Actor
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅਦਾਕਾਰ, ਨਿਰਦੇਸ਼ਕ, ਲੇਖਕ ਤੇ ਗਾਇਕ ਭੁਪਿੰਦਰ ਸਿੰਘ ਭਾਜਪਾ ’ਚ ਸ਼ਾਮਲ
Published On
By Sach Kahoon Punjabi Desk
(ਰਘਬੀਰ ਸਿੰਘ) ਲੁਧਿਆਣਾ। ਸਥਾਨਕ ਭਾਜਪਾ ਦੇ ਜ਼ਿਲ੍ਹਾ ਦਫਤਰ ਦੁੱਗਰੀ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ ਧੀਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਹਲਕਾ ਆਤਮ ਨਗਰ ਤੋਂ ਪੰਜਾਬੀ ਸਿਨੇਮਾ ਦੇ ਅਦਾਕਾਰ, ਨਿਰਦੇਸਕ, ਲੇਖਕ ਅਤੇ ਗਾਇਕ ਭੁਪਿੰਦਰ ਸਿੰਘ ਭੋਦਯ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ […]
ਅਦਾਕਾਰ ਦਿਲੀਪ ਕੁਮਾਰ ਨੂੰ ਮਿਲਿਆ ‘World Book of Records’ ਦਾ ਅਵਾਰਡ
Published On
By Sach Kahoon Punjabi Desk
World Book of Records | ਦਿਲੀਪ ਕੁਮਾਰ ‘ਤੇ ਜਨਮਦਿਨ ਮੌਕੇ ਮਿਲਿਆ ਅਵਾਰਡ ਮੁੰਬਈ। ਅਦਾਕਾਰ ਦਿਲੀਪ ਕੁਮਾਰ ਨੂੰ ਵਰਲਡ ਬੁੱਕ ਆਫ਼ ਰਿਕਾਰਡਸ ਲੰਡਨ ਨੇ ਸਨਮਾਨਤ ਕੀਤਾ ਹੈ। ਇਹ ਸਨਮਾਨ ਦਿਲੀਪ ਸਾਹਬ ਨੂੰ ਉਨ੍ਹਾਂ ਦੇ ਸਿਨੇਮਾ ਵਿਚ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦਾ ਭਰਾ ਅਸਲਮ ਖਾਨ, ਪਤਨੀ ਸਾਇਰਾ ਬਾਨੋ, ਭੈਣਾਂ ਸਾਇਦਾ ਅਤੇ ਫਰੀਦਾ ਖਾਨ […]
ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ
Published On
By Sach Kahoon Punjabi Desk
ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ ਹੈਦਰਾਬਾਦ, ਏਜੰਸੀ। ਦੱਖਣੀ ਭਾਰਤੀ ਫਿਲਮਾਂ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦਿਲ ਦਾ ਦੌਰਾ ਪੈਣ ਨਾਲ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਮਤੀ ਨਿਰਮਲਾ ਦਾ ਹੈਦਰਾਬਾਦ ‘ਚ ਗਾਚੀਬੋਲੀ ਦੇ ਕਾਂਟੀਨੈਟਲ ਹਸਪਤਾਲ ‘ਚ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹਨਾਂ […]
ਅਦਾਕਾਰ ਸੰਨੀ ਦਿਓਲ ਨੇ ਫੜਿਆ ਭਾਜਪਾ ਦਾ ਫੁੱਲ
Published On
By Sach Kahoon Punjabi Desk
ਗੁਰਦਾਸਪੁਰ ਤੋਂ ਹੋ ਸਕਦੇ ਨੇ ਉਮੀਦਵਾਰ ਨਵੀਂ ਦਿੱਲੀ (ਏਜੰਸੀ)। ਅਦਾਕਾਰ ਸੰਨੀ ਦਿਓਲ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋਣ ਦੀ ਖ਼ਬਰ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਨਿਰਮਲਾ ਸੀਤਾਰਮਨ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਲਈ। ਭਾਜਪਾ ‘ਚ ਸ਼ਾਮਲ ਹੋਏ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ (ਪੰਜਾਬ) ਸੀਟ ਤੋਂ ਟਿਕਟ ਦਿੱਤਾ ਜਾ ਸਕਦਾ […]
ਡਰੱਗਜ਼ ਮਾਮਲੇ ‘ਚ ਮਸ਼ਹੂਰ ਐਕਟਰ ਏਜਾਜ਼ ਖਾਨ ਗਿਰਫ਼ਤਾਰ
Published On
By Sach Kahoon Punjabi Desk
ਪੁਲਿਸ ਨੇ ਫੋਨ ਵੀ ਕੀਤੇ ਜਬਤ ਮੁੰਬਈ (ਏਜੰਸੀ)। ਬਾਲੀਵੁੱਡ ਐਕਟਰ ਤੇ ‘ਬਿੱਗ ਬੌਸ 7’ ਦਾ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਨੂੰ ਡਰੱਗਜ਼ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਨਵੀਂ ਮੁੰਬਈ ਪੁਲਸ ਦੁਆਰਾ ਗ੍ਰਿਫਤਾਰ ਕੀਤੇ ਗਏ ਏਜਾਜ਼ ਖਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਏਜਾਜ਼ ਖਾਨ ਕੋਲ ਐਸਟੇਸੀ ਦੀਆਂ 8 ਗੋਲੀਆਂ ਬਰਾਮਦ ਹੋਈਆਂ ਹਨ […]
ਨਸ਼ੇ ਦੇ ਜਾਲ ਵਿੱਚੋਂ ਨਿੱਕਲ ਬਣੇ ਪਰਸਿੱਧ ਅਦਾਕਾਰ
Published On
By Sach Kahoon Punjabi Desk
ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਕਰ ਰਹੇ ਨੇ ਯਤਨ ਮੁਬੰਈ (ਏਜੰਸੀ)। ਮਸ਼ਹੂਰ ਅਦਾਕਾਰਾ ਸਿਮਤਾ ਪਾਟਿਲ ਅਤੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਕਾਂਗਰਸ ਨੇਤਾ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ 12 ਸਾਲ ਦੀ ਉਮਰ ‘ਚ ਹੀ ਡਰੱਗਜ਼ ਦੇ ਆਦੀ ਹੋ ਗਏ ਸਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਦੋ ਵਾਰ ਰਿਹੈਬ ਸੈਂਟਰ ਭੇਜਿਆ […]
ਕੰਨੜ ਪ੍ਰੋਫੈਸਰ ਗਾਇਕਾਂ ਤੇ ਗੀਤਕਾਰਾਂ ਦੇ ‘ਡੋਪ ਟੈਸਟ’ ਕਰਵਾਉਣ ਲਈ ਡਟਿਆ
Published On
By Sach Kahoon Punjabi Desk
ਪਟਿਆਲਾ ਦੇ ਬੱਸ ਸਟੈਂਡ ‘ਤੇ ਖੜ੍ਹ ਕੇ ਆਮ ਲੋਕਾਂ ਨੂੰ ਦਿੱਤਾ ਇਨ੍ਹਾਂ ਗਾਉਣ ਵਾਲਿਆਂ ਦਾ ਟੋਪ ਟੈਸਟ ਕਰਵਾਉਣ ਦਾ ਹੋਕਾ | Dope Test ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੇ ਹੱਕ ‘ਚ ਹੋਕਾ ਦੇਣ ਵਾਲਾ ਪੰਡਿਤ ਰਾਓ ਧਰੇਨਵਰ ਹੁਣ ਇੱਕ ਅਨੋਖੀ ਮੁਹਿੰਮ ‘ਚ ਜੁਟ ਗਿਆ ਹੈ। ਇਹ ਮੁਹਿੰਮ ਹੁਣ ਉਸ […]
ਫਿਲਮ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ
Published On
By Sach Kahoon Punjabi Desk
ਮੈਂ ਪ੍ਰਬੰਧ ਨੂੰ ਬਦਲ ਦਿਆਂਗਾ : ਰਜਨੀਕਾਂਤ | Rajinikanth ਚੇਨਈ (ਏਜੰਸੀ) ਦੱਖਣੀ ਭਾਰਤੀ ਫਿਲਮ ਦੇ ਸੁਪਰ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਅੱਜ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਰਾਜ ਵਿੱਚ ਸੁਸ਼ਾਸਨ ਅਤੇ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਨ। ਰਜਨੀਕਾਂਤ ਨੇ ਆਪਣੀ ਪਾਰਟੀ ਬਣਾਉਣ ਦੇ ਐਲਾਨ ਦੇ ਨਾਲ ਕਿਹਾ ਕਿ ਉਨ੍ਹਾਂ ਦੀ ਪਾਰਟੀ […]
