United Nations

Environment: ਵਾਤਾਵਰਨ ਸਬੰਧੀ ਚੁਣੌਤੀਆਂ

Environment: ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੀ ਅਬਾਦੀ 2060 ਦੇ ਦਹਾਕੇ ’ਚ 1 ਅਰਬ 70 ਕਰੋੜ ਤੱਕ ਪਹੁੰਚ ਜਾਣ ਦਾ ਅੰਦਾਜ਼ਾ ਹੈ, ਜਿਵੇਂ-ਜਿਵੇਂ ਅਬਾਦੀ ਵਧਦੀ ਜਾ ਰਹੀ ਹੈ, ਵਾਤਾਵਰਨ ਨਾਲ ਜੁੜੀਆਂ ਸਮੱਸਿਆਵਾਂ ਗੰਭੀਰ ਚੁਣੌਤੀ ਬਣਦੀਆਂ ਜਾ ਰਹੀਆਂ ਹਨ ਸਾਨੂੰ ਵਸੀਲਿਆਂ ਦੇ ਵਿਸਥਾਰ ਅਤੇ ਵਿਕਾਸ ਦੀਆਂ ਯੋਜਨਾਵਾਂ ਵਿਚਕਾਰ ਵਾਤਾਵਰਨ ਸੁਰੱਖਿਆ ਨੂੰ ਸਰਵਉੱਚ ਪਹਿਲ ਦੇਣੀ […]
ਦੇਸ਼  Breaking News  ਖਾਸ ਖਬਰ  ਸੰਪਾਦਕੀ 

ਫਲਸਤੀਨ ਨੂੰ ਦੁਨੀਆ ਭਰ ਦੀ ਹਮਾਇਤ

ਫਿਲਸਤੀਨ ਨੂੰ ਸੰਯੁਕਤ ਰਾਸ਼ਟਰ ਦਾ ਪੱਕਾ ਮੈਂਬਰ ਬਣਾਉਣ ਲਈ ਹੋਈ ਵੋਟਿੰਗ ’ਚ ਕੁੱਲ 193 ਮੈਂਬਰ ਦੇਸ਼ਾਂ ’ਚੋਂ 143 ਦੇਸ਼ਾਂ ਨੇ ਫਿਲਸਤੀਨ ਦੇ ਹੱਕ ’ਚ ਵੋਟ ਪਾ ਦਿੱਤੀ ਹੈ ਭਾਰਤ ਵੀ ਹਮਾਇਤ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਹੈ ਭਾਵੇਂ ਇਸ ਹਮਾਇਤ ਨਾਲ ਪੱਕਾ ਮੈਂਬਰ ਤਾਂ ਨਹੀਂ ਬਣ ਸਕਦਾ ਪਰ ਇਹ ਜ਼ਰੂਰ ਹੈ ਕਿ ਦੁਨੀਆ ਭਰ ’ਚ […]
ਦੇਸ਼  Breaking News  ਖਾਸ ਖਬਰ  ਸੰਪਾਦਕੀ 

ਬਜਟ ਦੀ ਘਾਟ: ਸੰਯੁਕਤ ਰਾਸ਼ਟਰ ਦੇ ਏਸੀ, ਲਿਫਟ ਬੰਦ

ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਯੂਐਨ ਦਫ਼ਤਰਾਂ ਨੂੰ ਖਰਚ ‘ਚ ਕਟੌਤੀ ਕਰਨ ਲਈ ਕਿਹਾ ਏਜੰਸੀ/ਜੇਨੇਵਾ। ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਭਾਰੀ ਕਟੌਤੀ ਨਾਲ ਜੂਝ ਰਿਹਾ ਹੈ ਅਮਰੀਕਾ, ਬ੍ਰਾਜੀਲ ਸਮੇਤ ਕੁਝ ਹੋਰ ਦੇਸ਼ਾਂ ਨੂੰ ਦਿੱਤਾ ਕਰਜ਼ ਵਾਪਸ ਨਾ ਮਿਲਣ ਕਾਰਨ ਯੂਐਨ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ‘ਚ ਵੀ ਨਾਕਾਮ ਰਿਹਾ ਹੈ ਖਬਰਾਂ ਅਨੁਸਾਰ ਯੂਐਨ ਆਫਿਸ ‘ਚ […]
ਦੇਸ਼  Breaking News 

ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਜਿੱਤ

ਕਸ਼ਮੀਰ ਮੁੱਦਾ : ਪਾਕਿਸਤਾਨ ਨੂੰ ਯੂਐਨ ਨੇ ਫਿਰ ਦਿੱਤਾ ਝਟਕਾਟ ਸੰਯੁਕਤ ਰਾਸ਼ਟਰ ਨੇ ਕਿਹਾ, ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇ ਮੁੱਦਾ ਜਨਰਲ ਸਕੱਤਰ ਨੇ ਕਸ਼ਮੀਰ ‘ਤੇ ਵਿਚੋਲਗੀ ਦੀ ਮੰਗ ਠੁਕਰਾਈ ਜਿਨੀਵਾ (ਏਜੰਸੀ)। ਕਸ਼ਮੀਰ ਦੇ ਮੁੱਦੇ ‘ਤੇ ਲਗਾਤਾਰ ਮੂੰਹ ਦੀ ਖਾ ਰਹੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਫਿਰ ਇੱਕ ਵਾਰ ਝਟਕਾ ਲੱਗਿਆ ਹੈ ਕਸ਼ਮੀਰ ‘ਚ ਵਿਚੋਲਗੀ ਮੁੱਦੇ […]
ਦੇਸ਼  Breaking News 

ਸੰਯੁਕਤ ਰਾਸ਼ਟਰ ‘ਚ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਕਰਾਰ

ਪੁਲਵਾਮਾ ਦੇ 75 ਦਿਨਾਂ ਬਾਅਦ ਪੂਰੀ ਦੁਨੀਆ ਨੇ ਮੰਨਿਆ ਅੱਤਵਾਦੀ ਹੈ ਮਸੂਦ ਅਜ਼ਹਰ ਨਵੀਂ ਦਿੱਲੀ | ਅੱਤਵਾਦ ਖਿਲਾਫ਼ ਲੜਾਈ ‘ਚ ਭਾਰਤ ਦੀਆਂ ਕੂਟਨੀਤਿਕ ਕੋਸ਼ਿਸ਼ਾਂ ‘ਤੇ ਅੱਜ ਇੱਕ ਵੱਡੀ ਸਫ਼ਲਤਾ ਮਿਲੀ ਹੈ ਭਾਰਤ ‘ਚ ਸੰਸਦ ‘ਤੇ ਹਮਲੇ ਤੋਂ ਲੈ ਕੇ ਪੁਲਵਾਮਾ ‘ਚ 40 ਸੀਆਰਪੀਐਫ ਜਵਾਨਾਂ ਨੂੰ ਅੱਤਵਾਦੀ ਕਾਰਵਾਈ ‘ਚ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਸਰਗਨਾ […]
ਦੇਸ਼  Breaking News  ਦਿੱਲੀ 

ਸੰਯੁਕਤ ਰਾਸ਼ਟਰ ਵੱਲੋਂ ਇਬੋਲਾ ਇਲਾਜ਼ ਕੇਂਦਰ ‘ਤੇ ਹਮਲੇ ਦੀ ਨਿੰਦਿਆ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕੀਤੀ ਨਿੰਦਿਆ ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੈਰੇਸ ਨੇ ਮੱਧ ਅਫ਼ਰੀਕੀ ਦੇਸ਼ ਕਾਂਗੋ ਲੋਕਤੰਤਰਿਕ ਗਣਰਾਜ (ਡੀਆਰਸੀ) ‘ਚ ਸਥਿੱਤ ਇਬੋਲਾ ਇਲਾਜ਼ ਕੇਂਦਰ ‘ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ। ਸ੍ਰੀ ਗੁਟੇਰੇਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਡੀਆਰਸੀ ਦੇ ਬੁਟੇਮਬੋ ਸ਼ਹਿਰ […]
Breaking News  ਕੁੱਲ ਜਹਾਨ 

ਸੰਯੁਕਤ ਰਾਸ਼ਟਰ ਪ੍ਰੀਸ਼ਦ ਸੀਰੀਆ ਦੇ ਇਦਲਿਬ ‘ਤੇ ਕਰੇਗਾ ਚਰਚਾ

ਸੰਯੁਕਤ ਰਾਸ਼ਟਰ, ਏਜੰਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ‘ਚ ਸੀਰੀਆ ਦੇ ਇਦਲਿਬ ਪ੍ਰਾਂਤ ਦੀ ਸਥਿਤੀ ‘ਤੇ ਚਰਚਾ ਹੋਵੇਗੀ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ‘ਚ ਸੀਰੀਆਈ ਸਰਕਾਰ ਨੂੰ ਇਦਲਿਬ ‘ਚ ਸੰਭਾਵਿਤ ਸੈਨਿਕ ਹਮਲੇ ਨਾਲ ਪਹਿਲਾਂ ਰਾਸਾਇਣਕ ਹਥਿਆਰਾਂ ਦਾ ਉਪਯੋਗ ਨਾ ਕਰਨ ਦੀ […]
ਕੁੱਲ ਜਹਾਨ 

ਲੀਬੀਆ ਨੇ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਫਸੇ ਸੈਂਕੜੇ ਸ਼ਰਨਾਰਥੀ ਨੂੰ ਕੱਢਿਆ

ਤ੍ਰਿਪੋਲੀ, (ਏਜੰਸੀ)। ਲੀਬੀਆ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸਮੂਹਾਂ ਦੇ ਸੰਘਰਸ਼ ਕਾਰਨ ਸਰਕਾਰੀ ਨਿਗਰਾਨ ਕੇਂਦਰਾਂ ਵਿੱਚ ਫਸੇ ਸੈਂਕੜਿਆਂ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੀ ਮੱਦਦ ਤੋਂ ਕੱਢ ਕੇ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਸੀ। ਸੰਯੁਕਤ ਰਾਸ਼ਟਰ ਅਤੇ ਸਹਾਇਤਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਹਾਇਤਾ ਸੂਤਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਸਹਾਇਤਾ ਪ੍ਰਾਪਤ […]
ਕੁੱਲ ਜਹਾਨ 

ਸੰਯੁਕਤ ਰਾਸ਼ਟਰ (ਯੂਐਨ) ਦੀ ਰਿਪੋਰਟ ‘ਚ ਖੁਲਾਸਾ

ਕਸ਼ਮੀਰ, ਸੁਰੱਖਿਆ ਬਲਾਂ ‘ਤੇ ਹਮਲੇ ਲਈ ਬੱਚਿਆਂ ਨੂੰ ਭਰਤੀ ਕਰ ਰਹੇ ਅੱਤਵਾਦੀ ਸੰਗਠਨ ਸੰਯੁਕਤ ਰਾਸ਼ਟਰ, (ਏਜੰਸੀ)। ਸੰਯੁਕਤ ਰਾਸ਼ਟਰ (ਸੰਰਾ) ਦੀ ਇੱਕ ਰਿਪੋਰਟ ‘ਚ ਸਾਹਮਣੇ ਆਇਆ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਹਿਜਬੁਲ ਮੁਜਾਹਿਦੀਨ ਨੇ ਪਿਛਲੇ ਸਾਲ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੌਰਾਨ ਬੱਚਿਆਂ ਦੀ ਭਰਤੀ ਕੀਤੀ ਤੇ ਉਨ੍ਹਾਂ ਦੀ ਵਰਤੋਂ ਕੀਤੀ ਸੰਯੁਕਤ […]
ਦੇਸ਼ 

ਸੰਯੁਕਤ ਰਾਸ਼ਟਰ ‘ਚ ਭਾਰਤ ਦਾ ਪਾਕਿਸਤਾਨ ਨੂੰ ਜਵਾਬ

‘ਕਸ਼ਮੀਰ ਭਾਰਤ ਦਾ ਅਹਿਮ ਹਿੱਸਾ’ ਨਿਊਯਾਰਕ, (ਏਜੰਸੀ)। ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ‘ਚ ਕਸ਼ਮੀਰ ਦਾ ਮੁੱਦਾ ਚੁੱਕਣ ‘ਤੇ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਅੱਜ ਕਿਹਾ ਸੀ ਕਿ ਕਸ਼ਮੀਰ ਕਤਲ ਅਤੇ ਕਤਲੇਆਮ ਜਿਹੇ ਗੰਭੀਰ ਅਪਰਾਧਾਂ ਤੋਂ ਪੀੜਤ ਥਾਵਾਂ ‘ਚ ਸ਼ਾਮਲ ਹੈ। ਪਾਕਿਸਤਾਨ ਦੇ ਦਾਅਵਿਆਂ ‘ਤੇ […]
ਕੁੱਲ ਜਹਾਨ 

ਅਮਰੀਕਾ ਬਾਹਰ ਜਾਣ ਦੀ ਥਾਂ ਅੱਗੇ ਆਵੇ : ਸੰਯੁਕਤ ਰਾਸ਼ਟਰ

ਦੁਨੀਆ ‘ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਆਪਣੀ ਮੌਜ਼ੂਦਗੀ ਵਧਾਉਣ ਲਈ ਕਿਹਾ ਜੇਨੇਵਾ (ਏਜੰਸੀ)। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਅਮਰੀਕਾ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚੋਂ ਬਾਹਰ ਨਿੱਕਲਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਨੂੰ ਬਾਹਰ ਹੋਣ ਦੀ ਥਾਂ ਦੁਨੀਆ ‘ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ […]
Breaking News  ਕੁੱਲ ਜਹਾਨ 

ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਅੱਤਵਾਦ ਦੇ ਵਿੱਤੀ ਸਰੋਤਾਂ ‘ਤੇ ਚੁੱਕੇ ਸਵਾਲ

ਏਜੰਸੀ, ਸੰਯੁਕਤ ਰਾਸ਼ਟਰ, 22 ਜੂਨ: ਪਾਕਿਸਤਾਨ ਦਾ ਪ੍ਰਤੱਖ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਸਰੋਤਾਂ ਦਾ ਪਤਾ ਲਾਉਣ ਲਈ ਕਿਹਾ ਹੈ ਜਿੱਥੋਂ ਅਫਗਾਨਿਸਤਾਨ ‘ਚ ਸਰਕਾਰ ਵਿਰੋਧੀ ਤੱਤ ਦੁਨੀਆ ‘ਚ ਸਭ ਤੋਂ ਵੱਡੀਆਂ ਸਮੂਹਿਕ ਫੌਜਾਂ ਨਾਲ ਲੜਨ ਲਈ ਹਥਿਆਰ, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਸੰਯੁਕਤ ਰਾਸ਼ਟਰ […]
ਕੁੱਲ ਜਹਾਨ  Uncategorized