Amrik Singh runner

ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ

ਉਮਰ ਨੂੰ ਪਿੱਛੇ ਛੱਡ ਕੇ ਦੌੜਨ ਵਾਲਾ ਦੌੜਾਕ, ਅਮਰੀਕ ਸਿੰਘ ਹਰ ਆਦਮੀ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਦੀ ਹੈ ਤੇ ਹਰੇਕ ਬੰਦਾ ਉਮਰ ਦੇ ਨਾਲ ਬਹੁਤ ਸਾਰੇ ਉੱਤਰਾਅ-ਚੜ੍ਹਾਅ ਆਪਣੇ ਜੀਵਨ ਵਿੱਚ ਵੇਖਦਾ ਹੈ। ਇਨ੍ਹਾਂ ਉਤਰਾਵਾਂ-ਚੜ੍ਹਾਵਾਂ ਕਰਕੇ ਹੀ ਬੰਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕਹਿਣ ਦਾ ਭਾਵ ਬੰਦਾ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢਾਪੇ […]
Breaking News  ਫੀਚਰ