Women team

ਅਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ

ਅਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ ਅਲਿਸੇ ਪੈਰੀ ਦੀ ਆਲਰਾਊਂਡਰ ਖੇਡ ਬਣੀ ਜਿੱਤ ਦਾ ਕਾਰਨ ਕੇਨਬੇਰਾ, ਏਜੰਸੀ। ਅਲਿਸੇ ਪੈਰੀ ਦੇ (49) ਅਤੇ (13 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਆਲਰਾਊਂਡਰ ਖੇਡ ਨਾਲ ਅਸਟਰੇਲੀਆ ਮਹਿਲਾ ਟੀਮ ਨੇ ਭਾਰਤੀ ਮਹਿਲਾ ਟੀਮ ਨੂੰ ਤਿਕੋਣੀ ਲੜੀ ਦੇ ਤੀਜੇ ਮੁਕਾਬਲੇ ‘ਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਅਸਟਰੇਲੀਆ ਦੀ ਟੀਮ […]
ਖੇਡ ਮੈਦਾਨ 

ਪੂਨਮ ਦੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਜਿੱਤੀ

ਏਜੰਸੀ/ਨਾਰਥ ਸਾਊਂਡ। ਪੂਨਮ ਰਾਵਤ (77) ਦੇ ਜਬਰਦਸਤ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕਿਕਟ ਟੀਮ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ‘ਚ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਇੱਕ ਦੌੜ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ […]
ਖੇਡ ਮੈਦਾਨ 

ਵਿੰਡੀਜ਼ ਵੀ ਫਤਿਹ ਕਰਨ ਉੱਤਰੇਗੀ ਮਹਿਲਾ ਟੀਮ

ਪਹਿਲੇ ਮੈਚ ‘ਚ ਜਿੱਤ ਨਾਲ ਟੀਮ ਇੰਡੀਆ ਦੇ ਹੌਸਲੇ ਹਨ ਬੁਲੰਦ ਏਜੰਸੀ, ਟਾਂਟਨ:ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ‘ਚ ਮੇਜ਼ਬਾਨ ਇੰਗਲੈਂਡ ਖਿਲਾਫ ਜਿੱਤ ਨਾਲ ਸ਼ੁਰੂਆਤ ਤੋਂ ਬਾਅਦ ਹੌਸਲਾ ਕਾਫੀ ਬੁਲੰਦ ਹੈ ਅਤੇ ਉਹ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਆਪਣੇ ਦੂਜੇ ਮੈਚ ‘ਚ ਵੀ ਆਪਣੀ ਇਸੇ ਲੈਅ ਨੂੰ ਬਰਕਰਾਰ ਰੱਖਣ ਦੇ ਟੀਚੇ ਨਾਲ […]
ਖੇਡ ਮੈਦਾਨ