Woman
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Murder: ਵੱਡੀ ਵਾਰਦਾਤ, ਔਰਤ ਦਾ ਬੇਰਹਿਮੀ ਨਾਲ ਕਤਲ
Published On
By Sach Kahoon Punjabi Desk
ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦਾ | Murder ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ ਕਤਲ | Murder ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Murder: ਅੰਮ੍ਰਿਤਸਰ ਦੇ ਪੋਸ਼ ਇਲਾਕੇ ਜੁਝਾਰ ਸਿੰਘ ਐਵੇਨਿਊ ’ਚ ਬੇਰਹਿਮੀ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਔਰਤ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਿਸ ਸਮੇਂ […]
ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ
Published On
By Sach Kahoon Punjabi Desk
ਖਰੀਦਦਾਰ ਨੇ ਬੰਧਕ ਬਣਾ ਕੇ ਜ਼ਬਰਦਸਤੀ ਬਣਾਏ ਸਬੰਧ, ਬਚ ਕੇ ਘਰ ਪਹੁੰਚੀ ਮਹਿਲਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ (ਜਸਵੀਰ ਸਿੰਘ ਗਹਿਲ) ਲੁਧਿਆਣਾ। ਪਤੀ- ਪਤਨੀ ਵਿਚਕਾਰ ਪੈਦਾ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਵੱਲੋਂ ਇੱਕ ਮਹਿਲਾ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖਰੀਦਦਾਰ ਨੇ […]
ਹੈਰੋਇਨ ਸਮੇਤ ਔਰਤ ਕਾਬੂ, ਮਾਮਲਾ ਦਰਜ
Published On
By Sach Kahoon Punjabi Desk
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਫਾਜ਼ਿਲਕਾ ਦੇ ਥਾਣਾ ਸਿਟੀ ਦੀ ਪੁਲਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਇਕ ਮਹਿਲਾ (Woman) ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਔਰਤ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਔਰਤ […]
ਅਜ਼ਾਦੀ ਤੇ ਸਾਜਿਸ਼ ’ਚ ਫਰਕ ਲੱਭੇ ਔਰਤ
Published On
By Sach Kahoon Punjabi Desk
ਭਾਰਤੀ ਸਮਾਜ ’ਚ ਔਰਤ ਲਈ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਵਾਤਾਵਰਨ ਜਿੱਥੇ ਬਿਹਤਰੀ ਦੇ ਮੌਕਿਆਂ ਨਾਲ ਭਰਿਆ ਹੈ, ਉੱਥੇ ਚੁਣੌਤੀਆਂ ਵੀ ਸਾਹਮਣੇ ਹਨ। ਔਰਤ ਨੂੰ ਅਜ਼ਾਦੀ ਵੀ ਚਾਹੀਦੀ ਹੈ ਅਤੇ ਅਜ਼ਾਦੀ ਮਿਲ ਵੀ ਰਹੀ ਹੈ ਪਰ ਵਿਸ਼ਵੀਕਰਨ ਅਤੇ ਬਜ਼ਾਰਵਾਦ ਇਸ ‘ਅਜ਼ਾਦੀ’ ਦੇ ਨਾਂਅ ’ਤੇ ਔਰਤ ਨੂੰ ਹੀ ਉਲਝਾਉਣ, ਗੁੰਮਰਾਹ ਕਰਨ ਤੇ ਮੱਧਕਾਲੀ ਮਰਦ ਪ੍ਰਧਾਨ ਸਮਾਜਿਕ […]
ATM ‘ਚ ਫਸੀ ਰਹੀ ਔਰਤ, ਕੀ ਹੈ ਮਾਮਲਾ
Published On
By Sach Kahoon Punjabi Desk
ATM : 2 ਘੰਟੇ ਬਾਅਦ ਸ਼ਟਰ ਕੱਟ ਕੱਢਿਆ ਬਾਹਰ (ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ’ਚ ਇੱਕ ਔਰਤ ਦੋ ਘੰਟਿਆਂ ਤੋਂ ਵੱਧ ਏਟੀਐਮ (ATM) ’ਚ ਫਸੀ ਰਹੀ। ਔਰਤ ਜਦੋਂ ਏਟੀਐਮ ਦੀ ਸਫਾਈ ਕਰ ਰਹੀ ਸੀ ਤਾਂ ਅਚਾਨਕ ਸ਼ਟਰ ਆਪਣੇ ਆਪ ਬੰਦ ਹੋ ਗਿਆ। ਔਰਤ ਨੇ ਅੰਦਰੋਂ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਵੀ ਉਸ ਦੀ […]
ਔਰਤ ਆਪਣੇ ਗੁਣਾਂ ਦੀ ਵਰਤੋਂ ਕਰਕੇ ਬਣਾ ਸਕਦੀ ਹੈ ਘਰ, ਸਮਾਜ ਤੇ ਦੇਸ਼ ਨੂੰ ਤਰੱਕੀਵਾਨ
Published On
By Sach Kahoon Punjabi Desk
ਔਰਤ ਆਪਣੇ ਗੁਣਾਂ ਦੀ ਵਰਤੋਂ ਕਰਕੇ ਬਣਾ ਸਕਦੀ ਹੈ ਘਰ, ਸਮਾਜ ਤੇ ਦੇਸ਼ ਨੂੰ ਤਰੱਕੀਵਾਨ ਔਰਤ ਨੂੰ ਪਰਮਾਤਮਾ ਨੇ ਧਰਤੀ ‘ਤੇ ਬਹੁਤ ਗੁਣਾਂ ਨਾਲ ਨਿਵਾਜ਼ ਕੇ ਭੇਜਿਆ ਹੈ, ਜਿਸਦੀ ਪ੍ਰੋਢਤਾ ਪਵਿੱਤਰ ਗੁਰਬਾਣੀ ਵੀ ਕਰਦੀ ਹੈ ਔਰਤ ਆਪਣੇ ਚੰਗੇ ਗੁਣਾਂ ਦੀ ਸਹੀ ਵਰਤੋਂ ਕਰਕੇ ਘਰ, ਸਮਾਜ ਤੇ ਦੇਸ਼ ਨੁੰ ਤਰੱਕੀਵਾਨ ਬਣਾ ਸਕਦੀ ਹੈ ਪਰ ਇਸ ਲਈ […]
ਅਨੁਰਾਧਾ ਪੌਡਵਾਲ ਦੀ ਅਰਜ਼ੀ ‘ਤੇ ਕੇਰਲ ਦੀ ਮਹਿਲਾ ਨੂੰ ਨੋਟਿਸ
Published On
By Sach Kahoon Punjabi Desk
ਗਾਇਕਾ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਦਾ ਦਾਅਵਾ ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਦੀ ਇੱਕ ਸਥਾਨਾਂਤਰਨ ਅਰਜ਼ੀ ‘ਤੇ ਵੀਰਵਾਰ ਨੂੰ ਸੁਣਵਾਈ ਕੀਤੀ। ਕੋਰਟ ਨੇ ਅਨੁਰਾਧਾ ਪੌਡਵਾਲ ਦੀ ਰੈਵਿਕ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕੀਤਾ ਹੈ। ਪੌਡਵਾਲ ਨੇ ਕੇਰਲ ਦੇ ਤਿਰੁਵੰਤਪੁਰਮ ਦੀ […]
ਆਪਸੀ ਬਹਿਸਬਾਜ਼ੀ ‘ਚ ASI ਨੇ ਔਰਤ ਨੂੰ ਮਾਰੀ ਗੋਲ਼ੀ
Published On
By Sach Kahoon Punjabi Desk
ਮੁਕੱਦਮਾ ਦਰਜ ਕਰਕੇ ਤਲਾਸ਼ ‘ਚ ਜੁਟੀ ਪੁਲਿਸ ਲੁਧਿਆਣਾ, (ਰਘਬੀਰ ਸਿੰਘ)। ਸਥਾਨਕ ਚੰਡੀਗੜ ਰੋਡ ਦੇ ਸੈਕਟਰ-32 ਇਲਾਕੇ ‘ਚ ਇਕ ਏਐੱਸਆਈ ਨੇ ਔਰਤ ਨੂੰ ਗੋਲ਼ੀ ਮਾਰ ਦਿੱਤੀ ਔਰਤ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਚੰਡੀਗੜ ਰੋਡ ਤੇ ਸਥਿੱਤ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪੁਲਿਸ ਫਰਾਰ ਮੁਲਜ਼ਮ ਏਐੱਸਆਈ ਸੁਖਪਾਲ ਸਿੰਘ ਦੀ ਤਲਾਸ਼ ਵਿੱਚ ਜੁਟ ਗਈ ਹੈ। ਥਾਣਾ […]
ਸੜਕ ਹਾਦਸੇ ‘ਚ ਔਰਤ ਦੀ ਮੌਤ
Published On
By Sach Kahoon Punjabi Desk
52 ਸਾਲਾਂ ਕੁਲਦੀਪ ਕੌਰ ਦੀ ਕਾਰ ਨਾਲ ਟਕਰਾਉਣ ਨਾਲ ਮੌਤ Accident ਮੋਗਾ (ਵਿੱਕੀ ਕੁਮਾਰ): ਅੱਜ ਸਵੇਰੇ ਸਾਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਜਾ ਰਹੀ 52 ਸਾਲਾ ਔਰਤ ਨੂੰ ਇਕ ਕਾਰ ਨੇ ਆਪਣੀ ਲਪੇਟ ‘ਚ ਲੈਂਦਿਆਂ ਕੁਚਲ ਦਿੱਤਾ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (52) ਪਤਨੀ ਮੁਖ਼ਤਿਆਰ ਸਿੰਘ […]
ਏ.ਐੱਸ.ਆਈ. ਤੇ ਸਿਪਾਹੀ ਨੇ ਸਾਥੀਆਂ ਨਾਲ ਮਿਲ ਔਰਤ ਨਾਲ ਕੀਤਾ ਜ਼ਬਰ-ਜਨਾਹ
Published On
By Sach Kahoon Punjabi Desk
ਏ.ਐੱਸ.ਆਈ. ਤੇ 1 ਵਿਅਕਤੀ ਕਾਬੂ ਬਰਨਾਲਾ (ਗੁਰਬਿੰਦਰ) ਬਰਨਾਲਾ ਦੇ ਟੱਲੇਵਾਲ ਥਾਣੇ ‘ਚ ਤਾਇਨਾਤ ਇੱਕ ਏ.ਐੱਸ.ਆਈ. ਤੇ ਸਿਪਾਹੀ ਵੱਲੋਂ ਹੋਰਾਂ ਵਿਅਕੀਆਂ ਮਿਲ ਕੇ ਔਰਤ ਨਾਲ ਜ਼ਬਰ-ਜ਼ਨਾਹ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੇ ਜਬਰ ਜ਼ਨਾਹ ਕਰਨ ਦੇ ਦੋਸ਼ ‘ਚ ਪੁਲਿਸ ਮਾਮਲਾ ਦਰਜ ਕਰ ਲਿਆ। ਮਾਮਲੇ ਦੀ […]
ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਔਰਤ ਦਾ ਕਤਲ
Published On
By Sach Kahoon Punjabi Desk
ਰਾਮ ਗੋਪਾਲ ਰਾਏਕੋਟੀ/ਖੰਨਾ। ਖੰਨਾ ਦੇ ਪਿੰਡ ਭੂਮੱਦੀ ‘ਚ ਦੋ ਹਮਲਾਵਰਾਂ ਵੱਲੋਂ ਪਿੰਡ ਦੀ ਇੱਕ ਔਰਤ ਨੂੰ ‘ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ਖਬਰ ਹੈ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗਣ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਮੌਕੇ ਔਰਤ ਦਾ ਬਚਾਅ ਕਰਨ ਆਏ ਉਸ ਦੇ ਗੁਆਂਢੀ ਦੇ ਵੀ […]
ਅੰਮ੍ਰਿਤਸਰ। ਅਣਪਛਾਤਿਆਂ ਵੱਲੋਂ ਘਰ ‘ਚ ਦਾਖਲ ਹੋ ਕੇ ਔਰਤ ਦਾ ਕਤਲ
Published On
By Sach Kahoon Punjabi Desk
ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਰਹਿੰਦੀ ਸੀ ਇਕੱਲੀ
ਦੋ ਲੋਕ ਮਹਿਲਾ ਦੇ ਆਏ ਸਨ ਘਰ
ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਈ