Ajay Devgn Juhu Bungalow

Ajay Devgn: ਫਿਲਮ ਅਦਾਕਾਰ ਅਜੇ ਦੇਵਗਨ ਦੇ ਜੁਹੂ ਬੰਗਲੇ 'ਤੇ ਮੁੰਬਈ ਨਗਰ ਨਿਗਮ ਦਾ ਹਥੌੜਾ

ਬਾਲੀਵੁੱਡ ਫਿਲਮ ਅਦਾਕਾਰ ਅਜੇ ਦੇਵਗਨ ਦੇ ਜੁਹੂ ਬੰਗਲੇ ਵਿੱਚ ਕੀਤੇ ਗਏ ਗੈਰ-ਕਾਨੂੰਨੀ ਨਿਰਮਾਣ ਕਾਰਜਾਂ ਨੂੰ ਸ਼ਨਿੱਚਰਵਾਰ ਨੂੰ ਮੁੰਬਈ ਨਗਰ ਨਿਗਮ ਦੀ ਟੀਮ ਨੇ ਢਾਹੁਣ ਦੀ ਕਾਰਵਾਈ ਕੀਤੀ। ਇਹ ਕਾਰਵਾਈ 10 ਸਤੰਬਰ ਨੂੰ ਮੁੰਬਈ ਨਗਰ ਨਿਗਮ ਵੱਲੋਂ ਅਜੇ ਦੇਵਗਨ ਨੂੰ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਕੀਤੀ ਗਈ ਹੈ।
ਦੇਸ਼  ਮਨੋਰੰਜਨ  ਖਾਸ ਖਬਰ