Acquits
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
1984 ਦੰਗੇ : ਸੁਪਰੀਮ ਕੋਰਟ ਨੇ ਕੀਤਾ 9 ਲੋਕਾਂ ਨੂੰ ਬਰੀ
Published On
By Sach Kahoon Punjabi Desk
ਨਵੀਂ ਦਿੱਲੀ। ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ ‘ਚ 9 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ‘ਚ ਅੱਗਜਨੀ ਅਤੇ ਦੰਗਾ ਭੜਕਾਉਣ ਦੇ ਮਾਮਲੇ ‘ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਨਵੰਬਰ 2018 ‘ਚ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। […]
ਸ੍ਰੀ ਮੁਕਤਸਰ ਸਾਹਿਬ ਅਦਾਲਤ ਨੇ 17 ਡੇਰਾ ਸ਼ਰਧਾਲੂ ਨੂੰ ਕੀਤਾ ਬਾਇੱਜਤ ਬਰੀ
Published On
By Sach Kahoon Punjabi Desk
ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼) | ਸਥਾਨਕ ਮਾਣਯੋਗ ਅਦਾਲਤ ਵੱਲੋਂ ਅੱਜ 17 ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਬਾਇੱਜਤ ਬਰੀ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ‘ਚ ਪੈਰਵੀ ਕਰ ਰਹੇ ਐਡਵੋਕੇਟ ਵਿਵੇਕ ਗੁਲਬਧਰ ਨੇ ਦੱਸਿਆ ਕਿ 25 ਅਗਸਤ 2017 ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਥਾਣਾ ਕਬਰਵਾਲਾ ‘ਚ 17 ਜਣਿਆਂ ਖਿਲਾਫ਼ […]
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ‘ਚ ਪਲਟਿਆ, ਜਗੀਰ ਕੌਰ ਬਾਇੱਜ਼ਤ ਬਰੀ
Published On
By Sach Kahoon Punjabi Desk
ਸੀਬੀਆਈ ਦੀ ਅਦਾਲਤ ਨੇ ਦਿੱਤੀ ਸੀ ਜਗੀਰ ਕੌਰ ਨੂੰ 5 ਸਾਲ ਦੀ ਸਜਾ ਚੰਡੀਗੜ। ਪੰਜਾਬ ਤੇ ਹਰਿਆਦਾ ਹਾਈਕੋਰਟ ਨੇ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਅਕਾਲੀ ਆਗੂ ਜਾਗੀਰ ਕੌਰ ਨੂੰ ਬਰੀ ਕਰਾਰ ਦਿੱਤਾ ਹੈ ਹਾਈਕੋਰਟ ਨੇ ਉਨ੍ਹਾਂ ਨੂੰ ਬੇਗੁਨਾਹ ਕਰਾਰ ਦਿੰਦਿਆਂ ਪੰਜ ਸਾਲ ਦੀ ਸਜਾ ਰੱਦ ਕਰਕੇ ਬਾਇੱਜਤ ਬਰੀ ਕੀਤਾ ਹੈ ਉਨਾਂ ਦੇ ਨਾਲ 7 […]
ਸੰਗਰੂਰ ਅਦਾਲਤ ਵੱਲੋਂ 6 ਡੇਰਾ ਪ੍ਰੇਮੀ ਬਾਇੱਜਤ ਬਰੀ
Published On
By Sach Kahoon Punjabi Desk
ਅਦਾਲਤ ਨੇ ਮੰਨਿਆ ਬੇਕਸੂਰ ਸੰਗਰੂਰ, ਗੁਰਪ੍ਰੀਤ ਸਿੰਘ ਸੰਗਰੂਰ ਦੀ ਇੱਕ ਅਦਾਲਤ ਨੇ ਅੱਜ ਸਾੜ-ਫੂਕ ਤੇ ਤੋੜ-ਭੰਨ ਦੇ ਮਾਮਲੇ ਵਿੱਚ ਥਾਣਾ ਲਹਿਰਾ ਵੱਲੋਂ ਨਾਮਜ਼ਦ ਕੀਤੇ 6 ਡੇਰਾ ਸ਼ਰਧਾਲੂਆਂ ਨੂੰ ਬੇਕਸੂਰ ਮੰਨਦਿਆਂ ਬਾਇੱਜਤ ਬਰੀ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ 25 ਅਗਸਤ 2017 ਨੂੰ ਲਹਿਰਾਗਾਗਾ ਤਹਿਸੀਲ ਦੀ ਭੰਨ ਤੋੜ ਦੇ ਮਾਮਲੇ ਵਿੱਚ 28 ਅਗਸਤ 2017 ਨੂੰ ਥਾਣਾ ਲਹਿਰਾਗਾਗਾ […]
ਬਰਨਾਲਾ ਅਦਾਲਤ ਵੱਲੋਂ 8 ਡੇਰਾ ਪ੍ਰੇਮੀ ਬਾਇੱਜ਼ਤ ਬਰੀ
Published On
By Sach Kahoon Punjabi Desk
ਬਰਨਾਲਾ, ਜੀਵਨ ਰਾਮਗੜ੍/ਸੱਚ ਕਹੂੰ ਨਿਊਜ਼ 25 ਅਗਸਤ 2017 ਨੂੰ ਹੋਈ ਸਾੜਫੂਕ ਮਾਮਲੇ ‘ਚ ਬਰਨਾਲਾ ਦੀ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ 8 ਡੇਰਾ ਪ੍ਰੇਮੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਵਿਖੇ 25 ਅਗਸਤ 2017 ਨੂੰ ਪਬਲਿਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਥਾਣਾ ਠੁੱਲੀਵਾਲ […]
ਸੰਗਰੂਰ ਅਦਾਲਤ ਵੱਲੋਂ 10 ਡੇਰਾ ਪ੍ਰੇਮੀ ਬਾਇੱਜ਼ਤ ਬਰੀ
Published On
By Sach Kahoon Punjabi Desk
ਸੰਗਰੂਰ, ਸੱਚ ਕਹੂੰ ਨਿਊਜ਼ ਸੰਗਰੂਰ ਅਦਾਲਤ ਨੇ ਆਪਣੇ ਇੱਕ ਫੈਸਲੇ ਵਿੱਚ ਡੇਰਾ ਸੱਚਾ ਸੌਦਾ ਸਰਸਾ ਨਾਲ ਸਬੰਧਿਤ 10 ਡੇਰਾ ਪ੍ਰੇਮੀਆਂ ਨੂੰ ਸਾੜ ਫੂਕ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਕੇਸ ਅਨੁਸਾਰ 25 ਅਗਸਤ 2017 ਨੂੰ ਥਾਣਾ ਚੀਮਾ ਵਿਖੇ ਪੁਲਿਸ ਨੇ ਸਾੜ ਫੂਕ ਦਾ ਦੋਸ਼ ਲਾਉਂਦਿਆਂ ਜਸਪਾਲ ਸਿੰਘ ਪੁੱਤਰ ਰਾਮ ਸਿੰਘ, ਹਰਬੰਸ ਸਿੰਘ ਉਰਫ਼ ਬੂਰਾ […]
ਨਹੀਂ ਹਨ ਡੇਰਾ ਪ੍ਰੇਮੀ ਦੋਸ਼ੀ, ਅਦਾਲਤ ਨੇ ਕੀਤਾ ਬਾਇੱਜ਼ਤ ਬਰੀ
Published On
By Sach Kahoon Punjabi Desk
ਪੰਚਕੂਲਾ ਦੰਗਿਆਂ ਵਿੱਚ ਕੀਤਾ ਗਿਆ ਸੀ ਗ੍ਰਿਫ਼ਤਾਰ | Panchkula 6 ਡੇਰਾ ਪ੍ਰੇਮੀਆ ਨੂੰ ਵੱਡੀ ਰਾਹਤ | Panchkula ਪੰਚਕੂਲਾ/ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਚਕੂਲਾ ਹਿੰਸਾ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋਂ 6 ਡੇਰਾ ਪ੍ਰੇਮੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਨ੍ਹਾਂ 6 ਡੇਰਾ ਪ੍ਰੇਮੀਆਂ ਨੂੰ 25 ਅਗਸਤ ਨੂੰ ਪਿਛਲੇ ਸਾਲ […]
ਮੋਗਾ ਔਰਬਿਟ ਬੱਸ ਕਾਂਡ: ਅਦਾਲਤ ਵੱਲੋਂ ਚਾਰੇ ਮੁਲਜ਼ਮ ਬਰੀ
Published On
By Sach Kahoon Punjabi Desk
29 ਅਪਰੈਲ 2015 ਨੂੰ ਵਾਪਰੀ ਸੀ ਘਟਨਾ ਮੋਗਾ: ਮੋਗਾ ਔਰਬਿਟ ਬੱਸ ਕਾਂਡ ਦੇ ਮਾਮਲੇ ਵਿੱਚ ਇੱਥੋਂ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਚਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ 29 ਅਪਰੈਲ 2015 ਨੂੰ ਔਰਬਿਟ ਬੱਸ ਵਿੱਚ ਵਾਪਰੇ ਹਾਦਸੇ ਵਿੱਚ 15 ਸਾਲਾ ਬੱਚੀ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਸੀ। ਪਰਿਵਾਰਿਕ ਮੈਂਬਰਾਂ ਤੇ […]