Yogurt

ਦੁੱਧ, ਦਹੀਂ ਸਮੇਤ ਹੋਰ ਖੁਰਾਕੀ ਪਦਾਰਥਾਂ ‘ਤੇ ਨਹੀਂ ਲੱਗੇਗਾ ਜੀਐੱਸਟੀ

ਨਵੀਂ ਦਿੱਲੀ: ਜਿਸ ਦਿਨ ਦਾ ਪੂਰੇ ਦੇਸ਼ ਨੂੰ ਇੰਤਜ਼ਾਰ ਸੀ, ਉਹ ਅੱਜ ਆ ਗਿਆ ਹੈ। ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ ਜਾ ਰਿਹਾ ਜੀਐੱਸਟੀ ਸ਼ੁੱਕਰਵਾਰ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ। ਇਸ ਲਈ ਸੰਸਦ ਭਵਨ ਵਿੱਚ ਮੈਗਾ ਸ਼ੋਅ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪ੍ਰਣਬ ਮੁਖਰਜੀ ਸਮੇਤ ਦੇਸ਼ […]
ਦੇਸ਼  Breaking News