Woman Power

ਨਾਰੀ ਸ਼ਕਤੀ ਇਜਾਫ਼ੇ ‘ਚ ਪੰਜਾਬ ਨੇ ਮਾਰੀ ਬਾਜ਼ੀ

ਕੈਬਨਿਟ ਨੇ ਚੋਣਾਂ ‘ਚ ਔਰਤਾਂ ਨੂੰ ਦਿੱਤਾ 50 ਫੀਸਦੀ ਰਾਖਵਾਂਕਰਨ ਪੰਜਾਬ ਵਿੱਚ ਪੰਚਾਇਤੀ ਰਾਜ ਅਤੇ ਨਗਰ ਕੌਂਸਲਾਂ ‘ਚ ਮਹਿਲਾਵਾਂ ਦਾ ਰਾਖਵਾਂਕਰਨ 33 ਤੋਂ ਹੋਇਆ 50 ਫੀਸਦੀ ਪੰਜਾਬ ਮੰਤਰੀ ਮੰਡਲ ਨੇ ਲਿਆ ਫੈਸਲਾ, ਕੀਤੀ ਜਾਵੇਗੀ ਸੈਸ਼ਨ ਵਿੱਚ ਜ਼ਰੂਰੀ ਸੋਧ ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਔਰਤਾਂ ਹੁਣ ਹੋਰ ਵੀ ਸ਼ਕਤੀਸ਼ਾਲੀ ਹੋਣ ਜਾ ਰਹੀਆਂ ਹਨ, ਕਿਉਂਕਿ ਪੰਜਾਬ ਸਰਕਾਰ […]
Breaking News