World Test Championship

WTC Final: ਕੀ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚ ਸਕਦਾ ਹੈ? ਸ਼੍ਰੀਲੰਕਾ ਤੋਂ ਹਾਰੇ ਤਾਂ ਹੋ ਜਾਵੇਗਾ ਮੁਸ਼ਕਲ

ਟੀਮ ਇੰਡੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜ਼ੂਦਾ ਸੀਜ਼ਨ ’ਚ ਆਪਣੇ ਅੱਧੇ ਮੈਚ ਖੇਡੇ ਹਨ। ਟੀਮ 48.15 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਭਾਰਤ 15 ਅਗਸਤ ਤੋਂ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SL: ਸ਼੍ਰੀਲੰਕਾ ਖਿਲਾਫ਼ ਟੈਸਟ ’ਚ ਉਨ੍ਹਾਂ ਦੀ ਧਰਤੀ ’ਤੇ ਕਿਵੇਂ ਹੈ ਭਾਰਤ ਦਾ ਰਿਕਾਰਡ? ਜਾਣੋ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਦੋਵੇਂ ਟੀਮਾਂ ਦਾ ਹਾਲ

ਭਾਰਤੀ ਪੁਰਸ਼ ਕ੍ਰਿਕੇਟ ਟੀਮ ਮੰਗਲਵਾਰ ਨੂੰ ਸ਼੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਰਵਾਨਾ ਹੋ ਗਈ ਹੈ, ਜੋ 15 ਅਗਸਤ ਤੋਂ ਗਾਲੇ ’ਚ ਸ਼ੁਰੂ ਹੋਵੇਗੀ। ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ, ਭਾਰਤ ਟੈਸਟ ਦੀ ਤਿਆਰੀ ਲਈ ਕੋਲੰਬੋ ’ਚ ਸ਼੍ਰੀਲੰਕਾ ਇਲੈਵਨ ਵਿਰੁੱਧ ਤਿੰਨ ਦਿਨਾਂ ਅਭਿਆਸ ਮੈਚ ਖੇਡੇਗਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs NZ Mumbai Test: ਨਿਊਜੀਲੈਂਡ ਤੋਂ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ’ਤੇ ਸਖਤੀ, ਟੀਮ ਪ੍ਰਬੰਧਨ ਨੇ ਲਈ ਇਹ ਸਖਤ ਫੈਸਲੇ

ਰੋਹਿਤ-ਕੋਹਲੀ ਸਮੇਤ ਟੀਮ ਦੀਵਾਲੀ ’ਤੇ ਵੀ ਟ੍ਰੇਨਿੰਗ ਕਰੇਗੀ ਤੀਜਾ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਜਿੱਤਣਾ ਬਹੁਤ ਜ਼ਰੂਰੀ ਮੁੰਬਈ। IND vs NZ Mumbai Test: ਨਿਊਜ਼ੀਲੈਂਡ ਖਿਲਾਫ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ਨੂੰ ਦੀਵਾਲੀ ’ਤੇ ਵੀ ਅਭਿਆਸ ਕਰਨਾ ਹੋਵੇਗਾ। ਭਾਰਤੀ ਟੀਮ 3 ਟੈਸਟ ਮੈਚਾਂ ਦੀ ਸੀਰੀਜ਼ ’ਚ 0-2 ਨਾਲ ਪਿੱਛੇ ਹੈ। ਤੀਜਾ ਟੈਸਟ ਮੁੰਬਈ ’ਚ ਹੋਣਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ