ ਨੇ ਇੰਗਲੈਂਡ ਨੂੰ […]
Breaking News  ਖੇਡ ਮੈਦਾਨ  ਖਾਸ ਖਬਰ 

ENG vs IND : ਤੀਜੇ ਦਿਨ ਦੀ ਖੇਡ ਖਤਮ, ਦੂਜੀ ਪਾਰੀ ’ਚ ਇੰਗਲੈਂਡ ਦੀ ਮਜ਼ਬੂਤ ਸ਼ੁਰੂਆਤ, ਪੋਪ 148 ’ਤੇ ਨਾਬਾਦ

ਤੀਜੇ ਦਿਨ ਭਾਰਤ ’ਤੇ 126 ਦੌੜਾਂ ਦੀ ਲੀੜ | ENG vs IND ਦੂਜੀ ਪਾਰੀ ’ਚ ਇੰਗਲੈਂਡ ਦਾ ਸਕੋਰ 316/6 ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG : ਹੈਦਰਾਬਾਦ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਇੰਗਲੈਂਡ ਪਹਿਲੀ ਪਾਰੀ ’ਚ 246 ’ਤੇ ਆਲਆਊਟ, ਭਾਰਤ ਦੀ ਮਜ਼ਬੂਤ ਸ਼ੁਰੂਆਤ

ਯਸ਼ਸਵੀ ਜਾਇਸਵਾਲ 76 ਦੌੜਾਂ ਬਣਾ ਕੇ ਨਾਬਾਦ ਵਾਪਸ ਪਵੇਲੀਅਨ ਪਰਤੇ | IND vs ENG ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ | IND vs ENG ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਹੈਦਰਾਬਾਦ ’ਚ ਸ਼ੁਰੂ ਹੋਇਆ ਹੈ। ਪਹਿਲੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਨਾਂਅ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND-SA ਪਹਿਲਾ ਟੈਸਟ : ਲੰਚ ਤੋਂ ਬਾਅਦ ਅੱਧੀ ਭਾਰਤੀ ਟੀਮ ਵਾਪਸ ਪਵੇਲੀਅਨ ਪਰਤੀ, ਹੁਣ ਵਿਰਾਟ ਵੀ ਸਸਤੇ ’ਚ ਆਊਟ

ਵਿਰਾਟ ਨੇ ਬਣਾਇਆਂ 38 ਦੌੜਾਂ | IND vs SA ਰਬਾਡਾ ਨੇ ਲਈਆਂ 3 ਵਿਕਟਾਂ | IND vs SA ਰੋਹਿਤ, ਜਾਇਸਵਾਲ, ਗਿੱਲ ਸਸਤੇ ’ਚ ਆਊਟ | IND vs SA ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ ਦਾ ਪਹਿਲਾ ਮੈਚ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਭਾਰਤੀ ਗੇਂਦਬਾਜ਼ ਅਸ਼ਵਿਨ ਨੇ ਨਵਾਂ ਰਿਕਾਰਡ ਬਣਾਇਆ ਹੈ

ਐਂਡਰਸਨ ਨੂੰ ਪਛਾੜ ਕੇ ਅਸ਼ਵਿਨ ਬਣੇ ਟੈਸਟ ‘ਚ ਨੰਬਰ ਇਕ ਗੇਂਦਬਾਜ਼ ਦੁਬਈ (ਏਜੰਸੀ)। ਭਾਰਤ ਦੇ ਮਹਾਨ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ‘ਚ ਨੰਬਰ ਇਕ ਟੈਸਟ ਗੇਂਦਬਾਜ਼ ਬਣ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ਮੁਤਾਬਕ ਅਸ਼ਵਿਨ 864 ਰੇਟਿੰਗ ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ‘ਚ ਚੋਟੀ ‘ਤੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਦੇਵਧਰ ਟ੍ਰਾਫੀ ‘ਤੇ ਹੋਣਗੀਆਂ ਅਸ਼ਵਿਨ ਅਤੇ ਕਾਰਤਿਕ ਦੀਆਂ ਨਜ਼ਰਾਂ

ਏਜੰਸੀ/ਮੁੰਬਈ। ਝਾਰਖੰਡ ਦੇ ਰਾਂਚੀ ‘ਚ 31 ਅਕਤੂਬਰ ਤੋਂ 4 ਨਵੰਬਰ ਤੱਕ ਹੋਣ ਵਾਲੀ ਡੀਬੀ ਦੇਵਧਰ ਟ੍ਰਾਫੀ ‘ਚ ਭਾਰਤ ਏ, ਬੀ ਅਤੇ ਸੀ ਟੀਮਾਂ ਦੀ ਕਪਤਾਨੀ ਹਨੁਮਾ ਵਿਹਾਰੀ, ਪਾਰਥਿਵ ਪਟੇਲ ਅਤੇ ਸ਼ੁਭਮਨ ਗਿੱਲ ਸੰਭਾਲਣਗੇ ਰਾਸ਼ਟਰੀ ਚੋਣਕਾਰਾਂ ਨੇ ਦੇਵਧਰ ਟ੍ਰਾਫੀ ਲਈ ਟੀਮਾਂ ਦੀ ਚੋਣ ਕੀਤੀ ਭਾਰਤ ਦੇ ਸੀਮਤ ਓਵਰਾਂ ਦੀਆਂ ਟੀਮਾਂ ‘ਚ ਦੋ ਸਾਲ ‘ਚ ਜਿਆਦਾ ਸਮੇਂ […]
ਦੇਸ਼  ਖੇਡ ਮੈਦਾਨ 

ਰੋਹਿਤ, ਅਸ਼ਵਿਨ, ਸ਼ਮੀ ਤੇ ਜਡੇਜਾ ਦੇ ਕਹਿਰ ਨਾਲ ਜਿੱਤਿਆ ਭਾਰਤ

ਏਜੰਸੀ/ਵਿਸ਼ਾਖਾਪਟਨਮ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (35 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ (87 ਦੌੜਾਂ ‘ਤੇ ਚਾਰ ਵਿਕਟਾਂ) ਦੀ ਕਹਿਰ ਢਾਹਉਂਦੀਆਂ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ 191 ਦੌੜਾਂ ਨਾਲ ਢੇਰ ਕਰਕੇ ਪਹਿਲਾ ਟੈਸਟ 203 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਭਾਰਤ ਨੇ ਇਸ ਜਿੱਤ […]
ਖੇਡ ਮੈਦਾਨ 

ਰੋਹਿਤ, ਅਸ਼ਵਿਨ ਬਿਨਾਂ ਲੜੀ ‘ਚ ਅਜੇਤੂ ਬਣਨ ਨਿੱਤਰੇਗਾ ਭਾਰਤ

ਭਾਰਤ-ਆਸਟਰੇਲੀਆ ਦੂਸਰਾ ਕ੍ਰਿਕਟ ਟੈਸਟ ਮੈਚ ਅੱਜ ਸਵੇਰੇ 8 ਵਜੇ ਤੋਂ ਪਰਥ, 13 ਦਸੰਬਰ  ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਵਿਰੁੱਧ ਜੇਤੂ ਸ਼ੁਰੂਆਤ ਤੋਂ ਬਾਅਦ ਆਤਮਵਿਸ਼ਵਾਸ਼ ਸਿਖ਼ਰ ‘ਤੇ ਹੋਵੇਗਾ ਪਰ ਤਜ਼ਰਬੇਕਾਰ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਰਵਿਚੰਦਰਨ ਅਸ਼ਵਿਨ ਦੀ ਗੈਰ ਮੌਜੂਦਗੀ ‘ਚ ਦੂਸਰੇ ਟੈਸਟ ਮੈਚ ‘ਚ ਵਾਧਾ ਬਣਾਉਣਾ ਉਸ ਲਈ ਅਸਲ ਇਮਤਿਹਾਨ ਹੋਵੇਗਾ ਭਾਰਤ ਜੇਕਰ ਦੂਸਰਾ ਟੈਸਟ ਮੈਚ […]
Breaking News  ਖੇਡ ਮੈਦਾਨ 

ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ

ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ  ਨਹੀਂ ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਪਰਥ, 13 ਦਸੰਬਰ ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ  ਟੀਮ ਤੋਂ ਬਾਹਰ […]
Breaking News  ਖੇਡ ਮੈਦਾਨ 

ਅਸ਼ਵਿਨ ਦੇ ਦੋਵੇਂ ਪਾਰੀਆਂ ਦੇ ਰਿਕਾਰਡ ਦਰਜ

ਦੋਵਾਂ ਪਾਰੀਆਂ ਂਚ ਸਭ ਤੋਂ ਜਿ਼ਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਲੰਦਨ ਭਾਰਤ-ਇੰਗਲੈਂਡ ਦਰਮਿਆਨ ਭਾਰਤੀ ਦੀ ਟੀਮ ਨੂੰ ਸ਼ਰਮਨਾਕ ਹਾਰ ਨਾਲ ਦੋ ਚਾਰ ਹੋਣਾ ਪਿਆ ਹੈ ਪਰ ਇਸ ਮੈਚ ‘ਚ ਭਾਰਤ ਦੇ ਸਪਿੱਨਰ ਆਰ ਅਸ਼ਵਿਨ ਦੇ ਨਾਂਅ ਇੱਕ ਰਿਕਾਰਡ ਦਰਜ ਹੋ ਗਿਆ ਇਸ ਮੈਚ ‘ਚ ਭਾਰਤ ਦੀ ਪਹਿਲੀ ਪੀਰ 107 ਦੌੜਾਂ ‘ਤੇ ਸਿਮਟ ਗਈਉਸ ਪਾਰੀ […]
Breaking News  ਖੇਡ ਮੈਦਾਨ 
Ad Ad Ad