airport
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਹਵਾਈ ਅੱਡੇ ’ਤੇ ਜਹਾਜ਼ ’ਚੋਂ ਨਿੱਕਲਣ ਲੱਗਿਆ ਧੂੰਆਂ ਤਾਂ ਬਣ ਗਿਆ ਖ਼ਤਰਨਾਕ ਮਾਹੌਲ, ਪੈ ਗਿਆ ਰੌਲਾ…
Published On
By Sach Kahoon Punjabi Desk
ਮਾਸਕੋ। ਰੂਸ ਦੇ ਸੇਂਟ ਪੀਟਰਸਬਰਗ ਦੇ ਪੁਲਕੋਵੋ ਹਵਾਈ ਅੱਡੇ (Airport) ’ਤੇ ਜਹਾਜ ਦੇ ਇੰਜਣ ਤੋਂ ਧੂੰਆਂ ਨਿਕਲਦਾ ਹੈ। ਐਮਰਜੈਂਸੀ ਸੇਵਾਵਾਂ ਦੇ ਇੱਕ ਨੁਮਾਇੰਦੇ ਨੇ ਸ਼ੁੱਕਰਵਾਰ ਦੇਰ ਰਾਤ ਦੱਸਿਆ, ‘‘ਸੇਂਟ ਪੀਟਰਸਬਰਗ ਪੁਲਕੋਵੋ ਹਵਾਈ ਅੱਡੇ ’ਤੇ ਜਹਾਜ ਦੇ ਇੰਜਣ ਤੋਂ ਧੂੰਆਂ ਨਿਕਲਿਆ।’’ ਪ੍ਰਤੀਨਿਧੀ ਨੇ ਕਿਹਾ ਕਿ ਇਸ ਘਟਨਾ ‘ਚ ਕੋਈ ਜਖ਼ਮੀ ਨਹੀਂ ਹੋਇਆ। ਦੁਬੱਈ ਲਈ ’ਤੇ ਰਵਾਨਾ […]
ਏਅਰਪੋਰਟ ’ਤੇ ਦੋ ਜ਼ਹਾਜਾਂ ਵਿਚਕਾਰ ਜਬਰਦਸਤ ਟੱਕਰ
Published On
By Sach Kahoon Punjabi Desk
ਟੋਕੀਓ (ਏਜੰਸੀ)। ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਨੇਦਾ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਨੂੰ ਟੈਕਸੀਵੇਅ ਨੇੜੇ ਦੋ ਯਾਤਰੀ ਜਹਾਜ ਆਪਸ ’ਚ ਟਕਰਾ ਗਏ। ਜਾਪਾਨ ਦੇ ਟਰਾਂਸਪੋਰਟ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਆਊਟਲੈਟਸ ਨੇ ਹਵਾਈ ਅੱਡੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਬੈਂਕਾਕ ਜਾ ਰਹੀ ਥਾਈ ਏਅਰਵੇਜ ਦੀ ਫਲਾਈਟ ਅਤੇ ਈਵੀਏ ਏਅਰ ਦੀ […]
ਹਵਾਈ ਅੱਡੇ ‘ਤੇ 47 ਲੱਖ ਰੁਪਏ ਦਾ ਸੋਨਾ ਜ਼ਬਤ
Published On
By Sach Kahoon Punjabi Desk
ਹਵਾਈ ਅੱਡੇ ‘ਤੇ 47 ਲੱਖ ਰੁਪਏ ਦਾ ਸੋਨਾ ਜ਼ਬਤ ਹੈਦਰਾਬਾਦ (ਏਜੰਸੀ)। ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਕੋਲੋਂ 47 ਲੱਖ ਰੁਪਏ ਮੁੱਲ ਦਾ 823 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਕਸਟਮ ਸੂਤਰਾਂ ਨੇ ਦੱਸਿਆ ਕਿ ਪੇਸਟ ਦੇ ਰੂਪ ‘ਚ ਇਹ ਸੋਨਾ ਇਕ ਪੁਰਸ਼ ਯਾਤਰੀ ਤੋਂ ਜ਼ਬਤ ਕੀਤਾ […]
ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਸੁਰੱਖਿਆ ਵਧਾਈ
Published On
By Sach Kahoon Punjabi Desk
ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਸੁਰੱਖਿਆ ਵਧਾਈ (Airport) ਅੰਮ੍ਰਿਤਸਰ (ਏਜੰਸੀ)। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਅੱਤਵਾਦੀ ਕੋਸ਼ਿਸ਼ ਕਾਰਨ ਸੂਬਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਹੁਣ ਖ਼ਬਰਾਂ ਹਨ ਕਿ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਅੰਮ੍ਰਿਤਸਰ ਦਾ ਗੁਰੂ ਰਾਮਦਾਸ ਏਅਰਪੋਰਟ ਵੀ ਹੈ। ਜਿਸ ਦੀ ਸੁਰੱਖਿਆ ਦਾ ਜ਼ਿੰਮਾ ਸੈਨਾ ਨੂੰ ਦੇ ਦਿੱਤਾ […]
ਸ੍ਰੀਨਗਰ ਹਵਾਈ ਅੱਡੇ ‘ਤੇ ਜਹਾਜ਼ ਆਵਾਜਾਈ ‘ਚ ਅੜਿੱਕਾ
Published On
By Sach Kahoon Punjabi Desk
ਖਰਾਬ ਦ੍ਰਿਸ਼ਤਾ ਕਾਰਨ ਪਿਆ ਅੜਿੱਕਾ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਦੀ ਸਵੇਰ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਈ ਜਹਾਜ਼ ਉਡਾਨ ਨਹੀਂ ਭਰ ਸਕਿਆ। ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਸਵੇਰ ਤੋਂ ਹਵਾਈ ਅੱਡੇ ‘ਤੇ ਕਿਸੇ ਵੀ ਜਹਾਜ਼ ਨੇ ਉਡਾਨ ਨਹੀਂ ਭਰੀ […]
ਮਾਜੇਹ ਫੌਜੀ ਹਵਾਈ ਅੱਡੇ ‘ਤੇ ਇਜਰਾਈਲੀ ਹਮਲਾ ਨਹੀਂ: ਸੀਰੀਆ
Published On
By Sach Kahoon Punjabi Desk
ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਦਮਿਸ਼ਕ, ਏਜੰਸੀ। ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ […]
ਯਮਨ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਅਰਬ ਗਠਜੋੜ ਫੌਜ ਦਾ ਕਬਜ਼ਾ
Published On
By Sach Kahoon Punjabi Desk
ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਸ਼ੁਰੂ ਕੀਤੀ ਗਈ […]
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 31 ਮਈ ਤੱਕ ਬੰਦ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਇੰਟਰਨੈਸ਼ਨਲ (Chandigarh International Airport) ਏਅਰਪੋਰਟ ਹੁਣ ਸ਼ਨਿੱਚਰਵਾਰ ਤੋਂ 31 ਮਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਏਅਰਪੋਰਟ ਦੇ ਰਨਵੇ ਤੇ ਪੈਰਲਲ ਟੈਕਸੀ ਟਰੈਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ 1 ਜੁਲਾਈ ਤੋਂ ਏਅਰਪੋਰਟ ‘ਤੇ ਦੁਬਾਰਾ ਪਹਿਲਾਂ ਵਾਂਗ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਇਹ ਜਾਣਕਾਰੀ ਸ਼ੁੱਕਰਵਾਰ ਨੂੰ […]
ਬਣ ਗਈ ਏਅਰਪੋਰਟ ਦੀ ਪਹਿਲੀ ਮਹਿਲਾ ਫਾਇਰ ਫਾਈਟਰ
Published On
By Sach Kahoon Punjabi Desk
ਬੰਗਾਲ ਦੀ ਤਾਨੀਆ ਸੰਨਿਆਲ ਦੀ ਹਿੰਮਤ | Female Fire Fighter ਨਵੀ ਦਿੱਲੀ (ਏਜੰਸੀ)। ਪੱਛਮੀ ਬੰਗਾਲ ਦੇ ਕਲਕੱਤਾ ਦੀ ਰਹਿਣ ਵਾਲੀ ਤਾਨੀਆ ਸੰਨਿਆਲ ਬਚਪਨ ਤੋਂ ਹੀ ਕੁਝ ਵੀ ਨਵਾਂ ਕਰਨ ਤੋਂ ਡਰਦੀ ਨਹੀਂ ਸੀ। ਉਨ੍ਹਾਂ ਦੀ ਇਸ ਸੋਚ ਕਾਰਨ ਉਹ ਦੇਸ਼ ਦੀ ਪਹਿਲੀ ਮਹਿਲਾ ਏਵੀਏਸ਼ਨ ਫਾਇਰ (Female Fire Fighter) ਫਾਈਟਰ ਬਣਨ ਦਾ ਮੁਕਾਮ ਹਾਸਲ ਕਰਨ ਦੇ […]
ਆਈਐਨਐਕਸ ਮੀਡੀਆ ਮਾਮਲਾ : ਕਾਰਤੀ ਚਿਦੰਬਰਮ ਚੇੱਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਆਈਐਨਐਕਸ ਮੀਡੀਆ ਮਾਮਲੇ ‘ਚ ਆਪਣੀ ਜਾਂਚ ਦੇ ਸਿਲਸਿਲੇ ‘ਚ ਸੀਬੀਆਈ ਨੇ ਅੱਜ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਹਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ਨੂੰ ਚੇੱਨਈ ਹਵਾਈ ਅੱਡੇ ਤੋਂ ਸਵੇਰੇ ਲਗਭਗ ਅੱਠ ਵਜੇ ਗ੍ਰਿਫ਼ਤਾਰ ਕੀਤਾ ਗਿਆ ਕਾਰਤੀ ਬ੍ਰਿਟੇਨ ਤੋਂ ਪਰਤੇ […]
ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਰਿਹਾ ਸੀ ਇਹ ਵਿਅਕਤੀ, ਪੁਲਿਸ ਨੇ ਇਸ ਤਰ੍ਹਾਂ ਦਬੋਚਿਆ
Published On
By Sach Kahoon Punjabi Desk
2 ਸਾਥੀਆਂ ਨਾਲ ਥਾਈਲੈਂਡ ਭੱਜੇ ਦੀ ਪੁਲਿਸ ਨੇ ਕਰਵਾਈ ਵਾਪਸੀ ਢਾਈ ਕਿੱਲੋ ਸੋਨਾ, 57 ਲੱਖ ਨਕਦੀ ਪੁਲਿਸ ਨੇ ਕੀਤੀ ਬਰਾਮਦ ਤਿੰਨ ਦਰਜ਼ਨ ਕਿਸਾਨਾਂ ਨਾਲ ਮਾਰ ਚੁੱਕਿਐ ਠੱਗੀ ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਧੂਰੀ ਤੇ ਮੂਲੋਵਾਲ਼ ਪਿੰਡ ਦੇ ਲਗਭਗ ਤਿੰਨ ਦਰਜ਼ਨ (36) ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਹੇਰ ਫੇਰ ਕਰਨ ਵਾਲਾ ਆੜ੍ਹਤੀਆ ਆਖ਼ਰ ਆਪਣੇ ਸਾਥੀਆਂ ਸਮੇਤ ਪੁਲਿਸ […]
ਮੁੰਬਈ ਏੇਅਰਪੋਰਟ ਤੋਂ ਲਸ਼ਕਰ ਅੱਤਵਾਦੀ ਸਲੀਮ ਖਾਨ ਗ੍ਰਿਫ਼ਤਾਰ
Published On
By Sach Kahoon Punjabi Desk
ਆਈਐਸਆਈ ਦੇ ਅੱਤਵਾਦੀ ਦਾ ਸੀ ਫਾਈਨਾਂਸਰ ਮੁੰਬਈ:ਮੁੰਬਈ ਏਅਰਪੋਰਟ ਤੋਂ ਲਸ਼ਕਰ-ਏ-ਤੋਇਬਾ ਦਾ ਇੱਕ ਸ਼ੱਕੀ ਅੱਤਵਾਦੀ ਸਲੀਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸਲੀਮ ਲਸ਼ਕਰ ਦੇ ਮੁਜੱਫਫਰਾਬਾਦ ਦੇ ਕੈਂਪ ‘ਚ ਟਰੇਨਿੰਗ ਵੀ ਲੈ ਚੁੱਕਾ ਹੈ ਸਲੀਮ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਰਹਿਣ ਵਾਲਾ ਹੈ ਇਹ ਅੱਤਵਾਦੀ ਫੈਜਾਬਾਦ ਤੋਂ ਫੜੇ ਗਏ ਆਈਐਸਆਈ ਏਜੰਟ ਆਫਤਾਬ ਦਾ ਫਾਈਨਾਂਸਰ ਹੈ। ਉਸਨੇ […]
