Aashiyana Campaign

Aashiyana Campaign: ਮਾਨਵਤਾ ਭਲਾਈ, ਹੁਣ ਤੰਬੂ ’ਚ ਨਹੀਂ ਪੱਕੇ ਮਕਾਨ ’ਚ ਰਹੇਗਾ ਕਮਾਲ ਵਾਲਾ ਦਾ ਲਖਵੀਰ ਸਿੰਘ

ਪਰਿਵਾਰ ਦੇ ਮੁਖੀ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦਾ ਵੀ ਸ਼ਿਕਾਰ ਹੈ, ਜਿਸ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਤਰਸਯੋਗ ਬਣੀ ਹੋਈ ਸੀ। ਜਦੋਂ ਇਸ ਪਰਿਵਾਰ ਦੀ ਦੁੱਖ ਭਰੀ ਦਾਸਤਾਨ ਬਲਾਕ ਦੀ ਸਾਧ-ਸੰਗਤ ਤੱਕ ਪਹੁੰਚੀ ਤਾਂ ਸਾਧ-ਸੰਗਤ ਨੇ ਤੁਰੰਤ ਆਪਣੇ ਪੱਧਰ ’ਤੇ ਸਾਰਾ ਸਮਾਨ ਇਕੱਠਾ ਕਰਕੇ ਸਿਰਫ ਇੱਕ ਦਿਨ ਵਿੱਚ ਹੀ ਮਕਾਨ ਤਿਆਰ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Aashiyana Campaign: ‘ਇੰਸਾਂ’ ਨੇ ਪੁੰਨ ਕਮਾਇਆ, ਕੁਲਦੀਪ ਕੌਰ ਨੂੰ ਮਕਾਨ ਦੇ ਡਿੱਗਣ ਦਾ ਫ਼ਿਕਰ ਮੁਕਾਇਆ

ਮੀਂਹ ਆਵੇ, ਚਾਹੇ ਹਨੇ੍ਹਰੀ, ਪਿੰਡ ਮੱਝੂਕੇ ਦੇ ਰਹਿਣ ਵਾਲੇ ਕੁਲਦੀਪ ਕੌਰ ਤੇ ਚਰਨ ਸਿੰਘ ਨੂੰ ਹੁਣ ਕੋਈ ਫ਼ਿਕਰ ਨਹੀਂ, ਉਹ ਆਪਣੇ ਪਰਿਵਾਰ ਸਮੇਤ ਆਪਣੇ ਨਵੇਂ ਮਕਾਨ ’ਚ ਹੁਣ ਬੇਫ਼ਿਕਰ ਹੋ ਕੇ ਸੌਂ ਸਕਣਗੇ। ਉਨ੍ਹਾਂ ਦੀ ਇਸ ਬੇਫ਼ਿਕਰੀ ਦਾ ਸਿਹਰਾ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੂੰ ਜਾਂਦਾ ਹੈ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਪੂਜਨੀਕ ਗੁਰੂ ਜੀ ਨੇ ਸੁਣੀ ਇੱਕ ਧੀ ਦੀ ਪੁਕਾਰ, ਨਿੱਜੀ ਖਰਚੇ ’ਚੋਂ ਬਣਾ ਕੇ ਦਿੱਤਾ ਪੱਕਾ ਮਕਾਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪ ਜੀ ਦੀ ਬੇਟੀ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਆਪਣੀ ਨਿੱਜੀ ਕਮਾਈ ’ਚੋਂ ਬਣਵਾਇਆ ਘਰ, ਮੀਂਹ ਦੇ ਦਿਨਾਂ ’ਚ ਪਰਿਵਾਰ ਨੂੰ ਧਰਮਸ਼ਾਲਾ ਜਾਂ ਦੂਜਿਆਂ ਦੇ ਘਰਾਂ ’ਚ ਜਾ ਕੇ ਰਹਿਣ ਲਈ ਹੋਣਾ ਪੈਂਦਾ ਸੀ ਮਜ਼ਬੂਰ, ਮੋਹਤਵਰਾਂ ਵੱਲੋਂ ਪੂਜਨੀਕ ਗੁਰੂ ਜੀ ਦੀ ਭਰਵੀਂ ਸਲਾਹੁਤਾ
ਦੇਸ਼  ਪੰਜਾਬ  ਮਾਨਵਤਾ ਭਲਾਈਕਾਰਜ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ