Andhra Explosion

Cylinder Blast Andhra News: ਆਂਧਰਾ ਪ੍ਰਦੇਸ਼ ਦੇ ਇੱਕ ਘਰ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਘਰ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਇਹ ਘਟਨਾ ਕਾਦੀਰੀ ਮੰਡਲ ਦੇ ਕੁੰਮਰਾਵੰਡਲਾ ਪੱਲੀ ਪਿੰਡ ਵਿੱਚ ਵਾਪਰੀ। ਇੱਕ ਮਜ਼ਦੂਰ ਦੇ ਘਰ ਵਿੱਚ ਰੱਖੇ ਡੈਟੋਨੇਟਰ ਅਤੇ ਗੈਸ ਸਿਲੰਡਰ ਫਟ ਗਏ
ਦੇਸ਼  Breaking News  ਖਾਸ ਖਬਰ