Varsity Commotion

‘ਵਰਸਿਟੀ ਹੰਗਾਮਾ: ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਫ਼ੀਸ ਵਾਧੇ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ 53 ਵਿਦਿਆਰਥੀਆਂ ਵਿੱਚੋਂ 48 ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ ਤੇ ਬਾਕੀ ਪੰਜ ਵਿਦਿਆਰਥੀਆਂ ਦੀ ਜ਼ਮਾਨਤ ਫਿਲਹਾਲ ਰੁਕ ਗਈ ਅਤੇ ਇਸ ‘ਤੇ ਅਦਾਲਤ ਫੈਸਲਾ ਸੋਮਵਾਰ ਨੂੰ ਕਰੇਗੀ । ਜਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ […]
ਪੰਜਾਬ  Breaking News