US Weather News

Hurricane Lowell: ਅਮਰੀਕਾ ’ਚ ਤੂਫਾਨ ਲੋਵੇਲ ਨੇ ਫਿਰ ਫੜੀ ਰਫਤਾਰ, ਹਵਾਈ ’ਚ ਐਮਰਜੈਂਸੀ ਦਾ ਐਲਾਨ

ਹਵਾਈ ਟਾਪੂਆਂ ਤੋਂ ਕਈ ਸੌ ਮੀਲ ਦੱਖਣ ’ਚ ਸਥਿਤ ਹਰੀਕੇਨ ਲੋਵੇਲ ਤੇਜ਼ੀ ਨਾਲ ਮਜ਼ਬੂਤ ​​ਹੋ ਰਿਹਾ ਹੈ, ਜਿਸ ਕਾਰਨ ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਤੂਫਾਨ ਦੇ ਸੰਭਾਵੀ ਪ੍ਰਭਾਵ ਲਈ ਤਿਆਰੀ ਕਰਨ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਕੁੱਲ ਜਹਾਨ  ਖਾਸ ਖਬਰ