Yadav
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਬੁਮਰਾਹ ਦੀ ਸੱਟ ਦੌਰਾਨ ਯਾਦਵ ਲੈਣਗੇ ਜਗ੍ਹਾ
Published On
By Sach Kahoon Punjabi Desk
ਦੱਖਣੀ ਅਫਰੀਕਾ ਖਿਲਾਫ਼ ਗਾਂਧੀ- ਮੰਡੇਲ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਨਵੀਂ ਦਿੱਲੀ, ਏਜੰਸੀ। ਭਾਰਤੀ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਦੇ ਪਿੱਠ ‘ਚ ਖਿਚਾਅ ਕਾਰਨ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਅਗਲੀ ਗਾਂਧੀ-ਮੰਡੇਲ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ, ਉਸਦੀ ਜਗ੍ਹਾ ਹੋਰ ਤੇਜ਼ ਗੇਂਦਬਾਜ ਉਮੇਸ਼ ਯਾਦਵ ਨੂੰ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ […]
ਸ਼ਿਵਪਾਲ ਯਾਦਵ ਦੀ ਰੈਲੀ ‘ਚ ਮੁਲਾਇਮ ਦੀ ਹੂਟਿੰਗ
Published On
By Sach Kahoon Punjabi Desk
ਨਰਾਜ਼ ਹੋਏ ਐਸਪੀ ਸੁਰੱਖਿਆ, ਵਰਕਰਾਂ ਨੂੰ ਦਿੱਤੀ ਨਸੀਹਤ ਲਖਨਊ|ਸਮਾਜਵਾਦੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਸ਼ਿਵਪਾਲ ਨੇ ਲਖਨਊ ‘ਚ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਰੋਸ ਰੈਲੀ ਕੱਢੀ ਸੀ,ਪਰ ਉਸ ਸਮੇਂ ਹਾਲਾਤ ਅਜੀਬ ਹੋ ਗਏ, ਜਦੋਂ ਉਨ੍ਹਾਂ ਦੇ ਹਮਾਇਤੀ ਮੁਲਾਇਮ ਸਿੰਘ ਯਾਦਵ ਦੀ ਹੀ ਹੂਟਿੰਗ ਕਰਨ ਲੱਗੇ ਦਰਅਸਲ ਹੋਇਆ ਇੰਜ ਕਿ ਮੰਚ ਨੂੰ ਸੰਬੋਧਨ […]
ਦੇਸ਼ ਨੂੰ ਮਿਲੇਗਾ ਬਿਹਤਰ ਰਾਸ਼ਟਰਪਤੀ: ਮੁਲਾਇਮ ਯਾਦਵ
Published On
By Sach Kahoon Punjabi Desk
ਲਖਨਊ: ਐਨਡੀਏ ਦੇ ਰਾਸ਼ਟਰਪਤੀ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਭਰੋਸਾ ਹੈ ਕਿ ਦੇਸ਼ ਨੂੰ ਬਿਹਤਰ ਰਾਸ਼ਟਰਪਤੀ ਮਿਲੇਗਾ। ਲਖਨਊ ਵਿੱਚ ਸੋਮਵਾਰ ਨੂੰ ਈਦ ਉੱਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਟਿੱਲੇ ਵਾਲੀ ਮਜ਼ਿਦ ਪਹੁੰਚੇ ਸਨ। ਈਦ ਦੀ ਵਧਾਈ ਲੈਣ ਅਤੇ ਦੇਣ ਤੋਂ […]
