Amritsar MP News

Amritsar MP News: ਸੰਸਦ ਮੈਂਬਰ ਗੁਰਜੀਤ ਔਜਲਾ ਨੇ ਐਮਪੀ ਲੈਡ ਗ੍ਰਾਂਟ ਨਾਲ ਕਰਵਾਇਆ ਬੀਈਓ ਦਫ਼ਤਰ ਦਾ ਨਵੀਨੀਕਰਨ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੁੱਧਵਾਰ ਨੂੰ ਅਜਨਾਲਾ ਸਥਿਤ ਬਲਾਕ ਐਜੂਕੇਸ਼ਨ ਐਲੀਮੈਂਟਰੀ ਦਫ਼ਤਰ ਦੇ ਨਵੀਨੀਕਰਨ ਤੋਂ ਬਾਅਦ ਇਸ ਦਾ ਉਦਘਾਟਨ ਕੀਤਾ। ਦਫ਼ਤਰ ਦੇ ਨਵੀਨੀਕਰਨ ਲਈ ਸੰਸਦ ਲੈਡ ਫੰਡ ਵਿੱਚੋਂ ਕਰੀਬ 11 ਲੱਖ ਰੁਪਏ ਦੀ ਰਾਸ਼ੀ ਦਿੱਤੀ
ਪੰਜਾਬ  ਸੂਬੇ  ਖਾਸ ਖਬਰ