UP Road Accident

UP Road Accident: ਯੂਪੀ ਦੇ ਏਟਾ ਵਿੱਚ ਕੰਟੇਨਰ ਨੇ ਰੋਡਵੇਜ਼ ਬੱਸ ਯਾਤਰੀਆਂ ਨੂੰ ਕੁਚਲਿਆ, ਪੰਜ ਦੀ ਮੌਤ

ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਬਾਗਵਾਲਾ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਹ ਹਾਦਸਾ ਕਿਲਰਮਾਊ ਪਿੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਖਰਾਬ ਹੋ ਕੇ ਸੜਕ ਕਿਨਾਰੇ ਖੜ੍ਹੀ ਇੱਕ ਰੋਡਵੇਜ਼ ਬੱਸ ਨੂੰ ਤੇਜ਼ ਰਫ਼ਤਾਰ ਕੰਟੇਨਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਦੇਸ਼  ਸੂਬੇ  ਖਾਸ ਖਬਰ  ਉੱਤਰ ਪ੍ਰਦੇਸ਼ 

Jalaun Road Accident: ਜਲੌਨ ’ਚ ਭਿਆਨਕ ਸੜਕ ਹਾਦਸਾ, 6 ਮੌਤਾਂ

ਸੋਮਵਾਰ ਸਵੇਰੇ ਜਲੌਨ ਜ਼ਿਲ੍ਹੇ ਦੇ ਕਲਪੀ ਕੋਤਵਾਲੀ ਖੇਤਰ ’ਚ ਇੱਕ ਦਰਦਨਾਕ ਸੜਕ ਹਾਦਸੇ ’ਚ ਛੇ ਮੌਤਾਂ ਹੋਈਆਂ ਹਨ ਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਹਨ
ਦੇਸ਼  ਖਾਸ ਖਬਰ