Women
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕਿਸਾਨੀ ਸੰਘਰਸ਼ : ਪੁੱਤ ਖੇਤਾਂ ‘ਚ, ਮਾਵਾਂ ਧਰਨੇ ’ਚ ਡਟੀਆਂ
Published On
By Sach Kahoon Punjabi Desk
(ਸੁਖਜੀਤ ਮਾਨ) ਬਠਿੰਡਾ। ਹਾੜੀ ਦੀ ਵਾਢੀ ਮੌਕੇ ਕਿਸਾਨ ਖੇਤਾਂ ਦੇ ਕੰਮ ‘ਚ ਰੁੱਝੇ ਹੋਣ ਕਾਰਨ ਔਰਤਾਂ ਨੇ ਮੋਰਚੇ ‘ਚ ਭਾਰੀ ਸਮੂਲੀਅਤ ਸ਼ੁਰੂ ਕਰ ਦਿੱਤੀ ਹੈ । 4 ਅਪ੍ਰੈਲ ਤੋਂ ਬਠਿੰਡਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ਵਿੱਚ ਅੱਜ ਦੀ ਸਟੇਜ ਦੀ ਕਾਰਵਾਈ ਵੀ ਔਰਤਾਂ ਵੱਲੋਂ ਚਲਾਈ ਗਈ। ਅੱਜ […]
ਸਰਕਾਰ ਔਰਤਾਂ ਤੇ ਲੜਕੀਆਂ ਲਈ ਸਹੂਲਤਾਂ ਤੇ ਰੁਜ਼ਗਾਰ ਦਾ ਖੋਲ੍ਹ ਰਹੀ ਐ ਇੱਕ ਹੋਰ ਰਾਹ
Published On
By Sach Kahoon Punjabi Desk
ਪੰਜਾਬ ’ਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹੇ ਜਾਣਗੇ: ਡਾ. ਬਲਜੀਤ ਕੌਰ | Government Employment ਕਿਹਾ, ਆਂਗਣਵਾੜੀ ਵਰਕਰਾਂ ਦੀਆਂ 6000 ਅਸਾਮੀਆਂ ਜਲਦ ਭਰੀਆਂ ਜਾਣਗੀਆਂ ਦੋਰਾਹਾ/ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ […]
ਆਈਏਐਸ ਦੇ ਅੰਬਰ ’ਤੇ ਛਾਈਆਂ ਔਰਤਾਂ
Published On
By Sach Kahoon Punjabi Desk
IAS Topper ਸਿਵਲ ਸੇਵਾ ਪ੍ਰੀਖਿਆ ’ਚ ਕਿਸੇ ਲੜਕੀ ਦਾ ਟੌਪ (IAS Topper) ਕਰਨਾ ਹੁਣ ਨਾ ਤਾਂ ਨਵੀਂ ਤੇ ਨਾ ਹੀ ਅਸਚਰਜ ਭਰੀ ਗੱਲ ਹੈ ਹਾਲ ਦੇ ਸਾਲਾਂ ਤੋਂ ਦੇਸ਼ ਦੀ ਸਰਵਉੱਚ ਪ੍ਰੀਖਿਆ ’ਚ ਔਰਤਾਂ ਦਾ ਪੱਲੜਾ ਸਾਲ-ਦਰ-ਸਾਲ ਭਾਰੀ ਹੰੁਦਾ ਜਾ ਰਿਹਾ ਹੈ ਬੀਤੇ 23 ਮਈ 2023 ਨੂੰ ਸਿਵਲ ਸੇਵਾ ਪ੍ਰੀਖਿਆ 2022 ਦੇ ਐਲਾਨੇ ਨਤੀਜਿਆਂ ’ਚ […]
ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ
Published On
By Sach Kahoon Punjabi Desk
ਹੁਣ ਦੂਜਾ ਬੱਚਾ ਲੜਕਾ ਹੋਣ ’ਤੇ ਵੀ ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ (ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਹਰਿਆਣਾ ਸਰਕਾਰ ਨੇ ਨਿਯਮਾਂ ’ਚ ਬਦਲਾਅ ਕਰਕੇ ਕੰਮਕਾਜ਼ੀ ਔਰਤਾਂ ਨੂੰ ਸਹੂਤਲ ਦੇਣ ਦਾ ਅਹਿਮ ਕਦਮ ਚੁੱਕਿਆ ਹੈ। ਹੁਣ ਹਰਿਆਣਾ ’ਚ ਕੰਮਕਾਜੀ ਔਰਤਾਂ ਨੂੰ ਦੂਜਾ ਬੱਚਾ ਲੜਕਾ ਹੋਣ ’ਤੇ ਵੀ ਸੂਬਾ ਸਰਕਾਰ ਦੀ ਯੋਜਨਾ ਦੇ ਤਹਿਤ 5 ਹਜ਼ਾਰ ਰੁਪਏ […]
ਆਧੁਨਿਕ ਭਾਰਤ ’ਚ ਨਾਰੀ ਦੀ ਸਿੱਖਿਆਦਾਇਕ ਦੁਨੀਆ
Published On
By Sach Kahoon Punjabi Desk
ਭਾਰਤੀ ਰਾਸ਼ਟਰੀ ਸਿੱਖਿਆ ਜਾਂ ਸੋਧ ਉਦੋਂ ਤੱਕ ਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਭਾਈਚਾਰਕ ਸੇਵਾ ਅਤੇ ਭਾਈਚਾਰਕ ਜਿੰਮੇਵਾਰੀ ਨਾਲ ਸਿੱਖਿਆ ਨਾ ਹੋਵੇ। ਠੀਕ ਉਸ ਤਰ੍ਹਾਂ ਵਿੱਦਿਅਕ ਦੁਨੀਆ ਉਦੋਂ ਤੱਕ ਪੂਰੀ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਇਸਤਰੀ ਸਿੱਖਿਆ ਦੀ ਭੂਮਿਕਾ ਪੁਰਸ਼ ਵਾਂਗ ਦਿ੍ਰੜ ਨਹੀਂ ਹੋ ਜਾਂਦੀ। ਅੱਜ ਇਹ ਸਿੱਧ ਹੋ ਗਿਆ ਹੈ ਕਿ ਹਾਸਲ ਕੀਤੇ […]
ਔਰਤਾਂ ਦਾ ਮਾਣ ਸਤਿਕਾਰ
Published On
By Sach Kahoon Punjabi Desk
ਔਰਤਾਂ ਦਾ ਮਾਣ ਸਤਿਕਾਰ ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ, ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ ਕਰ ਰਹੀਆਂ ਹਨ। 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਕੀ ਇਹ ਸਨਮਾਨ ਸਿਰਫ ਇੱਕ ਦਿਨ ਲਈ ਹੀ ਹੈ? ਇਹ […]
ਇੱਕ ਹਜਾਰ ਮਹਿਲਾਵਾਂ ਨੇ ਪਾਸ ਕੀਤੀ ਐਨਡੀਏ ਦੀ ਪ੍ਰੀਖਿਆ
Published On
By Sach Kahoon Punjabi Desk
ਇੱਕ ਹਜਾਰ ਮਹਿਲਾਵਾਂ ਨੇ ਪਾਸ ਕੀਤੀ ਐਨਡੀਏ ਦੀ ਪ੍ਰੀਖਿਆ ਨਵੀਂ ਦਿੱਲੀ। ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੇ ਦਰਵਾਜ਼ੇ ਔਰਤਾਂ ਲਈ ਖੁੱਲ੍ਹਣ ਤੋਂ ਬਾਅਦ ਹੋਈ ਪਹਿਲੀ ਪ੍ਰੀਖਿਆ ‘ਚ 1002 ਮਹਿਲਾ ਉਮੀਦਵਾਰਾਂ ਨੇ ਸਫਲਤਾਪੂਰਵਕ ਇਸ ਨੂੰ ਪਾਸ ਕੀਤਾ ਹੈ। ਰੱਖਿਆ ਮੰਤਰੀ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ਐਨਡੀਏ ਦੀ ਪ੍ਰੀਖਿਆ ਪਾਸ ਕਰਨ ਵਾਲੇ 8000 ਉਮੀਦਵਾਰਾਂ ਵਿੱਚੋਂ 1002 […]
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ
Published On
By Sach Kahoon Punjabi Desk
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ […]
ਪੰਜਾਬ ‘ਚ ਔਰਤਾਂ ਦੀ ਸਹਾਇਤਾ ਲਈ ਚੱਲਣਗੀਆਂ ਪੀਸੀਆਰ ਵੈਨਾਂ
Published On
By Sach Kahoon Punjabi Desk
ਔਰਤਾਂ ਦੀ ਸੁਰੱਖਿਆ ਲਈ ਪੰਜ ਸ਼ਹਿਰਾਂ ‘ਚ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ(Punjab) ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਪੰਜ ਸ਼ਹਿਰਾਂ ‘ਚ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੀਆਂ?ਡਰਾਈਵਰ ਵੀ ਔਰਤਾਂ ਹੋਣਗੀਆਂ ਪੰਜਾਬ ਸਰਕਾਰ ਨੇ ਤਾਜ਼ਾ ਫੈਸਲੇ ‘ਚ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸ਼ਹਿਰ […]
ਦਰਖੱਤ ‘ਚ ਵੱਜੀ ਕਾਰ, ਦੋ ਔਰਤਾਂ ਦੀ ਮੌਤ
Published On
By Sach Kahoon Punjabi Desk
accident | ਦੋ ਗੰਭੀਰ ਰੂਪ ਨਾਲ ਜ਼ਖਮੀ ਨਵਾਂ ਸ਼ਹਿਰ। ਨਵਾਂ ਸ਼ਹਿਰ ਦੇ ਬਲਾਚੌਰ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਯ ਹਾਦਸੇ ‘ਚ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਮੋਹਾਲੀ ਜ਼ਿਲੇ ਦੇ ਬਲੌਂਗੀ ਤੋਂ ਇਕ ਕਾਰ ‘ਤੇ ਸਵਾਰ ਹੋ ਕੇ ਪਿੰਡ […]
Mohali ‘ਚ ਮਹਿਲਾ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ
Published On
By Sach Kahoon Punjabi Desk
Mohali ‘ਚ ਮਹਿਲਾ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ -ਸਕੂਲ ਦੇ ਬਾਹਰ ਹੀ ਮਾਰੀ ਗੋਲੀ ਮੋਹਾਲੀ, ਕੁਲਵੰਤ। ਮੋਹਾਲੀ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਮਹਿਲਾ ਅਧਿਆਪਕ ਦੀ ਸਕੂਲ ਦੇ ਬਾਹਰ ਹੀ ਗੋਲੀ ਮਾਰਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਸਨੀ ਇਨਕਲੇਵ ਵਿੱਚ […]
ਔਰਤਾਂ ਖੁਦ ਲਿਖ ਸਕਦੀਆਂ ਨੇ ਆਪਣੇ ਸੰਘਰਸ਼ ਦੀ ਕਹਾਣੀ
Published On
By Sach Kahoon Punjabi Desk
ਡਾ. ਰਮੇਸ਼ ਠਾਕੁਰ ‘ਕੌਨ ਕਹਿਤਾ ਹੈ?ਕਿ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ, ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ’ ਇਸ ਨੂੰ ਪੇਂਡੂ ਪੱਧਰ ਦੀ ਔਰਤ ਨੇ ਖੇਤੀ ਖੇਤਰ ‘ਚ ਵਿਲੱਖਣ ਕ੍ਰਾਂਤੀ ਲਿਆ ਕੇ ਸੱਚ ਸਾਬਤ ਕੀਤਾ ਹੈ ਮਹਿਲਾ ਦਾ ਨਾਂਅ ‘ਰਾਜਕੁਮਾਰੀ ਦੇਵੀ’ ਹੈ ਜੋ ਬਿਹਾਰ ਨਾਲ ਤਾਲੁਕ ਰੱਖਦੀ ਹੈ ਜਿਸ ਨੂੰ ਦੇਸ਼ ਦੁਨੀਆ ‘ਕਿਸਾਨ ਚਾਚੀ’ […]
