Accidents

Road Accident: ਦੇਸ਼ ’ਚ ਅੱਜ ਵਾਪਰੇ ਦੋ ਵੱਡੇ ਹਾਦਸੇ, 17 ਲੋਕਾਂ ਦੀ ਮੌਤ, ਜਾਣੋ ਕਿਵੇਂ ਵਾਪਰਿਆ ਇਹ ਹਾਦਸਾ

ਹਾਵੇਰੀ (ਏਜੰਸੀ)। ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਗੁੰਡੇਨਹੱਲੀ ਵਿੱਚ ਸ਼ੁੱਕਰਵਾਰ ਤੜਕੇ ਇੱਕ ਵੈਨ ਦੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। Road Accident ਇਹ ਵੀ ਪੜ੍ਹੋ: ਸੈਲਫੀ ਦੇ ਚੱਕਰ ’ਚ ਔਰਤ ਨੇ ਗੁਆਈ ਜਾਨ ਸੂਤਰਾਂ ਅਨੁਸਾਰ ਇਹ ਘਟਨਾ ਤੜਕੇ 3:45 ਵਜੇ ਵਾਪਰੀ ਜਦੋਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸੁਧਾਰ ਹੋਵੇ, ਹਾਦਸੇ ਨਾ ਹੋਣ

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਸਿਲਕਿਆਰਾ ਮੋਡ-ਬਰਕੋਟ ਸੁਰੰਗ ’ਚੋਂ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ’ਤੇ ਸਾਰੇ ਦੇਸ਼ਵਾਸੀਆਂ ਨੇ ਖੁਸ਼ੀ ਜ਼ਾਹਿਰ ਕੀਤੀ। ਇਸ ਸਫ਼ਲ ਕੋਸ਼ਿਸ਼ ਦੇ ਅਨੰਦ ਦੇ ਸਮਾਪਤ ਹੁੰਦੇ ਹੀ ਸਮਾਂ ਆ ਗਿਆ ਹੈ ਕਿ ਅਸੀਂ ਇਹ ਪ੍ਰਸ਼ਨ ਪੁੱਛੀਏ ਕਿ ਕੀ ਇਸ ਸੁਰੰਗ ’ਚ ਇਸ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ? ਸਾਡੇ ਪ੍ਰਸ਼ਨਾਂ ਦੀ […]
ਦੇਸ਼  Breaking News  ਲੇਖ  ਖਾਸ ਖਬਰ 

ਰੇਲ ਹਾਦਸਿਆਂ ਦਾ ਸਿਲਸਿਲਾ

ਬਾਲਾਸੋਰ (ਉੜੀਸਾ) ’ਚ ਹੋਏ ਭਿਆਨਕ (Train Accidents) ਰੇਲ ਹਾਦਸੇ ਨੇ ਆਵਾਜਾਈ ਸਿਸਟਮ ਬਾਰੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਤਿੰਨ ਗੱਡੀਆਂ ਦਾ ਭਿਆਨਕ ਮੰਜਰ ਵੇਖ ਕੇ ਪੱਥਰ ਦਿਲ ਆਦਮੀ ਵੀ ਰੋ ਪੈਂਦਾ ਹੈ ਲਾਸ਼ਾਂ ਦੇ ਢੇਰ ਵੇਖੇ ਨਹੀਂ ਜਾ ਰਹੇ ਇਸ ਹਾਦਸੇ ਨੇ ਇਹ ਵੀ ਚਰਚਾ ਛੇੜ ਦਿੱਤੀ ਹੈ ਕਿ ਆਖਰ ਹਾਦਸੇ ਰੁਕ ਕਿਉਂ ਨਹੀਂ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਕਲਾਲਾ ਦੇ ਨੌਜਵਾਨ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ

ਕਲਾਲਾ ਦੇ ਨੌਜਵਾਨ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ (ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ ਬਰਨਾਲਾ। ਜਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖਬਰ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ। ਇਕੱਤਰ ਜਾਣਕਾਰੀ ਅਨੁਸਾਰ ਅਮਰਪਾਲ ਸਿੰਘ […]
ਪੰਜਾਬ  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ 

ਹਾਦਸਿਆਂ ਤੋਂ ਬਚਣ ਲਈ ਆਪਣੇ ਵਹੀਕਲਾਂ ਤੇ ਰਿਫਲੈਕਟਰ ਲਾਉਣੇ ਜ਼ਰੂਰੀ

ਸ਼ਰਾਬ ਪੀ ਕੇ ਵਹੀਕਲ ਚਲਾਉਣ ਨਾਲ ਹੀ ਹੁੰਦੇ ਹਨ ਐਕਸੀਡੈਂਟ : ਇੰਸ: ਕੁਸ਼ਵਿੰਦਰਪਾਲ ਸਿੰਘ ਸ੍ਰੀ ਮੁਕਤਸਰ ਸਹਿਬ (ਸੱਚ ਕਹੂੰ ਨਿਊਜ਼) ਰਾਜਬਚਨ ਸਿੰਘ ਸੰਧੂ ਜੀ ਦੀਆਂ ਹਦਾਇਤਾਂ ਅਨੁਸਾਰ ਜਿਲਾਂ ਸ੍ਰੀ ਮੁਕਤਸਰ ਸਾਹਿਬ ਅੰਦਰ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ ਇਸੇ ਤਹਿਤ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਸਵਿੰਦਰਪਾਲ ਸਿੰਘ ਜ਼ਿਲਾ ਟਰੈਫ਼ਿਕ […]
ਦੇਸ਼  ਪੰਜਾਬ  Breaking News 

ਤਿੰਨ ਸੜਕ ਹਾਦਸਿਆਂ ਨੇ 8 ਘਰਾਂ ‘ਚ ਵਿਛਾਏ ਸੱਥਰ

ਚਾਲਕਾਂ ਖਿਲਾਫ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲੇ ਦਰਜ ਜਸਵੀਰ ਸਿੰਘ/ਰਵੀਪਾਲ/ਬਰਨਾਲਾ/ਦੋਦਾ। ਜ਼ਿਲ੍ਹਾ ਬਰਨਾਲਾ ਅਤੇ ਦੋਦਾ ਵਿਖੇ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਨੇ 8 ਘਰਾਂ ਵਿਚ ਸੱਥਰ ਵਿਛਾ ਦਿੱਤੇ ਇਹਨਾਂ ਹਾਦਸਿਆਂ ਸਬੰਧੀ ਪੁਲਿਸ ਨੇ ਵੱਖ-ਵੱਖ ਮਾਮਲੇ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਰਨਾਲਾ ਵਿਖੇ ਵਾਪਰੇ ਹਾਦਸਿਆਂ ‘ਚ ਪੁਲਿਸ ਦੁਆਰਾ ਚਾਲਕਾਂ ਖਿਲਾਫ ਅਣਗਹਿਲੀ ਵਰਤਣ […]
ਪੰਜਾਬ 

ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਦਰਦਨਾਕ ਹਾਦਸੇ ਤੇ ਸਰਕਾਰਾਂ ਦੇ ਪ੍ਰਬੰਧ

ਹਰਦਿੰਦਰ ਦੀਪਕ ਸਮੇਂ ਦੀ ਤੇਜ ਰਫਤਾਰ ਨਾਲ ਰਲ਼ਣ ਦੀ ਕੋਸ਼ਿਸ਼ ਵਿੱਚ ਇਨਸਾਨ ਇਸ ਕਦਰ ਰੁੱਝ ਚੁੱਕਿਆ ਹੈ ਕਿ ਉਸਨੂੰ ਕੋਈ ਸੁੱਧ-ਬੁੱਧ ਨਹੀਂ ਰਹੀ ਕਿ ਸਰਕਾਰ ਜੋ ਵੀ ਫੈਸਲੇ ਲੈਂਦੀ ਹੈ ਉਸਦਾ ਨਾਗਰਿਕ ਦੀ ਜਿੰਦਗੀ ’ਤੇ ਕਿੰਨਾ ਪ੍ਰਭਾਵ ਪੈਂਦਾ ਹੈ। ਜਿੱਥੇ ਇਨਸਾਨ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਉਹਨਾਂ ਦੀ ਹਰ ਜਰੂਰਤ ਪੂਰੀ ਕਰਦਾ ਹੈ, ਉੱਥੇ ਸਮਾਜ ਵਿੱਚ ਕੀ […]
ਲੇਖ  ਵਿਚਾਰ 

ਟਰੈਫ਼ਿਕ ਨਿਯਮਾਂ ਦੀ ਪਾਲਣਾ ਆਦਤ ਬਣਾਉਣੀ ਹੋਵੇਗੀ

ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਨਿਯਮਾਂ ਦਾ ਸਖ਼ਤਾਈ ਨਾਲ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਸੜਕ ਹਾਦਸਿਆਂ ਵਿਚ ਵਾਧੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਜ੍ਹਾ ਨਾਲ ਮੌਜ਼ੂਦਾ ਸੜਕ ਕਾਨੂੰਨ ਵਿਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਇਸੇ ਉਦੇਸ਼ ਨਾਲ ਸਰਕਾਰ ਮੋਟਰਯਾਨ ਸੋਧ ਬਿੱਲ 2019 ਸੰਸਦ […]
ਸੰਪਾਦਕੀ  ਵਿਚਾਰ 

44 ਜਹਾਜ਼ ਹਾਦਸਿਆਂ ‘ਚੋਂ ਸਿਰਫ਼ 27 ਦੀ ਜਾਂਚ ਪੂਰੀ: ਰਾਜਨਾਥ

ਹਵਾਈ ਫੌਜ ਕੋਲ ਕੁੱਲ 118 ਏਐਨ-32 ਆਵਾਜਾਈ ਜਹਾਜ਼ ਹਨ ਏਜੰਸੀ, ਨਵੀਂ ਦਿੱਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਹਵਾਈ ਫੌਜ ਦੀਆਂ ਵੱਖ-ਵੱਖ ਜਹਾਜ਼ ਘਟਨਾਵਾਂ ਦੀ ਜਾਂਚ ਲਈ 44 ਮਾਮਲਿਆਂ ‘ਚ ਕੋਰਟ ਆਫ਼ ਇਨਕਵਾਇਰੀ ਦਾ ਗਠਨ ਕੀਤਾ ਗਿਆ ਸੀ, ਜਿਸ ‘ਚੋਂ ਹੁਣ ਤੱਕ ਸਿਰਫ਼ 27 ਦੀ ਹੀ ਜਾਂਚ ਪੂਰੀ ਹੋਈ ਹੈ […]
ਦੇਸ਼ 

ਚਾਈਨਾ ਡੋਰ: ਹਾਦਸੇ ਬਨਾਮ ਬਸੰਤ ਪੰਚਮੀ

ਜਗਜੀਤ ਸਿੰਘ ਕੰਡਾ ਬਸੰਤ ਪੰਚਮੀ ਦਾ ਤਿਉਹਾਰ ਇਸ ਸਾਲ 10 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ ਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈ। ਪੂਜਾ, ਉਪਾਸਨਾ ਕਰਨ ਲਈ ਇਸ ਦਿਨ ਪੀਲੇ, ਬਸੰਤੀ ਜਾਂ ਚਿੱਟੇ ਕੱਪੜੇ […]
ਲੇਖ  ਵਿਚਾਰ 

ਜਲੰਧਰ ‘ਚ ਵਾਪਰਿਆ ਵੱਡਾ ਹਾਦਸਾ

ਰਬੜ ਫੈਕਟਰੀ ਨੂੰ ਲੱਗੀ ਅੱਗ ਜਲੰਧਰ: ਅਮਨ ਨਗਰ ‘ਚ ਚੱਪਲਾਂ ਬਣਾਉਣ ਵਾਲੀ ਰਬੜ ਫੈਕਟਰੀ ਵਿੱਚ ਰਾਤ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।।ਜਾਣਕਾਰੀ ਅਨੁਸਾਰ ਇਹ ਆਸ਼ਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਸ਼ਾਟ ਸਰਕਿਟ ਨਾਲ ਲੱਗੀ ਹੋਵੇਗੀ।। ਫੈਕਟਰੀ ਦੇ ਮਾਲਕ ਵਰੁਣ ਚੱਢਾ ਨੇ ਦੱਸਿਆ ਕਿ ਉਹ 7 ਵਜੇ ਫੈਕਟਰੀ ਬੰਦ […]
ਪੰਜਾਬ  Breaking News 

ਦੋ ਸੜਕ ਹਾਦਸਿਆਂ ‘ਚ ਇੱਕ ਜ਼ਖਮੀ, ਇੱਕ ਦੀ ਮੌਤ

ਰਾਜਪੁਰਾ | ਸਥਾਨਕ ਇਲਾਕੇ ‘ਚ ਹੋਏ ਦੋ ਸੜਕ ਹਾਦਸਿਆਂ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲਾ ਸੜਕ ਹਾਦਸਾ ਇੱਥੋਂ ਦੇ ਗਗਨ ਚੌਂਕ ਵਿੱਚ ਹੋਇਆ, ਜਿਸ ‘ਚ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਾ ਸਿੰਘ ਵਾਸੀ ਜੱਟਾ ਵਾਲਾ ਮੁਹਲਾ ਰਾਜਪੁਰਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ […]
ਪੰਜਾਬ