Video Viral

Video Viral: ਲੇਡੀ ਏਐਸਆਈ ਨੇ ਪੋਤਰੀ ਦੇ ਹੱਥ-ਪੈਰ ਬੰਨ੍ਹ ਕੇ ਗੇਟ ਨਾਲ ਬੰਨ੍ਹਿਆ, ਵੀਡੀਓ ਵਾਇਰਲ ਹੋਣ ‘ਤੇ ਸਸਪੈਂਡ

ਫ਼ਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਲੇਡੀ ਏਐਸਆਈ ਵੱਲੋਂ ਆਪਣੀ 5 ਸਾਲਾਂ ਦੀ ਪੋਤਰੀ ਨਾਲ ਕਠੋਰਤਾ ਦੀ ਹੱਦ ਪਾਰ ਕਰ ਦਿੱਤੀ ਗਈ।
ਸੂਬੇ  ਖਾਸ ਖਬਰ  ਪੰਜਾਬ 

Nomination Papers Punjab: ਜ਼ਿਲ੍ਹੇ ’ਚ ਕਿਸੇ ਦੇ ਕਾਗਜ਼ ਪਾੜੇ ਗਏ ਕਿਸੇ ਦੀਆਂ ਫਾਈਲਾਂ ਖੋਹੀਆਂ ਗਈਆਂ, ਵੀਡੀਓ ਹੋਈ ਵਾਇਰਲ

ਔਰਤ ਤੋਂ ਫਾਈਲ ਖੋਹ ਕੇ ਭੱਜਣ ਵਾਲੇ ਵਿਅਕਤੀ ਦੀ ਵੀਡੀਓ ਹੋਈ ਵਾਇਰਲ ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲ੍ਹਾ ਪਟਿਆਲਾ ’ਚ ਸਾਰਾ ਦਿਨ ਹੁੰਦਾ ਰਿਹਾ ਹੋ ਹੱਲਾ Nomination Papers Punjab: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਅੱਜ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਬਲਾਕਾਂ ਵਿੱਚ ਵਿਰੋਧੀ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ, […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

Video Viral: ਨਸ਼ੇ ’ਚ ਧੁੱਤ ਕਰਮਚਾਰੀ ਵੱਲੋਂ ਮਹਿਲਾ ਮਰੀਜ਼ ਨੂੰ ਲੱਗੇ ਗੁਲੂਕੋਜ ਨਾਲ ਛੇੜਛਾੜ,ਵੀਡੀਓ ਵਾਇਰਲ

Video Viral: ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਕਰਮਚਾਰੀ ਦੀ ਬਦਲੀ ਕਰਕੇ ਕੀਤੀ ਖਾਨਾ ਪੂਰਤੀ (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ਦਾ ਸਿਵਲ ਹਸਪਤਾਲ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਹੈ। ਜਿੱਥੋਂ ਦੇ ਇੱਕ ਦਰਜ਼ਾ- 4 ਕਰਮਚਾਰੀ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕਰਮਚਾਰੀ ਇੱਕ ਮਹਿਲਾ ਮਰੀਜ਼ ਨੂੰ ਲੱਗੇ ਗੁਲੂਕੋਜ਼ ਨਾਲ ਛੇੜਛਾੜ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਪੰਜਾਬੀ ਗਾਇਕ ਦੀ ਮੌਤ ਦੀ ਅਫਵਾਹ ਤੋਂ ਬਾਅਦ ਇੰਦਰਜੀਤ ਨਿੱਕੂ ਹੋਏ ਲਾਈਵ

 ਕਿਹਾ, ਹਾਦਸੇ ਦੀ ਖਬਰ ਝੂਠੀ,ਮੈਂ ਬਿਲਕੁਲ ਠੀਕ ਹਾਂ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Inderjit Nikku) ਦੀ ਸੜਕ ਹਾਦਸੇ ‘ਚ ਮੌਤ ਦੀ ਖਬਰ ਝੂਠੀ ਨਿਕਲੀ। ਇਹ ਖਬਰ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਲਾਈਵ ਹੋ ਕੇ ਇਸ ਝੂਠੀ ਖਬਰ ਦਾ ਖੁਲਾਸਾ ਕੀਤਾ। ਉਨਾਂ […]
ਦੇਸ਼  Breaking News  ਮਨੋਰੰਜਨ  ਸੂਬੇ  ਖਾਸ ਖਬਰ  ਪੰਜਾਬ 

ਤੇ ਜਦੋਂ ਮੋਰ ਲੈ ਕੇ ਜਹਾਜ ’ਚ ਆ ਗਈ ਔਰਤ…, ਵੀਡੀਓ ਵਾਇਰਲ

social media : ਜਹਾਜ਼ ’ਚ ਸਫ਼ਰ ਦੌਰਾਨ ਹਰ ਕੋਈ ਹੈਰਾਨ, ਮਹਿਲਾ ਦੀ ਗੋਦ ’ਚ ਮੋਰ ਦੇਖ ਕੇ ਚਿੰਤਿਤ ਤੇ ਪ੍ਰੇਸ਼ਾਨ। ਜੀ ਹਾਂ, ਸੋਸ਼ਲ ਮੀਡੀਆ ’ਤੇ ਇੱਕ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਜਹਾਜ਼ ’ਚ ਮੋਰ ਨੂੰ ਲੈ ਕੇ ਸਫ਼ਰ ਕਰ ਰਹੀ ਹੈ ਜਿਸ ਨੂੰ ਦੇਖ ਕੇ […]
Breaking News  ਕੁੱਲ ਜਹਾਨ  ਖਾਸ ਖਬਰ 

ਗੱਲਾਂ ਕਰਦੇ-ਕਰਦੇ ਵਿਅਕਤੀ ਦੀ ਹੋ ਗਈ ਮੌਤ, ਵੀਡੀਓ ਵਾਇਰਲ

ਮੈਡੀਕਲ ਸਟੋਰ ਦੇ ਅੰਦਰ ਬੈਠੇ ਵਿਅਕਤੀ ਦੀ ਅਚਾਨਕ ਹੇਠਾਂ ਡਿੱਗ ਕੇ ਮੌਤ (Viral Video) (ਸੱਚ ਕਹੂੰ ਨਿਊਜ਼) ਫਾਜ਼ਿਲਕਾ। ਮੌਤ ਕਦੇ ਤੇ ਕਿਸੇ ਵੇਲੇ ਵੀ ਆ ਸਕਦੀ ਹੈ। ਭਾਵੇਂ ਆਦਮੀ ਕਿੰਨਾ ਹੀ ਫਿੱਟ ਤੇ ਸਿਹਤਮੰਦ ਕਿਉਂ ਨਾ ਹੋਵੇ ਮੌਤ ਅੱਗੇ ਕਿਸੇ ਦਾ ਵੱਸ ਨਹੀ ਚੱਲਦਾ। (Viral Video) ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਹੁਣ ਸਰਪੰਚ ਦੀ ਅਧਿਆਪਕਾਂ ਨਾਲ ਨੱਚਣ ਦੀ ਵੀਡੀਓ ਹੋਈ ਵਾਇਰਲ

ਸਕੂਲ ਦਾ ਸਾਲਾਨਾ ਸਮਾਗਮ ਵੀ ਵਿਆਹ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਨੇੜਲੇ ਪਿੰਡ ਭਾਨਰੀ ਦੇ ਸਰਕਾਰੀ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਪਿੰਡ ਦੇ ਕਾਂਗਰਸੀ ਸਰਪੰਚ ਵੱਲੋਂ ਵਿਵਾਦਿਤ ਗੀਤ ‘ਤੇ ਨੱਚਣ-ਟੱਪਣ ਵਾਇਰਲ ਹੋਈ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਰਪੰਚ ਸਕੂਲ ਦੀਆਂ ਕੁਝ ਅਧਿਆਪਕਾਵਾਂ ਨੂੰ ਨੱਚਣ ਬਾਰੇ ਕਹਿ ਰਿਹਾ ਹੈ […]
ਦੇਸ਼  ਪੰਜਾਬ 

ਨੌਜਵਾਨ ਦੀ ਕੁੱਟਮਾਰ ਕਰਕੇ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ਼

ਖਬਰ ਦਾ ਅਸਰ ਪਟਿਆਲਾ, ਖੁਸ਼ਵੀਰ ਸਿੰਘ ਤੁਰ/ਸੱਚ ਕਹੂੰ ਨਿਊਜ਼ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਇੱਕ ਨੌਜਵਾਨ ਨੂੰ ਅਲਫ ਨੰਗਾ ਕਰਕੇ ਕੁੱਟਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਐਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਵੱਲੋਂ ਨੌਜਵਾਨ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ […]
ਪੰਜਾਬ 

ਚੋਰੀ ਦੇ ਦੋਸ਼ ‘ਚ ਲੜਕੇ ਨੂੰ ਪਹਿਲਾਂ ਨੰਗਾ ਕਰਕੇ ਕੁੱਟਿਆ, ਫਿਰ ਵੀਡੀਓ ਬਣਾ ਕੇ ਕੀਤੀ ਵਾਇਰਲ

ਪਟਿਆਲੇ ‘ਚ ਹੈਵਾਨੀਅਤ ਦੀ ਦੂਜੀ ਵੱਡੀ ਘਟਨਾ, ਪੁਲਿਸ ਨੇ ਵੱਟੀ ਚੁੱਪ ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਇੱਕ ਹੋਰ ਨੌਜਵਾਨ ਨੂੰ ਅਲਫ਼ ਨੰਗਾ ਕਰਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਲਫ ਨੰਗਾ ਕਰਕੇ ਕੁੱਟਣ ਦੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਉਕਤ ਨੌਜਵਾਨ ਪਰਿਵਾਰ […]
ਪੰਜਾਬ 

ਪੁਲਿਸ ਮੁਲਾਜ਼ਮ ਨੇ ਨਸ਼ੇ ‘ਚ ਟੱਲੀ ਹੋ ਕੇ ਕੀਤਾ ਇਹ ਕਾਰਾ, ਵੀਡੀਓ ਹੋਈ ਵਾਇਰਲ

ਨਸ਼ੇ ‘ਚ ਟੱਲੀ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਹੈ ਗਾਲੀ ਗਲੋਚ ਖੁਸ਼ਵੀਰ ਸਿੰਘ ਤੂਰ, ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਅੰਦਰ ਇੱਕ ਪੁਲਿਸ ਮੁਲਾਜ਼ਮ ਵੱਲੋਂ ਸ਼ਰਾਬ ਦੇ ਸਰੂਰ ਵਿੱਚ ਖਰੂਦ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੁਲਿਸ ਮੁਲਾਜ਼ਮ ਦੀ ਨਸ਼ੇ ਵਿੱਚ ਖਰੂਦ ਪਾਉਣ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਗਈ ਹੈ। ਉਕਤ ਪੁਲਿਸ ਮੁਲਾਜ਼ਮ ਵੀਡੀਓ […]
Breaking News  ਪੰਜਾਬ 

ਵਿਵਾਦਾਂ ‘ਚ ਘਿਰੇ ਓਡੀਸ਼ਾ ਦੇ ਵਿਧਾਇਕ, ਵੀਡੀਓ ਵਾਇਰਲ

ਹਮਾਇਤੀਆਂ ਨੇ ਚੁੱਕ ਕੇ ਕਰਵਾਇਆ ਚਿੱਕੜ ਪਾਰ ਨਵੀਂ ਦਿੱਲੀ: ਓਡੀਸ਼ਾ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਮਾਨਸ ਮਡਕਾਮੀ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਵਿਧਾਇਕ ਨੂੰ ਉਸ ਦੇ ਹਮਾਇਤੀਆਂ ਵੱਲੋਂ ਗੋਦ ‘ਚ ਚੁੱਕ ਕੇ  ਚਿੱਕੜ ਪਾਰ ਕਰਵਾਏ ਜਾਣ ਦਾ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ। ਇਸ ਦੇ ਨਾਲ ਇਸ ਦੀ ਸੋਸ਼ਲ ਮੀਡੀਆ ‘ਤੇ […]
ਦੇਸ਼  Breaking News  ਦਿੱਲੀ