West Bank

ਵੇਸਟ ਬੈਂਕ ਹਮਲੇ ‘ਚ ਤਿੰਨ ਇਜਰਾਇਲੀ ਨਾਗਰਿਕ ਜਖਮੀ

ਯਰੁਸ਼ਲੇਮ, ਏਜੰਸੀ। ਇਜਰਾਈਲ ਦੇ ਕਬਜੇ ਵਾਲੇ ਵੇਸਟ ਬੈਂਕ ਦੇ ਉੱਤਰੀ ਇਲਾਕੇ ‘ਚ ਗੋਲੀਬਾਰੀ ਹਮਲੇ ‘ਚ ਦੋ ਔਰਤਾਂ ਸਮੇਤ ਤਿੰਨ ਇਜਰਾਈਲ ਨਾਗਰਿਕ ਜਖਮੀ ਹੋ ਗਏ। ਇਜਰਾਈਲ ਫੌਰ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ਵੇਸਟ ਬੈਂਕ ਦੇ ਬਰਕਮੈਨ ਉਦਯੋਗਿਕ ਖੇਤਰ ‘ਚ ਹੋਈ ਜਿੱਥੇ ਹਮਲਾਵਰ ਨੇ ਇੱਕ ਫੈਕਟਰੀ ਦੇ ਦਫਤਰ ‘ਚ ਜਾਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲਾਵਰ ਦੀ […]
ਕੁੱਲ ਜਹਾਨ 

ਇਜ਼ਰਾਇਲੀ ਸੈਨਿਕਾਂ ਨੇ ਵੈਸਟ ਬੈਂਕ ‘ਚ ਫਲਸਤੀਨੀ ਨੂੰ ਕੀਤਾ ਢੇਰ

ਯਰੁਸ਼ਲਮ, ਏਜੰਸੀ। ਇਜ਼ਰਾਇਲੀ ਸੈਨਿਕਾਂ ਨੇ ਆਪਣੇ ਕਬਜੇ ਵਾਲੇ ਵੈਸਟ ਬੈਂਕ ਸਥਿਤ ਇਕ ਬਸਤੀ ਕੋਲ ਚਾਕੂ ਲਹਿਰਾ ਰਹੇ ਫਲਸਤੀਨੀ ਨਾਗਰਿਕ ਨੂੰ ਮਾਰ ਸੁੱਟਿਆ। ਇਜ਼ਰਾਇਲ ਸੈਨਿਕਾਂ ਨੇ ਇਕ ਸੰਖੇਪ ਬਿਆਨ ‘ਚ ਕਿਹਾ, ਹੈਬਰੋਨ ਦੇ ਪੂਰਬ ਵਿਚ ਕਿਰਿਆਤ ਅਰਬਾ ਨੇੜੇ ਫੌਜ ਦੇ ਨਾਕੇ ਕੋਲ ਸੋਮਵਾਰ ਨੂੰ ਚਾਕਨੂੰ ਨਾਲ ਇਕ ਫਲਸਤੀਨੀ ਨਾਗਰਿਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। […]
ਕੁੱਲ ਜਹਾਨ