Amarnath Yatra Suspended

Amarnath Yatra: ਖਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁਲਤਵੀ

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੇ ਹੋਰ ਮਾਰਗਾਂ ’ਤੇ ਮੀਂਹ, ਜ਼ਮੀਨ ਖਿਸਕਣ, ਪੱਥਰ ਡਿੱਗਣ ਤੇ ਹੋਰ ਰੁਕਾਵਟਾਂ ਕਾਰਨ ਸੁਰੱਖਿਆ ਉਪਾਅ ਵਜੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੇਸ਼  ਖਾਸ ਖਬਰ