Amit
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅਮਿਤ, ਨਿਖਤ, ਮੀਨਾ ਨੇ ਜਿੱਤੇ ਸੋਨ, ਸ਼ਹੀਦਾਂ ਨੂੰ ਕੀਤੇ ਸਮਰਪਿਤ
Published On
By Sach Kahoon Punjabi Desk
ਨਵੀਂ ਦਿੱਲੀ | ਭਾਰਤੀ ਮੁੱਕੇਬਾਜ਼ਾਂ ਨੇ ਬੁਲਗਾਰਆ ਦੇ ਸੋਫੀਆ ‘ਚ 70ਵੇਂ ਸਟ੍ਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਕੁੱਲ ਸੱਤ ਤਮਗੇ ਆਪਣੇ ਨਾਂਅ ਕੀਤੇ ਜਿਸ ‘ਚ ਤਿੰਨ ਸੋਨ, ਇਕ ਚਾਂਦੀ ਤੇ ਤਿੰਨ ਕਾਂਸੀ ਤਮਗੇ ਸ਼ਾਮਲ ਹਨ ਏਸ਼ਿਆਈ ਖੇਡਾਂ ‘ਚ ਸੋਨ ਤਮਗੇ ਜਿੱਤਣ ਵਾਲੇ ਅਮਿਤ ਪੰਘਲ 49 ਕਿਗ੍ਰਾ. ਭਾਰ ਵਰਗ ਇਸ ਟੂਰਨਾਮੈਂਟ ‘ਚ ਸੋਨ ਤਮਗੇ ਜਿੱਤਣ ਵਾਲੇ ਭਾਰਤ ਦੇ ਇਕਲੌਤੇ […]
ਜੇਲ੍ਹ ‘ਚ ਬੰਦ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ‘ਤੇ ਇੱਕ ਹੋਰ ਮਾਮਲਾ ਦਰਜ਼
Published On
By Sach Kahoon Punjabi Desk
ਕਿਸੇ ਹੋਰ ਦੇ ਨਾਂਅ ‘ਤੇ ਬੈਂਕ ‘ਚ ਖਾਤਾ ਖੁਲਵਾ ਕੇ ਕਰੋੜਾਂ ਦੇ ਲੈਣ ਦੇਣ ਦਾ ਦੋਸ਼ ਅਬੋਹਰ (ਨਰੇਸ਼ ਬਜਾਜ) | ਅਬੋਹਰ ਦੇ ਚਰਚਿਤ ਭੀਮ ਕਤਲ ਕਾਂਡ ਮਾਮਲੇ ‘ਚ ਜੇਲ੍ਹ ‘ਚ ਬੰਦ ਸ਼ਿਵ ਲਾਲ ਡੋਡਾ ਅਤੇ ਉਸਦੇ ਭਤੀਜੇ ਅਮਿਤ ਡੋਡਾ ‘ਤੇ ਇੱਕ ਹੋਰ ਪੁਲਿਸ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਮਾਮਲੇ ‘ਚ ਇਨ੍ਹਾਂ ਸਣੇ ਕੁੱਲ 4 ਜਣਿਆਂ ‘ਤੇ […]
ਅਮਿਤ ਸ਼ਾਹ ਨੂੰ ਮਿਲੀ ਏਮਜ਼ ‘ਚੋਂ ਛੁੱਟੀ
Published On
By Sach Kahoon Punjabi Desk
ਨਵੀਂ ਦਿੱਲੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦਿੱਲੀ ਦੇ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੀ ਜਾਣਕਾਰੀ ਭਾਜਪਾ ਨੇਤਾ ਅਨਿਲ ਬਲੂਨੀ ਨੇ ਐਤਵਾਰ ਨੂੰ ਦਿੱਤੀ। ਸ਼ਾਹ ਨੂੰ ਸਵਾਈਨ ਫਲੂ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਸ਼ਾਹ ਦਾ ਇਲਾਜ ਹਾਲੇ ਜਾਰੀ ਹੈ ਪਰ ਡਾਕਟਰਾਂ ਨੇ ਹੁਣ ਆਰਾਮ ਕਰਨ ਦੀ […]
ਜੇਤਲੀ ਨੂੰ ਕੈਂਸਰ, ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ
Published On
By Sach Kahoon Punjabi Desk
ਨਵੀਂ ਦਿੱਲੀ। ਭਾਜਪਾ ਸਰਕਾਰ ਦੇ ਦੋ ਮੰਤਰੀਆਂ ਨੂੰ ਭਿਅਨਕ ਬਿਮਾਰੀਆਂ ਹੋਈਆਂ ਹਨ। ਭਾਜਪਾ ਦੇ ਵਿੱਤ ਮੰਤਰੀ ਨੂੰ ਕੈਂਸਰ ਦੀ ਬਿਮਾਰੀ ਹੈ। ਜਾਣਕਾਰੀ ਅਨੁਸਾਰ ਜੇਤਲੀ ਇਲਾਜ ਵਾਸਤੇ ਅਮਰੀਕਾ ਗਏ ਹੋਏ ਹਨ, ਜਿਸ ਕਾਰਨ ਉਹ 1 ਫਰਵਰੀ ਨੂੰ ਹੋਣ ਵਾਲਾ ਬਜਟ ਨਹੀਂ ਪੇਸ਼ ਕਰ ਸਕਣ ਗੇ। ਅਮਰੀਕਾ ਤੋਂ ਉਨ੍ਹਾਂ ਦੇ ਵਾਪਸੀ ਦੀ ਕੋਈ ਤਾਰੀਕ ਤੈਅ ਨਹੀਂ ਹੈ। […]
ਅਮਿਤ ਸ਼ਾਹ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Published On
By Sach Kahoon Punjabi Desk
ਪੱਛਮੀ ਬੰਗਾਲ ‘ਚ ਭਾਜਪਾ ਨੂੰ ਰਥ ਯਾਤਰਾ ਦੀ ਆਗਿਆ ਨਹੀਂ ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ‘ਚ ਭਾਜਪਾ ਦੀ ਪ੍ਰਸਤਾਵਿਤ ਰਥ ਯਾਤਰਾ ਨੂੰ ਮੰਗਲਵਾਰ ਨੂੰ ਮਨਜ਼ੂਰੀ ਨਹੀਂ ਦਿੱਤੀ ਚੀਫ਼ ਜਸਟਿਸ ਰੰਜਨ ਗੋਗਈ ਦੀ ਅਗਵਾਈ ਵਾਲੀ ਬੈਂਚ ਨੇ ਕੋਲਕਾਤਾ ਹਾਈਕੋਰਟ ਦੇ ਫੈਸਲੇ ਖਿਲਾਫ਼ ਭਾਜਪਾ ਦੀ ਸੂਬਾ ਇਕਾਈ ਦੀ ਅਪੀਲ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ […]
ਰਾਮ ਮੰਦਰ ਨਿਰਮਾਣ ਲਈ ਭਾਜਪਾ ਨਹੀਂ ਲਿਆਵੇਗੀ ਆਰਡੀਨੈਂਸ : ਅਮਿਤ ਸ਼ਾਹ
Published On
By Sach Kahoon Punjabi Desk
ਰਾਮ ਮੰਦਰ ਦੇ ਨਿਰਮਾਣ ਸਬੰਧੀ ਚੱਲ ਰਹੇ ਵਿਵਾਦ ਦਰਮਿਆਨ ਭਾਜਪਾ ਪ੍ਰਧਾਨ ਨੇ ਸਾਫ਼ ਕਰ ਦਿੱਤਾ ਨਵੀਂ ਦਿੱਲੀ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਸਬੰਧੀ ਚੱਲ ਰਹੇ ਵਿਵਾਦ ਦਰਮਿਆਨ ਭਾਜਪਾ ਪ੍ਰਧਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ ‘ਚ ਅਦਾਲਤ ਦੀ ਸੁਣਵਾਈ ਦੀ ਉਡੀਕ ਕਰੇਗੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਦ […]
ਸ਼ਵਸੈਨਾ ਨੂੰ ਮਨਾਉਣ ‘ਚ ਨਾਕਾਮ ਰਹੇ ਅਮਿਤ ਸ਼ਾਹ
Published On
By Sach Kahoon Punjabi Desk
ਮੁੰਬਈ, (ਏਜੰਸੀ)। ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉਦੈ ਠਾਕਰੇ ਨੂੰ ਮਨਾਉਣ ਅਮਿਤ ਸ਼ਾਹ ਬੁੱਧਵਾਰ ਸ਼ਾਮ ਮੁੰਬਈ ‘ਚ ਉਨ੍ਹਾਂ ਦੇ ਘਰ ਮਾਤੋਸ਼੍ਰੀ ਪਹੁੰਚੇ ਦੋਵੇਂ ਦਰਮਿਆਨ ਕਰੀਬ ਢਾਈ ਘੰਟੇ ਤੱਕ ਗੱਲਬਾਤ ਹੋਈ। ਹਾਲਾਂਕਿ ਕੀ ਗੱਲ ਹੋਈ, ਹਾਲੇ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਮੁਲਾਕਾਤ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਕੇਂਦਰ ਤੇ ਸੂਬਾ ਪੱਧਰ […]