World Elephant Day
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
World Elephant Day: ਰੇਲਗੱਡੀ ਨਾਲ ਟਕਰਾਏ ਹਥਨੀ ਤੇ ਉਸ ਦਾ ਬੱਚਾ, ਵਿਸ਼ਵ ਹਾਥੀ ਦਿਵਸ ’ਤੇ ਹੋਇਆ ਭਿਆਨਕ ਹਾਦਸਾ
Published On
By Ravinder Sharma
ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਰੇਲਗੱਡੀ ਦੀ ਤੇਜ਼ ਰਫ਼ਤਾਰ ਕਾਰਨ ਹਾਦਸਾ ਵਾਪਰਿਆ। ਇਹ ਹਾਦਸਾ ਬੁੱਧਵਾਰ (12 ਅਗਸਤ) ਰਾਤ 11:45 ਵਜੇ ਦੇ ਕਰੀਬ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਵਾਲਯਾਰ ਖੇਤਰ ਵਿੱਚ ਵਾਪਰਿਆ।