Wilful Defaulter

2,500 ਕਰੋੜ ਦਾ ਘਪਲਾ ਕਰਨ ਵਾਲਾ ਵਿੱਲਫੁੱਲ ਡਿਫ਼ਾਲਟਰ ਗ੍ਰਿਫ਼ਤਾਰ

ਮੁੰਬਈ: ਬੈਂਕਾਂ ਅਤੇ ਦੂਜੀਆਂ ਸੰਸਥਾਵਾਂ ਤੋਂ ਕਰੀਬ 2,500 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਵਿੱਲਫੁੱਲ (ਜਾਣ ਬੁੱਝ ਕੇ ਕਰਜ਼ਾ ਵਾਪਸ ਨਾ ਕਰਨ ਵਾਲੇ) ਡਿਫ਼ਾਲਟਰ ਕੈਲਾਸ਼ ਅਗਰਵਾਲ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੈਲਾਸ਼ ਅਗਰਵਾਲ ਵਰੁਣ ਇੰਡਸਟਰੀਜ਼ ਦੇ ਕੋ-ਪ੍ਰੋਮੋਟਰ ਹਨ। ਦੇਸ਼ ਦੇ ਸਭ ਤੋਂ ਵੱਡੇ ਵਿੱਲਫੁੱਲ ਡਿਫ਼ਾਲਟਰਜ਼ ਵਿੱਚੋਂ ਇੱਕ ਕੈਲਾਸ਼ ਨੂੰ ਪਿਛਲੇ ਹਫ਼ਤੇ ਹਵਾਈ ਅੱਡੇ […]
ਦੇਸ਼  Breaking News