Acquitted
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕੈਪਟਨ ਨੂੰ ਕੀਤਾ ਅਦਾਲਤ ਨੇ 13 ਸਾਲਾਂ ਬਾਅਦ ਬਰੀ
Published On
By Sach Kahoon Punjabi Desk
ਮੁੱਖ ਮੰਤਰੀ ਸਮੇਤ 32 ਹੋਰ ਮੁਲਜ਼ਮ ਬਰੀ ਲੁਧਿਆਣਾ। ਬਹੁ-ਚਰਚਿਤ ਸਿਟੀ ਸੈਂਟਰ ਘੋਟਾਲਾ ਮਾਮਲੇ ‘ਚ 13 ਸਾਲਾਂ ਬਾਅਦ ਆਖਰਕਾਰ ਜ਼ਿਲਾ ਸੈਸ਼ਨ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ ਲਈ ਕੈਪਟਨ ਅਮਰਿੰਦਰ ਸਿੰਘ ਪਹਿਲਾਂ […]
ਅਸੀਮਾਨੰਦ ਸਮੇਤ ਸਾਰੇ ਮੁਲਜ਼ਮ ਬਰੀ
Published On
By Sach Kahoon Punjabi Desk
ਸਮਝੌਤਾ ਬਲਾਸਟ ਮਾਮਲਾ : ਪੰਚਕੂਲਾ ਵਿਸ਼ੇਸ਼ ਐਨਆਈਏ ਕੋਰਟ ਦਾ ਫੈਸਲਾ ਛੇ ਵਾਰ ਸੰਮਨ ਭੇਜਣ ਤੋਂ ਬਾਅਦ ਪਾਕਿਸਤਾਨ ਤੋਂ ਕੋਈ ਨਹੀਂ ਆਇਆ ਗਵਾਹੀ ਦੇਣ ਏਜੰਸੀ, ਪੰਚਕੂਲਾ ਸਮਝੌਤਾ ਬਲਾਸਟ ਕੇਸ ‘ਚ ਐਨਆਈਏ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਪੰਚਕੂਲਾ ‘ਚ ਵਿਸ਼ੇਸ਼ ਐਨਆਈਏ ਕੋਰਟ ਨੇ ਅਸੀਮਾਨੰਦ ਸਮੇਤ ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਬਰੀ […]
ਬਰੀ ਹੋਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
Published On
By Sach Kahoon Punjabi Desk
ਮ੍ਰਿਤਕ ਦੇ 10 ਗੋਲੀਆਂ ਮਾਰੀਆਂ ਗਈਆਂ ਮੋਗਾ। ਜਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿੱਚ ਦੁਕਾਨ ਤੋਂ ਘਰ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਹਮਲਵਰਾਂ ਨੇ ਨੌਜਵਾਨ ਨੂੰ 10 ਗੋਲੀਆਂ ਮਾਰੀਆਂ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਪਿਛਲੇ ਮਹੀਨੇ ਹੀ ਕਤਲ ਮਾਮਲੇ ਵਿੱਚੋਂ ਬਰੀ ਹੋ ਕੇ ਆਇਆ ਸੀ। […]
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ‘ਚ ਪਲਟਿਆ, ਜਗੀਰ ਕੌਰ ਬਾਇੱਜ਼ਤ ਬਰੀ
Published On
By Sach Kahoon Punjabi Desk
ਸੀਬੀਆਈ ਦੀ ਅਦਾਲਤ ਨੇ ਦਿੱਤੀ ਸੀ ਜਗੀਰ ਕੌਰ ਨੂੰ 5 ਸਾਲ ਦੀ ਸਜਾ ਚੰਡੀਗੜ। ਪੰਜਾਬ ਤੇ ਹਰਿਆਦਾ ਹਾਈਕੋਰਟ ਨੇ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਅਕਾਲੀ ਆਗੂ ਜਾਗੀਰ ਕੌਰ ਨੂੰ ਬਰੀ ਕਰਾਰ ਦਿੱਤਾ ਹੈ ਹਾਈਕੋਰਟ ਨੇ ਉਨ੍ਹਾਂ ਨੂੰ ਬੇਗੁਨਾਹ ਕਰਾਰ ਦਿੰਦਿਆਂ ਪੰਜ ਸਾਲ ਦੀ ਸਜਾ ਰੱਦ ਕਰਕੇ ਬਾਇੱਜਤ ਬਰੀ ਕੀਤਾ ਹੈ ਉਨਾਂ ਦੇ ਨਾਲ 7 […]
ਭੰਨ੍ਹ-ਤੋੜ ਤੇ ਸਾੜ-ਫੂਕ ਦੇ ਦੋਸ਼ਾਂ ‘ਚੋਂ 17 ਡੇਰਾ ਸ਼ਰਧਾਲੂ ਬਾਇੱਜਤ ਬਰੀ
Published On
By Sach Kahoon Punjabi Desk
22 ਡੇਰਾ ਪ੍ਰੇਮੀਆਂ ਖਿਲਾਫ਼ ਮਾਮਲਾ ਦਰਜ ਹੋਇਆ ਸੀ ਫ਼ਰੀਦਕੋਟ (ਸੱਚ ਕਹੂੰ ਨਿਊਜ਼) ਸਥਾਨਕ ਵਧੀਕ ਸ਼ੈਸ਼ਨ ਜੱਜ ਰਾਜਵਿੰਦਰ ਕੌਰ ਨੇ ਅੱਜ ਆਪਣੇ ਇੱਕ ਫੈਸਲੇ ‘ਚ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਡੇਰਾ ਸੱਚਾ ਸੌਦਾ ਦੇ 17 ਸ਼ਰਧਾਲੂਆਂ ਨੂੰ ਸਾੜਫੂਕ, ਭੰਨ੍ਹ-ਤੋੜ ਤੇ ਦੰਗੇ ਕਰਨ ਦੇ ਦੋਸ਼ਾਂ ‘ਚੋਂ ਬਾਇੱਜਤ ਬਰੀ ਕਰ ਦਿੱਤਾ। ਥਾਣਾ ਸਦਰ ਕੋਟਕਪੂਰਾ ਦੇ ਪਿੰਡ ਚਹਿਲ ਦੇ ਪੈਟਰੋਲ ਪੰਪ ਦੇ ਮਾਲਕ […]
ਪੰਜ ਸੌ ਸੁਣਵਾਈਆਂ ਮਗਰੋਂ ਅਮਰਿੰਦਰ ਸਿੰਘ ਭ੍ਰਿਸ਼ਟਾਚਾਰ ਦੇ ਮਾਮਲੇ ‘ਚੋਂ ਬਰੀ
Published On
By Sach Kahoon Punjabi Desk
ਅਦਾਲਤ ਨੇ ਵਿਜੀਲੈਂਸ ਵੱਲੋਂ ਮਾਮਲਾ ਰੱਦ ਕਰਨ ਦੀ ਰਿਪੋਰਟ ਨੂੰ ਕੀਤਾ ਮਨਜ਼ੂਰ | Amarinder Singh ਕੈਪਟਨ ਸਣੇ 15 ਹੋਰ ਵੀ ਹੋਏ ਬਰੀ | Amarinder Singh ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਦਸ ਸਾਲਾਂ ਤੋਂ ਚੱਲ ਰਹੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਮਾਮਲੇ ‘ਚ ਵੱਡੀ ਰਾਹਤ ਦਿੱਤੀ ਹੈ […]
ਕੁੱਟਮਾਰ ਦਾ ਮਾਮਲਾ, ਸੁਪਰੀਮ ਕੋਰਟ : ਨਵਜੋਤ ਸਿੱਧੂ ਬਰੀ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਪੰਜਾਬ ਦੇ ਮੰਤਰੀ ਨਵਜੋਤ (Navjot Singh Sidhu) ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ 1988 ‘ਚ ਹੋਈ ਕੁੱਟਮਾਰ ਦੇ ਇੱਕ ਮਾਮਲੇ ‘ਚ ਕੋਰਟ ਨੇ ਉਨ੍ਹਾਂ ‘ਤੇ ਸਿਰਫ਼ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਭਾਵ ਸਿੱਧੂ ਨਾ ਸਿਰਫ਼ ਜੇਲ੍ਹ ਜਾਣ ਤੋਂ ਬਚ ਗਏ, ਸਗੋਂ ਮੰਤਰੀ ਵੀ ਬਣੇ ਰਹਿਣਗੇ। ਪੰਜਾਬ […]
2ਜੀ ਸਪੈਕਟਰਮ ਘਪਲਾ : ਰਾਜਾ, ਕਨੀਮੋਝੀ ਸਮੇਤ 19 ਬਰੀ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। 2ਜੀ ਸਪੈਕਟਰਮ ਵੰਡ ਘਪਲੇ ਵਿੱਚ ਸਾਬਕਾ ਮੰਤਰੀ ਏ. ਰਾਜਾ, ਡੀਐੱਮਕੇ ਸਾਂਸਦ ਐੱਮ.ਕੇ. ਕਨੀਮੋਝੀ ਸਮੇਤ 19 ਜਣਿਆਂ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਹਤ ਦਿੰਦਿਆਂ ਬਰੀ ਕਰ ਦਿੱਤਾ। ਪਟਿਆਲਾ ਹਾਊਸ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਸ ਮਹੱਤਵਪੂਰਨ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਦਈ ਧਿਰ ਕਿਸੇ ਵੀ ਦੋਸ਼ ਨੂੰ […]
ਥਾਈਲੈਂਡ: ਦੋ ਸਾਬਕਾ ਪ੍ਰਧਾਨ ਮੰਤਰੀ ਦੋ ਮੌਤਾਂ ਦੇ ਮਾਮਲੇ ‘ਚ ਬਰੀ
Published On
By Sach Kahoon Punjabi Desk
ਪ੍ਰਦਰਸ਼ਨ ਦੌਰਾਨ ਮਾਰੇ ਗਏ ਸਨ ਦੋ ਵਿਅਕਤੀ ਬੈਂਕਾਕ: ਥਾਈਲੈਂਡ ਦੀ ਉੱਚ ਅਦਾਲਤ ਨੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਦੋ ਸਾਬਕਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਾਲ 2008 ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ‘ਚ ਉਨ੍ਹਾਂ ਦੀ ਭੂਮਿਕਾ ਦੇ ਮਾਮਲੇ ‘ਚ ਅੱਜ ਬਰੀ ਕਰ ਦਿੱਤਾ ਇਸ ਕਾਰਵਾਈ ‘ਚ ਦੋ ਵਿਅਕਤੀ ਮਾਰੇ ਗਏ ਸਨ ਸਾਬਕਾ ਪ੍ਰਧਾਨ ਮੰਤਰੀ ਸੋਮਚਈ […]