vote

Supreme Court: ਦੇਸ਼ ਦੇ ਦੋ ਤਗੜੇ ਮੁੱਦੇ ਹੁਣ ਸੁਪਰੀਮ ਕੋਰਟ ਦੇ ਦਰਵਾਜ਼ੇ ’ਤੇ, ਕੇਂਦਰ ਸਰਕਾਰ ਤੋਂ ਮੰਗਿਆ ਜਵਾਬ

 ਪਟੀਸ਼ਨਰ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਹਰ ਸਾਲ 10,000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰਦੇ ਹਨ, ਅਤੇ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਅਸਲ ਲਾਗਤ ਤੋਂ ਘੱਟ ਹੈ। 
ਦੇਸ਼  ਖਾਸ ਖਬਰ 

ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ

ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹੌਲੀ ਨਾਲ ਸੰਬੰਧਤ ਹੈ ਜਿਸ ਨੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Vote: ਸਭ ਨੂੰ ਸਮਝਣੀ ਪਵੇਗੀ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ

ਦੇਸ਼ ’ਚ ਲੋਕਤੰਤਰ ਦਾ ਤਿਉਹਾਰ ਭਾਵ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ ਬੀਤੇ ਦਿਨੀਂ ਵੋਟਿੰਗ ਦੇ ਦੋ ਗੇੜ ਪੂਰੇ ਹੋ ਗਏ ਹਨ ਜਿੱਥੇ ਸਾਲ 2019 ’ਚ ਪਹਿਲੇ ਗੇੜ ’ਚ 91 ਸੀਟਾਂ ’ਤੇ 69.43 ਫੀਸਦੀ ਵੋਟਿੰਗ ਹੋਈ ਤਾਂ ਉੱਥੇ ਮੌਜੂਦਾ ਦੌਰ ’ਚ ਵੋਟਿੰਗ ਫੀਸਦੀ 66.21 ਰਹੀ ਜੋ ਕਿ ਪਿਛਲੀਆਂ ਚੋਣਾਂ ਦੀ ਤੁਲਨਾ ’ਚ 3 ਫੀਸਦੀ […]
ਦੇਸ਼  Breaking News  ਲੇਖ  ਖਾਸ ਖਬਰ  ਵਿਚਾਰ 

‘ਵੋਟ ਲੈਣ ਲਈ ਪਹਿਲਾਂ ਸਾਡੇ ਸੁਆਲਾਂ ਦੇ ਜਵਾਬ ਦਿਓ’

ਨਾਭਾ (ਤਰੁਣ ਕੁਮਾਰ ਸ਼ਰਮਾ)। ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ’ਚ ਵਧਦੀ ਜਾਗਰੂਕਤਾ ਵਜੋਂ ਹਲਕਾ ਨਾਭਾ ਦੇ ਪਿੰਡ ਰਾਮਗੜ੍ਹ ਵਾਸੀਆਂ ਨੇ ਚੋਣ ਉਮੀਦਵਾਰਾਂ ਨੂੰ ਜੁਆਬਦੇਹ ਬਣਾਉਣ ਦੀ ਪਹਿਲ ਕੀਤੀ ਹੈ। ਪਿੰਡ ਰਾਮਗੜ੍ਹ ਵਾਸੀਆਂ ਨੇ ਪਿੰਡ ਦੇ ਦਾਖਲ ਹੁੰਦੇ ਰਸਤਿਆਂ ’ਤੇ ਸਥਿਤ ਮੁੱਖ ਗੇਟਾਂ ਉੱਤੇ ਵਿਲੱਖਣ ਸ਼ਰਤਾਂ ਭਰਿਆ ਇੱਕ ਬੈਨਰ ਲਾ ਕੇ ਚੋਣ ਪ੍ਰਚਾਰ ਲਈ ਪਿੰਡ […]
ਪੰਜਾਬ  Breaking News  ਖਾਸ ਖਬਰ 

ਲੋਕ ਸਭਾ ਚੋਣਾਂ 2024 : ਹੁਣ ’ਸਮਝਦਾਰ ਬੇਗਮ’ ਸਮਝਾਏਗੀ ਵੋਟ ਦੀ ਮਹੱਤਤਾ

ਵੋਟਰਾਂ, ਵਿਸ਼ੇਸ਼ ਤੌਰ ਤੇ ਮਹਿਲਾ ਵੋਟਰਾਂ ਦੀ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ ‘ਸਮਝਦਾਰ ਬੇਗਮ’ : ਡਾ. ਪੱਲਵੀ ਡਿਪਟੀ ਕਮਿਸ਼ਨਰ | Lok Sabha Elections 2024 ਮਾਲੇਰਕੋਟਲਾ (ਗੁਰਤੇਜ ਜੋਸੀ)। ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਨੇ ਆਪਣੀ ਵੋਟਰ ਆਊਟਰੀਚ ਮੁਹਿੰਮ ਨੂੰ ਜਨ ਜਨ ਤੱਕ ਪਹੁੰਚਾਉਣ ਲਈ ’ਸਮਝਦਾਰ ਬੇਗਮ’ (ਵੋਟਰ ਜਾਗਰੂਕਤਾ ਮਾਸਕਟ) ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਲੋਕਾਂ […]
ਪੰਜਾਬ  Breaking News  ਖਾਸ ਖਬਰ 

ਸੁਪਰੀਮ ਕੋਰਟ ਨੇ ਬਦਲਿਆ 25 ਸਾਲ ਪੁਰਾਣਾ ਫੈਸਲਾ, ਜਾਣੋ ਕੀ ਹੈ ਮਾਮਲਾ..

ਵੋਟ ਬਦਲੇ ਨੋਟ ਲਏ ਤਾਂ ਹੁਣ ਸਾਂਸਦ-ਵਿਧਾਇਕਾਂ ’ਤੇ ਚੱਲੇਗਾ ਕੇਸ  ਸੁਪਰੀਮ ਕੋਰਟ ਦਾ ਸੰਸਦ ਮੈਂਬਰਾਂ ਨੂੰ ਕਾਨੂੰਨੀ ਛੋਟ ਦੇਣ ਤੋਂ ਇਨਕਾਰ (ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਵੋਟ ਬਦਲੇ ਨੋਟ ਮਾਮਲੇ ’ਚ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਹੁਣ ਜੇਕਰ ਸਾਂਸਦ ਪੈਸੇ ਲੈ ਕੇ ਸਦਨ ’ਚ ਭਾਸ਼ਣ ਜਾਂ ਵੋਟ ਦਿੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕੇਸ […]
ਦੇਸ਼  Breaking News  ਖਾਸ ਖਬਰ 

Madhya Pradesh Election : ਸੀਐਮ ਸ਼ਿਵਰਾਜ ਨੇ ਆਪਣੇ ਪਰਿਵਾਰ ਨਾਲ ਪਾਈ ਵੋਟ

ਜੈਤ (ਸੱਚ ਕਹੂੰ ਨਿਊਜ਼)। Madhya  : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਆਪਣੇ ਪਰਿਵਾਰ ਨਾਲ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਜੈਤ ਵਿੱਚ ਆਪਣੀ ਵੋਟ ਪਾਈ। ਚੌਹਾਨ ਨੇ ਵਿਧਾਨ ਸਭਾ ਚੋਣਾਂ ਲਈ ਸੀਹੋਰ ਜ਼ਿਲ੍ਹੇ ਦੇ ਪੋਲਿੰਗ ਕੇਂਦਰ ਪਿੰਡ ਜੈਤ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਇਮਾਰਤ ਵਿੱਚ ਆਪਣੇ ਵੋਟ […]
ਦੇਸ਼  Breaking News  ਖਾਸ ਖਬਰ 

ਰਾਖਵਾਕਰਨ ਬਨਾਮ ਵੋਟ ਰਾਜਨੀਤੀ

ਬਿਹਾਰ ਸਰਕਾਰ ਨੇ ਵਿਧਾਨ ਸਭਾ ’ਚ ਜਾਤੀ ਆਧਾਰਿਤ ਰਾਖਵਾਂਕਰਨ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰ ਦਿੱਤਾ ਹੈ ਸਰਕਾਰ ਵੱਲੋਂ ਲਿਆਂਦੇ ਗਏ ਇਸ ਬਿੱਲ ਦਾ ਭਵਿੱਖ ਕੀ ਹੈ ਇਸ ਬਾਰੇ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਅਤੀਤ ਦੇ ਫੈਸਲਿਆਂ ਦੀ ਰੌਸ਼ਨੀ ’ਚ ਵੇਖਿਆ ਜਾਵੇ ਤਾਂ ਇਸ ਦਾ ਵੀ ਕਾਨੂੰਨੀ ਰੂਪ ਧਾਰਨ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਦੁਸ਼ਯੰਤ ਟਰੈਕਟਰ ‘ਤੇ ਜਦਕਿ ਖੱਟੜ ਸਾਇਕਲ ‘ਤੇ ਪਹੁੰਚੇ ਵੋਟ ਪਾਉਣ

ਹਰਿਆਣਾ। ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ 90 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਚੋਣ ‘ਚ ਮੁੱਖ ਰੂਪ ਨਾਲ ਮੁਕਾਬਲਾ ਸੱਤਾਧਾਰੀ ਭਾਜਪਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਦੇਖਿਆ ਜਾ ਰਿਹਾ ਹੈ। ਇਹ ਦੋਵੇਂ ਦਲ 90-90 ਸੀਟਾਂ ‘ਤੇ ਚੋਣ ਲੜ ਰਹੇ ਹਨ, ਜਦਕਿ ਇਨੈਲੋ ਅਤੇ ਜਨਨਾਇਕ ਜਨਤਾ ਪਾਰਟੀ ‘ਚ […]
Breaking News  ਹਰਿਆਣਾ 

ਪ੍ਰਧਾਨ ਮੰਤਰੀ ਨੇ ਕੀਤੀ ਵੋਟਰਾਂ ਨੂੰ ਜਿਆਦਾ ਸੰਖਿਆ ‘ਚ ਵੋਟ ਕਰਨ ਦੀ ਅਪੀਲ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਸ਼ੁਰੂਆਤ ਕੀਤੀ ਅਤੇ ਉੱਥੋਂ ਦੇ ਵੋਟਰਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਅਤੇ ਲੋਕਤੰਤਰ ਦੇ ਤਿਉਹਾਰ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਮੋਦੀ ਨੇ ਟਵੀਟ ਕਰਕੇ ਕਿਹਾ, “ਅੱਜ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ […]
ਦੇਸ਼  Breaking News  ਦਿੱਲੀ 

ਜਨਤਕ ਮੁੱਦਿਆਂ ਨੂੰ ਅਣਗੌਲੇ ਕਰ ‘ਗੀ ਸੱਤਾ ਧਿਰ, ਵਿਰੋਧੀ ਧਿਰ ਨੇ ਵੀ ਵੱਟ ਲਈ ਚੁੱਪ, ਨਹੀਂ ਹੋਈ ਚਰਚਾ

ਨਸ਼ੇ ਦੇ ਮੁੱਦੇ ‘ਤੇ ਸੱਤਾ ਧਿਰ ਨੂੰ ਨਹੀਂ ਘੇਰ ਸਕੀ ਅਕਾਲੀ-ਭਾਜਪਾ ਸਣੇ ਆਮ ਆਦਮੀ ਪਾਰਟੀ ਪਿਛਲੇ ਦਿਨੀਂ ਜ਼ਿਲ੍ਹੇ ਸੰਗਰੂਰ ‘ਚ ਪਾੜ ਪੈਣ ਤੇ ਬਠਿੰਡਾ ‘ਚ ਬਰਸਾਤ ਕਾਰਨ ਹੋਈ ਸੀ ਹੜ੍ਹ ਵਰਗੀ ਸਥਿਤੀ ਪੈਦਾ ਅਮਨ ਤੇ ਕਾਨੂੰਨ ਦੀ ਵਿਵਸਥਾ ‘ਤੇ ਵੀ ਨਹੀਂ ਹੋਈ ਚਰਚਾ, ਵਿਰੋਧੀ ਧਿਰ ਨਹੀਂ ਨਿਭਾ ਸਕੀ ਚੰਗੀ ਭੂਮਿਕਾ ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿਧਾਨ […]
ਪੰਜਾਬ 

ਵੋਟ ਫੀਸਦੀ ‘ਚ ਵੀ ਭਾਜਪਾ ਅਰਸ਼ ‘ਤੇ

ਵੋਟ ਫੀਸਦੀ ‘ਚ ਵੀ ਭਾਜਪਾ ਅਰਸ਼ ‘ਤੇ ਲਖਨਊ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਦੇ ਹੋਰ ਰਾਜਾਂ ਵਾਂਗ ਉਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਰਮਨਪਿਆਰਤਾ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਦੋਂਕਿ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਵੋਟ ਫੀਸਦੀ ਲਗਾਤਾਰ ਘਟ ਰਿਹਾ ਹੈ। ਕੇਂਦਰ ‘ਚ […]
ਦੇਸ਼  Breaking News 
Ad Ad Ad