Windies
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੂਰਨ-ਪੋਲਾਰਡ ਦੇ ਧਮਾਕੇ ਨਾਲ ਵਿੰਡੀਜ਼ ਨੇ ਬਣਾਈਆਂ 315 ਦੌੜਾਂ
Published On
By Sach Kahoon Punjabi Desk
ਆਪਣੇ ਪਹਿਲੇ ਇੱਕ ਰੋਜ਼ਾ ਮੈਚ ‘ਚ ਨਵਦੀਪ ਸੈਨੀ ਨੇ 58 ਦੌੜਾਂ ਦੇ ਕੇ ਝਟਕੀਆਂ 2 ਵਿਕਟਾਂ ਮਹਿਮਾਨ ਟੀਮ ਦੀਆਂ 4 ਵਿਕਟਾਂ 32ਵੇਂ ਓਵਰ ਤੱਕ 144 ਦੌੜਾਂ ‘ਤੇ ਡਿੱਗ ਗਈਆਂ ਸਨ ਕਟਕ, ਏਜੰਸੀ। ਨਿਕੋਲਸ ਪੂਰਨ (89) ਅਤੇ ਕਪਤਾਨ ਕੀਰੋਨ ਪੋਲਾਰਡ (ਨਾਬਾਦ 74) ਦੇ ਧਮਾਕੇਦਾਰ ਅਰਧ ਸੈਂਕੜਾ ਪਾਰੀਆਂ ਤੇ ਉਨ੍ਹਾਂ ਦਰਮਿਆਨ ਪੰਜਵੀਂ ਵਿਕਟ ਲਈ 135 ਦੌੜਾਂ ਦੀ ਜ਼ਬਰਦਸਤ […]
ਵਿੰਡੀਜ਼ ਖਿਲਾਫ਼ ਪਰਫੈਕਟ-10 ਲਈ Àੁੱਤਰੇਗਾ ਭਾਰਤ
Published On
By Sach Kahoon Punjabi Desk
ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਚੇਨੱਈ ‘ਚ ਏਜੰਸੀ/ਚੇਨੱਈ। ਮਸ਼ੀਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਐਤਵਾਰ ਤੋਂ ਵੈਸਟਇੰਡੀਜ਼ ਖਿਲਾਫ ਇੱਥੇ ਪਹਿਲੇ ਵਨਡੇ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਲੜੀ ‘ਚ ਮਹਿਮਾਨ ਟੀਮ ਖਿਲਾਫ ਲਗਾਤਾਰ 10ਵੀਂ ਦੋਪੱਖੀ ਲੜੀ ਜਿੱਤਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ […]
ਹੋਪ ਦੇ ਸੈਂਕੜੇ ਨਾਲ ਵਿੰਡੀਜ਼ ਨੇ ਕੀਤਾ 3-0 ਨਾਲ ‘ਕਲੀਨ ਸਵੀਪ’
Published On
By Sach Kahoon Punjabi Desk
ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਏਜੰਸੀ(ਲਖਨੳ) ਸਾਈ ਹੋਪ (109 ਨਾਬਾਦ) ਦੇ ਸ਼ਾਨਦਾਰ ਸੈਂਕੜੇ ਅਤੇ ਕੀਮੋ ਪਾਲ (44 ਦੌੜਾਂ ’ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਵਿੰਡੀਜ਼ ਨੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਲਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ […]
ਵਿੰਡੀਜ਼ ਨੇ ਬਣਾਈਆਂ 311 ਦੌੜਾਂ
Published On
By Sach Kahoon Punjabi Desk
ਲੁਈਸ, ਹੋਪ ਤੇ ਪੂਰਨ ਦੇ ਅਰਧ ਸੈਂਕੜੇ, ਗੇਲ ਵਿਸ਼ਵ ਕੱਪ ਦੇ ਆਖਰੀ ਮੈਚ ‘ਚ 7 ਦੌੜਾਂ ਬਣਾ ਕੇ ਆਊਟਖਬਰ ਲਿਖੇ ਜਾਣ ਤੱਕ 312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਨੇ 24 ਓਵਰਾਂ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 129 ਦੌੜਾਂ ਬਣਾ ਲਈਆਂ ਸਨ ਏਜੰਸੀ, ਲੀਡਸ ਏਵੀਨ ਲੁਇਸ (58), ਸ਼ਾਈ ਹੋਪ (77) ਅਤੇ ਨਿਕੋਲਸ ਪੂਰਨ […]
ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ
Published On
By Sach Kahoon Punjabi Desk
ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ […]
ਅਸਟਰੇਲੀਆ ਤੇ ਵਿੰਡੀਜ਼ ‘ਚ ਹੋਵੇਗੀ ਧਮਾਕੇਦਾਰ ਟੱਕਰ
Published On
By Sach Kahoon Punjabi Desk
ਨਾਟਿੰਘਮ | ਸਾਬਕਾ ਚੈਂਪੀਅਨ ਅਸਟਰੇਲੀਆ ਅਤੇ ਨਵੇਂ ਮਨੋਬਲ ਨਾਲ ਲਬਰੇਜ਼ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਜਦੋਂ ਇੱਥੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਧਮਾਕੇਦਾਰ ਟੱਕਰ ਹੋਵੇਗੀ ਪੰਜ ਵਾਰ ਦੇ ਚੈਂਪੀਅਨ ਅਸਟਰੇਲੀਆ ਅਤੇ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੇ ਇਸ ਵਿਸ਼ਵ ਕੱਪ ‘ਚ ਅਭਿਆਨ ਜਿੱਤ ਨਾਲ ਸ਼ੁਰੂ ਕਰ ਚੁੱਕੇ ਹਨ ਇਸ ਮੁਕਾਬਲੇ ‘ਚ ਦੋਵਾਂ […]
ਵਿੰਡੀਜ਼ ਨੇ ਬੰਗਲਾਦੇਸ਼ ਤੋਂ ਜਿੱਤਿਆ ਪਹਿਲਾ ਟੀ20
Published On
By Sach Kahoon Punjabi Desk
ਕੋਟਰੇਲ ਰਹੇ ਮੈਨ ਆਫ਼ ਦ ਮੈਚ ਸਿਲਹਟ, 17 ਦਸੰਬਰ ਸ਼ੇਲਡਨ ਕੋਟਰੇਲ (28 ਦੌੜਾਂ ‘ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਸ਼ਾਈ ਹੋਪ (55ਦੌੜਾਂ, 23 ਗੇਂਦਾਂ, 3 ਚੌਕੇ, 6 ਛੱਕੇ) ਦੀ ਤੂਫ਼ਾਨੀ ਪਾਰੀ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਟੀ20 ਮੁਕਾਬਲੇ ‘ਚ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ […]
ਭਾਰਤ-ਵੈਸਟਇੰਡੀਜ਼ ਤੀਸਰਾ ਟੀ20;ਬੈਂਚ ਸਟਰੈਂਥ ਤੇ ਕਲੀਨ ਸਵੀਪ ‘ਤੇ ਭਾਰਤ ਦੀ ਨਜ਼ਰ
Published On
By Sach Kahoon Punjabi Desk
ਚੇਨਈ, 10 ਨਵੰਬਰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਟੀ20 ਮੈਚਾਂ ਦੀ ਲੜੀ ਦਾ ਤੀਸਰਾ ਅਤੇ ਆਖ਼ਰੀ ਮੈਚ ਚੇਨਈ ‘ਚ ਖੇਡਿਆ ਜਾਵੇਗਾ ਇਸ ਮੈਚ ‘ਚ ਭਾਰਤੀ ਟੀਮ ਦੀਆਂ ਨਜ਼ਰਾਂ ਕੈਰੇਬਿਆਈ ਟੀਮ ਦਾ ਕਲੀਨ ਸਵੀਪ ਕਰਨ ‘ਤੇ ਹੋਣਗੀਆਂ ਇਸ ਦੇ ਨਾਲ ਹੀ ਰੋਹਿਤ ਐਂਡ ਕੰਪਨੀ ਆਪਣੀ ਬੈਂਚ ਸਟਰੈਂਥ ਨੂੰ ਵੀ ਅਜ਼ਮਾਉਣਾ ਚਾਹੇਗੀ ਲਖਨਊ ‘ਚ ਹੀ 2-0 […]
ਵਿੰਡੀਜ਼ ਕ੍ਰਿਕਟਰਾਂ ਨੂੰ ਦੇਸ਼ ਲਈ ਖੇਡਣ ਦੀ ਸ਼ੌਕ ਨਹੀਂ: ਹੂਪਰ
Published On
By Sach Kahoon Punjabi Desk
ਮਹਿਮਾਨ ਟੀਮ ‘ਚ ਕ੍ਰਿਸ ਗੇਲ, ਆਂਦਰੇ ਰਸੇਲ, ਸੁਨੀਲ ਨਾਰਾਇਣ ਜਿਹੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਹਨ ਨਵੀਂ ਦਿੱਲੀ, 6 ਨਵੰਬਰ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਨੇ ਦੇਸ਼ ਲਈ ਖੇਡਣ ਨੂੰ ਪਹਿਲ ਨਾ ਦੇਣ ‘ਤੇ ਮੌਜ਼ੂਦਾ ਕੈਰੇਬਿਆਈ ਖਿਡਾਰੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸਨੂੰ ਸ਼ਰਮਨਾਕ ਦੱਸਿਆ ਹੈ ਵੈਸਟਇੰਡੀਜ਼ ਦੀ ਟੀਮ ਫਿਲਹਾਲ ਭਾਰਤੀ ਦੌਰੇ […]
ਭਾਰਤ-ਵਿੰਡੀਜ਼ ਦੂਜਾਟੀ20:ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ ਰੋਹਿਤ ਫੌਜ
Published On
By Sach Kahoon Punjabi Desk
ਨਵੇਂ-ਨਕੋਰ ਇਕਾਨਾ ਸਟੇਡੀਅਮ ‘ਚ ਜੋਸ਼ ਨਾਲ ਲਬਰੇਜ਼ ਨਿੱਤਰੇਗੀ ਯੂਥ ਬ੍ਰਿਗੇਡ ਲਖਨਊ, 5 ਅਪਰੈਲ ਜੋਸ਼ ਨਾਲ ਲਬਰੇਜ਼ ਭਾਰਤੀ ਯੂਥ ਬ੍ਰਿਗੇਡ ਦੇ ਦਮ ‘ਤੇ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਫਤਿਹ ਕਰਨ ਦੇ ਇਰਾਦੇ ਨਾਲ ਰੋਹਿਤ ਫੌਜ ਅੱਜ ਜਦੋਂ ਮੈਦਾਨ ‘ਤੇ ਨਿੱਤਰੇਗੀ ਤਾਂ ਉਸਦੇ ਨਾਲ ਅੰਤਰਰਾਸ਼ਟਰੀ ਸਟੇਡੀਅਮਾਂ ‘ਚ ਸ਼ਾਮਲ ਹੋਣ ਜਾ ਰਹੇ ਨਵੇਂ-ਨਕੋਰ ਇਕਾਨਾ ਸਟੇਡੀਅਮ ਨੂੰ […]
ਲੜੀ ਬਚਾਉਣ ਤੇ ਕਬਜ਼ਾਉਣ ਲਈ ਹੋਵੇਗਾ ਫੈਸਲਾਕੁੰਨ ਮੁਕਾਬਲਾ
Published On
By Sach Kahoon Punjabi Desk
ਪੰਜ ਮੈਚਾਂ ਦੀ ਲੜੀ ‘ਚ 2-1 ਨਾਲ ਅੱਗੇ ਭਾਰਤ ਜਿੱਤ ਦੀ ਸੂਰਤ ‘ਚ ਹੋਵੇਗਾ 3-1 ਨਾਲ ਲੜੀ ‘ਤੇ ਕਬਜਾ, ਹਾਰ ‘ਤੇ ਲੜੀ ਛੁੱਟੇਗੀ ਬਰਾਬਰ ਤਿਰੁਵੰਥਪੁਰਮ, 31 ਅਕਤੂਬਰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਪੰਜ ਮੈਚਾਂ ਦੀ ਲੜੀ ਫ਼ਸਵੇਂ ਮੁਕਾਬਲਿਆਂ ਤੋਂ ਬਾਅਦ ਰੋਮਾਂਚਕ ਫ਼ੈਸਲਾਕੁੰਨ ਮੋੜ ‘ਤੇ ਆ ਗਈ ਹੈ ਜਿੱਥੇ ਇੱਕ ਜਿੱਤ ਭਾਰਤ ਨੂੰ ਲੜੀ ਜਿਤਾ ਦੇਵੇਗੀ […]
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
Published On
By Sach Kahoon Punjabi Desk
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ ਪੂਨੇ, 26 ਅਕਤੂਬਰ ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ […]
